Delhi
ਨਵਿਆਉਣਯੋਗ ਊਰਜਾ ਦੇ ਵਾਧੇ ਦੇ ਬਾਵਜੂਦ ਤੇਲ ਅਤੇ ਗੈਸ ਮਹੱਤਵਪੂਰਨ ਬਣੇ ਰਹਿਣਗੇ: ਹਰਦੀਪ ਸਿੰਘ ਪੁਰੀ
2030 ਤੱਕ ਬਿਜਲੀ ਦੀ ਮੰਗ ਵਿੱਚ 18-20 ਪ੍ਰਤੀਸ਼ਤ ਸਾਲਾਨਾ ਵਾਧਾ ਦੇਖਣ ਦੀ ਉਮੀਦ
Delhi News : ਤ੍ਰਿਣਮੂਲ ਕਾਂਗਰਸ ਦੇ ਪੱਛਮੀ ਬੰਗਾਲ ’ਚ ਇੱਕਲਿਆ ਚੋਣ ਲੜਨ ’ਤੇ ਬੋਲੇ ਸੰਜੇ ਰਾਉਤ
Delhi News : ਕਿਹਾ- ਤ੍ਰਿਣਮੂਲ ਕਾਂਗਰਸ ਨੂੰ ਪਹਿਲਾਂ ਕਾਂਗਰਸ ਨਾਲ ਗੱਲ ਕਰਨੀ ਚਾਹੀਦੀ
MP ਸੰਦੀਪ ਪਾਠਕ ਨੇ ਸੰਸਦ ਵਿੱਚ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਚੁੱਕਿਆ
'ਪਾਕਿਸਤਾਨ ਡਰੋਨ ਰਾਹੀਂ ਪੰਜਾਬ ਭੇਜ ਰਿਹਾ ਹੈ ਨਸ਼ੇ'
ਦਿੱਲੀ ਚੋਣਾਂ 'ਚ 'ਆਪ' ਦੀ ਹਾਰ ਤੋਂ ਬਾਅਦ ਤੇਜ਼ ਹੋਈ ਸ਼ਬਦੀ ਜੰਗ, ਅਮਾਨਤੁੱਲਾ ਖ਼ਾਨ ਨੇ ਕਾਂਗਰਸ 'ਤੇ ਸਾਧਿਆ ਨਿਸ਼ਾਨਾ
Amanatullah Khan News: ਕਾਂਗਰਸ ਨੇ ਚੋਣਾਂ ਜਿੱਤਣ ਲਈ ਨਹੀਂ, ਸਗੋਂ ਸਾਡੀ ਹਾਰ ਯਕੀਨੀ ਬਣਾਉਣ ਲਈ ਲੜੀਆਂ-ਅਮਾਨਤੁੱਲਾ
Mahakumbh 2025: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕੱਲ੍ਹ ਜਾਣਗੇ ਪਰਿਆਗਰਾਜ, ਪਵਿੱਤਰ ਸੰਗਮ ਵਿੱਚ ਕਰਨਗੇ ਇਸ਼ਨਾਨ
ਇਸ਼ਨਾਨ ਤੋਂ ਬਾਅਦ ਮੰਦਰ ਵਿੱਚ ਕਰਨਗੇ ਪੂਜਾ
PM ਮੋਦੀ ਦੀ ਅਮਰੀਕਾ ਫੇਰੀ ਦੌਰਾਨ ਵਪਾਰ, ਤਕਨਾਲੋਜੀ ਅਤੇ ਗੈਰ-ਕਾਨੂੰਨੀ ਪ੍ਰਵਾਸ 'ਤੇ ਚਰਚਾ ਕੀਤੀ ਜਾਵੇਗੀ: USISPF ਮੁਖੀ
'ਵਪਾਰ ਇਸ ਦੌਰੇ ਦਾ ਇੱਕ ਮੁੱਖ ਕੇਂਦਰ ਹੋਵੇਗਾ'
ਪ੍ਰੀਤਮ ਚੱਕਰਵਰਤੀ ਦੇ ਦਫ਼ਤਰ ਵਿੱਚੋਂ 40 ਲੱਖ ਦੀ ਚੋਰੀ, ਮਿਊਜ਼ਿਕ ਇੰਡਸਟਰੀ ਵਿੱਚ ਹੰਗਾਮਾ !
ਪ੍ਰੀਤਮ ਦੇ ਮੈਨੇਜਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ
Delhi Election Results: ਸਭ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜੇਤੂ ਰਿਹੈ 'ਆਪ' ਉਮੀਦਵਾਰ
Delhi Election Results: ਸੀਲਮਪੁਰ ਤੋਂ ਚੌਧਰੀ ਜ਼ੁਬੈਰ ਅਹਿਮਦ ਨੇ 42477 ਵੋਟਾਂ ਨਾਲ BJP ਦੇ ਅਨਿਲ ਕੁਮਾਰ ਸ਼ਰਮਾ ਨੂੰ ਹਰਾਇਆ
Atishi Resigned News: ਆਤਿਸ਼ੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ, LG ਨੂੰ ਸੌਂਪਿਆ ਅਸਤੀਫ਼ਾ
Atishi Resigned News: LG ਵਿਨੈ ਕੁਮਾਰ ਸਕਸੈਨਾ ਨੇ 7ਵੀਂ ਦਿੱਲੀ ਵਿਧਾਨ ਸਭਾ ਨੂੰ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ
ਦਿੱਲੀ ਚੋਣਾਂ ’ਚ 5 ਸਿੱਖ ਉਮੀਦਵਾਰ ਰਹੇ ਜੇਤੂ, ਭਾਜਪਾ ਦੇ ਤਿੰਨ ਅਤੇ ‘ਆਪ’ ਦੇ 2 ਸਿੱਖ ਉਮੀਦਵਾਰ ਜਿੱਤੇ
ਦੂਜੇ ਪਾਸੇ ਕਾਂਗਰਸ ਨੇ ਤਿਲਕ ਨਗਰ ਤੋਂ ਪੀ ਐਸ ਬਾਵਾ, ਜਨਕਪੁਰੀ ਤੋਂ ਹਰਬਾਣੀ ਕੌਰ, ਮੋਤੀ ਨਗਰ ਤੋਂ ਰਜਿੰਦਰ ਸਿੰਘ ਨਾਮਧਾਰੀ ਨੂੰ ਟਿਕਟ ਦਿਤੀ ਸੀ, ਜੋ ਹਾਰ ਗਏ।