Delhi
Delhi Riots 2020 : ਉਮਰ, ਸ਼ਰਜੀਲ ਤੇ ਗੁਲਫੀਸ਼ਾ ਨੂੰ ਜ਼ਮਾਨਤ ਲਈ ਹੋਰ ਇੰਤਜ਼ਾਰ, ਹੁਣ 25 ਨਵੰਬਰ ਨੂੰ ਹੋਵੇਗੀ ਸੁਣਵਾਈ
Delhi Riots 2020 : 4 ਸਾਲ ਪਹਿਲਾਂ, ਦਿੱਲੀ ’ਚ ਹੋਏ ਦੰਗਿਆਂ ’ਚ 53 ਲੋਕ ਮਾਰੇ ਗਏ ਸੀ, 700 ਤੋਂ ਵੱਧ ਲੋਕ ਜ਼ਖਮੀ ਹੋਏ ਸਨ
Ratan Tata News : ਰਤਨ ਟਾਟਾ ਨੇ ਆਪਣੀ ਸਿਹਤ ਖਰਾਬ ਦੀ ਖ਼ਬਰ ਨੂੰ ਦੱਸਿਆ ਅਫਵਾਹ, ਕਿਹਾ- ਸਿਹਤਮੰਦ ਹਾਂ
Ratan Tata News : ਵਧਦੀ ਉਮਰ ਕਾਰਨ ਹਸਪਤਾਲ ਵਿਚ ਚੈਕਅੱਪ ਲਈ ਗਏ ਸਨ।
Delhi News : CM ਆਤਿਸ਼ੀ ਤੇ AAP ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਭਾਜਪਾ ’ਤੇ ਲਗਾਏ ਇਲਜ਼ਾਮ
Delhi News : ਜਦੋਂ ਮੈਂ ਜੇਲ੍ਹ ਗਿਆ ਤਾਂ ਪਿੱਛੇ ਤੋਂ ਭਾਜਪਾ ਨੇ ਦਿੱਲੀ ਵਾਸੀਆਂ ਨੂੰ ਤੰਗ ਕਰਨ ’ਚ ਕੋਈ ਕਸਰ ਨਹੀਂ ਛੱਡੀ : ਅਰਵਿੰਦ ਕੇਜਰੀਵਾਲ
One Nation, One Election Bill ‘ਇਕ ਦੇਸ਼-ਇਕ ਚੋਣ’ ਵਾਲਾ ਬਿਲ ਸਰਦ ਰੁੱਤ ਸੈਸ਼ਨ ਵਿਚ ਸੰਭਵ : ਸਤਿਆ ਪਾਲ ਜੈਨ
ਸਾਬਕਾ ਰਾਸ਼ਟਰਪਤੀ ‘ਕੋਵਿੰਦ ਪੈਨਲ’ ਦੀ ਰੀਪੋਰਟ ਕੇਂਦਰੀ ਕੈਬਨਿਟ ਨੇ ਪਾਸ ਕੀਤੀ,ਨਵੀਂ ਚੋਣ ਪ੍ਰਣਾਲੀ ਲਾਗੂ ਹੋਣ ਨਾਲ 50 ਹਜ਼ਾਰ ਕਰੋੜ ਦਾ ਖ਼ਰਚਾ ਬਚੇਗਾ
Arvind kejriwal News: ਜੇਕਰ ਮੋਦੀ 22 ਐਨਡੀਏ ਸ਼ਾਸਿਤ ਸੂਬਿਆਂ 'ਚ ਮੁਫਤ ਬਿਜਲੀ ਦਿੰਦੇ ਹਨ ਤਾਂ ਮੈਂ ਭਾਜਪਾ ਲਈ ਪ੍ਰਚਾਰ ਕਰਾਂਗਾ-ਕੇਜਰੀਵਾਲ
Arvind kejriwal News: ਮੋਦੀ 'ਚ ਹਿੰਮਤ ਹੈ ਤਾਂ ਨਵੰਬਰ 'ਚ ਦਿੱਲੀ ਚੋਣਾਂ ਕਰਵਾਉਣ- ਕੇਜਰੀਵਾਲ
Delhi News: ਰਾਮਲੀਲਾ ਦੌਰਾਨ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
Delhi News: ਦਿੱਲੀ ਦੇ ਸ਼ਾਹਦਰਾ 'ਚ ਵਾਪਰੀ ਘਟਨਾ
Tirupati Prasad News: ਸ਼ਰਧਾਲੂਆਂ ਦਾ ਦਾਅਵਾ-ਤਿਰੂਪਤੀ ਪ੍ਰਸ਼ਾਦ 'ਚ ਮਿਲੇ ਕੀੜੇ , ਮੰਦਰ ਪ੍ਰਸ਼ਾਸਨ ਨੇ ਕੀਤਾ ਖੰਡਨ
Tirupati Prasad News: ਸ਼ਰਧਾਲੂਆਂ ਨੇ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਕੀਤੀ ਮੰਗ
Dr. Vikramjit Singh Sahni : ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ 350 ਜੰਗਲ ਦਾ ਕੀਤਾ ਜਾਵੇਗਾ
Dr. Vikramjit Singh Sahni : ਡਾ. ਸਾਹਨੀ ਨੇ ਪੰਜਾਬ ਨੂੰ ਦਰਪੇਸ਼ ਮੌਜੂਦਾ ਵਾਤਾਵਰਣਕ ਚੁਣੌਤੀਆਂ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ
Delhi News : ਪਾਕਿਸਤਾਨ ਦੌਰੇ ’ਤੇ ਜਾਣ ਤੋਂ ਪਹਿਲਾਂ ਵਿਦੇਸ਼ ਮੰਤਰੀ ਜੈਸ਼ੰਕਰ ਦਾ ਆਇਆ ਬਿਆਨ
Delhi News : ਕਿਹਾ,"ਮੈਂ ਉੱਥੇ ਭਾਰਤ-ਪਾਕ ਸਬੰਧਾਂ 'ਤੇ ਚਰਚਾ ਕਰਨ ਨਹੀਂ ਜਾ ਰਿਹਾ, ‘ਮੈਂ SCO ਦੇ ਇੱਕ ਚੰਗੇ ਮੈਂਬਰ ਵਜੋਂ ਜਾ ਰਿਹਾ ਹਾਂ।’’