Delhi
Indias Got Latent Controversy: 'ਇੰਡੀਆ ਗੌਟ ਲੇਟੈਂਟ' ਦੇ ਸਾਰੇ ਐਪੀਸੋਡ ਹੋਣਗੇ ਡਿਲੀਟ? ਸਮੈ ਰੈਨਾ ਸਮੇਤ 30 ਲੋਕਾਂ ਖ਼ਿਲਾਫ਼ FIR ਦਰਜ
Indias Got Latent Controversy: NCW ਨੇ ਵੀ ਭੇਜਿਆ ਸੰਮਨ
14ਵੇਂ ਭਾਰਤ-ਫ਼ਰਾਂਸ CEO ਫ਼ੋਰਮ 'ਚ PM ਨਰਿੰਦਰ ਮੋਦੀ ਦਾ ਸੰਬੋਧਨ, ਕਿਹਾ- ਭਾਰਤ 'ਚ ਨਿਵੇਸ਼ ਕਰਨ ਦਾ ਇਹ ਸਹੀ ਸਮਾਂ ਹੈ
'ਭਾਰਤ-ਫ਼ਰਾਂਸ ਸੀਈਓ ਫ਼ੋਰਮ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ'
ਇੰਜੀਨੀਅਰ ਰਾਸ਼ਿਦ ਐਮਪੀ 'ਤੇ ਐਮਪੀ/ਐਮਐਲਏ ਅਦਾਲਤ ਦੀ ਬਜਾਏ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਮੁਕੱਦਮਾ ਚਲਾਇਆ ਜਾ ਸਕਦਾ: ਸੁਪਰੀਮ ਕੋਰਟ
2024 ਵਿੱਚ ਉਸਦੀ ਚੋਣ ਤੋਂ ਪਹਿਲਾਂ ਹੀ ਮੁਕੱਦਮਾ ਸ਼ੁਰੂ ਹੋਇਆ ਸੀ:ਕੋਰਟ
MP ਰਾਘਵ ਚੱਢਾ ਨੇ ਸੰਸਦ ਵਿੱਚ ਮੱਧ ਵਰਗ ਦੇ ਲੋਕਾਂ ਦਾ ਚੁੱਕਿਆ ਮੁੱਦਾ
ਕਿਹਾ, 'ਦਿਨੋਂ-ਦਿਨ ਗ਼ਰੀਬ ਹੁੰਦਾ ਜਾ ਰਿਹਾ ਹੈ ਮੱਧ ਵਰਗ'
ਟੈਕਨੋਲੋਜੀ ਦੇ ਆਉਣ ਨਾਲ ਨੌਕਰੀਆਂ ਅਲੋਪ ਨਹੀਂ ਹੁੰਦੀਆਂ, ਉਨ੍ਹਾਂ ਦਾ ਸੁਭਾਅ ਬਦਲਦੈ : ਪ੍ਰਧਾਨ ਮੰਤਰੀ ਮੋਦੀ
ਕਿਹਾ, ਏ.ਆਈ. ਲਈ ਸ਼ਾਸਨ ਅਤੇ ਮਿਆਰ ਬਣਾਉਣ ਲਈ ਆਲਮੀ ਕੋਸ਼ਿਸ਼ਾਂ ਦੀ ਜ਼ਰੂਰਤ
ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ EVM ਡੇਟਾ ਨਾ ਮਿਟਾਉਣ ਦੇ ਦਿੱਤੇ ਨਿਰਦੇਸ਼
'EVM ਦਾ ਡੇਟਾ ਨੂੰ ਡਿਲੀਟ ਜਾਂ ਰੀਲੋਡ ਨਾ ਕੀਤਾ ਜਾਵੇ'
ਜੀਐਸਟੀ ਅਧੀਨ ਔਸਤ ਟੈਕਸ ਦਰ 15.8% ਤੋਂ ਘਟਾ ਕੇ 11.3% ਕੀਤੀ : ਨਿਰਮਲਾ ਸੀਤਾਰਮਨ
279ਏ ਦੇ ਤਹਿਤ ਸਥਾਪਿਤ ਜੀਐਸਟੀ ਕੌਂਸਲ ਸਹਿਕਾਰੀ ਸੰਘਵਾਦ ਦੀ ਇੱਕ ਮਜ਼ਬੂਤ ਉਦਾਹਰਣ
ਦੋਸ਼ੀ ਠਹਿਰਾਏ ਗਏ ਮੰਤਰੀਆਂ ਨੂੰ ਲੈੇ ਕੇ ਸੁਪਰੀਮ ਕੋਰਟ ਦੀ ਟਿੱਪਣੀ
ਸੁਪਰੀਮ ਕੋਰਟ ਨੇ ਕੇਂਦਰ ਅਤੇ ਚੋਣ ਆਯੋਗ ਉੱਤੇ ਚੁੱਕੇ ਸਵਾਲ
Lumpy Virus Vaccine : ਲੰਪੀ ਰੋਗ ਦੇ ਦੇਸੀ ਟੀਕੇ ਨੂੰ ਮਿਲੀ ਮਨਜ਼ੂਰੀ, ਹੁਣ ਲੱਖਾਂ ਪਸ਼ੂਆਂ ਦੀ ਬੱਚ ਸਕੇਗੀ ਜਾਨ
Lumpy Virus Vaccine : ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੇ ਦਿੱਤੀ ਮਾਨਤਾ, ਇਹ ਟੀਕਾ ਜਲਦੀ ਹੀ ਬਾਜ਼ਾਰ ’ਚ ਹੋਵੇਗਾ ਉਪਲਬਧ
Delhi News : ਦੋਸ਼ੀ ਆਗੂਆਂ ਪ੍ਰਤੀ ਸੁਪਰੀਮ ਕੋਰਟ ਗੰਭੀਰ, ਕਿਹਾ- ਅਜਿਹੇ ਲੋਕ ਸੰਸਦ ’ਚ ਕਿਵੇਂ ਵਾਪਸ ਆ ਸਕਦੇ ਹਨ
Delhi News : ਸੁਪਰੀਮ ਕੋਰਟ ਨੇ ਇਸ ਸਬੰਧ ’ਚ ਕੇਂਦਰ ਅਤੇ ਚੋਣ ਕਮਿਸ਼ਨ ਤੋਂ 3 ਹਫ਼ਤਿਆਂ ਦੇ ਅੰਦਰ ਮੰਗਿਆ ਜਵਾਬ, ਅਗਲੀ ਸੁਣਵਾਈ 4 ਮਾਰਚ ਨੂੰ ਹੋਵੇਗੀ