Delhi
Chinese visa 'scam': ਦਿੱਲੀ ਦੀ ਅਦਾਲਤ ਨੇ ਕਾਰਤੀ ਚਿਦੰਬਰਮ ਨੂੰ ਦਿਤੀ ਜ਼ਮਾਨਤ
ਅਦਾਲਤ ਨੇ ਇਸ ਤੋਂ ਪਹਿਲਾਂ ਮਾਮਲੇ ਵਿਚ ਈਡੀ ਵਲੋਂ ਦਾਇਰ ਚਾਰਜਸ਼ੀਟ ਦਾ ਨੋਟਿਸ ਲੈਂਦਿਆਂ ਮੁਲਜ਼ਮਾਂ ਖ਼ਿਲਾਫ਼ ਸੰਮਨ ਜਾਰੀ ਕੀਤੇ ਸਨ।
Lok Sabha New MP: 13 ਲੋਕ ਸਭਾ ਸੀਟਾਂ ’ਚ 8 ਨਵੇਂ ਸਾਂਸਦ ਪਹਿਲੀ ਵਾਰ ਸਾਂਸਦ ਪਹੁੰਚਣਗੇ
Lok Sabha New MP : ਇਨ੍ਹਾਂ ’ਚੋਂ ਰਾਜਾ ਵੜਿੰਗ, ਸ਼ੇਰ ਸਿੰਘ ਘੁਬਾਇਆ, ਸਰਬਜੀਤ ਸਿੰਘ ਤੇ ਅੰਮ੍ਰਿਤਪਾਲ ਸਿੰਘ ਹਨ ਦਸਵੀਂ ਪਾਸ
Lok Sabha Election 2024: 18ਵੀਂ ਲੋਕ ਸਭਾ 'ਚ ਚੁਣ ਕੇ ਆਈਆਂ 74 ਮਹਿਲਾ ਸਾਂਸਦ , ਪਿਛਲੀਆਂ ਆਮ ਚੋਣਾਂ ਦੇ ਮੁਕਾਬਲੇ ਘਟੀ ਗਿਣਤੀ
ਚੁਣੀਆਂ ਗਈਆਂ ਕੁੱਲ ਮਹਿਲਾ ਸੰਸਦ ਮੈਂਬਰਾਂ ਵਿੱਚੋਂ ਪੱਛਮੀ ਬੰਗਾਲ 11 ਮਹਿਲਾਵਾਂ ਦੇ ਨਾਲ ਸਭ ਤੋਂ ਅੱਗੇ
Delhi water crisis: ਦਿੱਲੀ ਜਲ ਸੰਕਟ ਨੂੰ ਲੈ ਕੇ ਸੁਪਰੀਮ ਕੋਰਟ ਦਾ ਫ਼ੈਸਲਾ; ਹਿਮਾਚਲ ਨੂੰ ਵਾਧੂ ਪਾਣੀ ਮੁਹੱਈਆ ਕਰਵਾਉਣ ਦੇ ਦਿਤੇ ਨਿਰਦੇਸ਼
ਭਲਕੇ ਹਰਿਆਣਾ ਦੀਆਂ ਨਹਿਰਾਂ ਰਾਹੀਂ ਦਿੱਲੀ ਪਹੁੰਚੇਗਾ 137 ਕਿਊਸਿਕ ਪਾਣੀ
Tihar Jail Gang War : ਤਿਹਾੜ ਜੇਲ੍ਹ 'ਚ ਫ਼ਿਰ ਹੋਈ ਗੈਂਗਵਾਰ, ਬਦਮਾਸ਼ਾਂ ਨੇ ਕੈਦੀ 'ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ
ਜਿਸ ਕੈਦੀ 'ਤੇ ਹੋਇਆ ਹਮਲਾ , ਉਹ ਗੋਗੀ ਗੈਂਗ ਦਾ ਬਦਮਾਸ਼
Chandrababu Mets Stalin : ਦੇਰ ਰਾਤ ਦਿੱਲੀ ਹਵਾਈ ਅੱਡੇ 'ਤੇ ਚੰਦਰਬਾਬੂ ਨਾਇਡੂ ਨੂੰ ਮਿਲੇ ਐਮਕੇ ਸਟਾਲਿਨ , ਸਾਹਮਣੇ ਆਈਆਂ ਤਸਵੀਰਾਂ
'ਮੈਂ ਚੰਦਰਬਾਬੂ ਨਾਇਡੂ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਅਸੀਂ ਭਾਈਚਾਰਕ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਸਹਿਯੋਗ ਕਰਾਂਗੇ'
President Droupadi Murmu Dinner : ਰਾਸ਼ਟਰਪਤੀ ਮੁਰਮੂ ਨੇ PM ਮੋਦੀ ਸਮੇਤ ਮੰਤਰੀਆਂ ਲਈ ਡਿਨਰ ਦਾ ਆਯੋਜਨ ਕੀਤਾ
ਲੋਕ ਸਭਾ ਸਪੀਕਰ ਓਮ ਬਿਰਲਾ ਵੀ ਹੋਏ ਸ਼ਾਮਿਲ
INDIA Alliance: 'ਇੰਡੀਆ' ਗਠਜੋੜ ਸਰਕਾਰ ਬਣਾਉਣ ਦੀ ਦੌੜ 'ਚ ਨਹੀਂ, ਖੜਗੇ ਬੋਲੇ - ਸਹੀ ਸਮੇਂ ਦਾ ਕਰਾਂਗੇ ਇੰਤਜ਼ਾਰ
'ਫਾਸ਼ੀਵਾਦੀ ਸ਼ਾਸਨ ਦੇ ਖਿਲਾਫ ਜੰਗ ਜਾਰੀ ਰਹੇਗੀ', 'ਇੰਡੀਆ' ਗਠਜੋੜ ਦੀ ਮੀਟਿੰਗ ਤੋਂ ਬਾਅਦ ਬੋਲੇ ਖੜਗੇ
Narendra Modi Leader of NDA : ਅਮਿਤ ਸ਼ਾਹ ਨੇ PM ਮੋਦੀ ਨੂੰ NDA ਦਾ ਨੇਤਾ ਚੁਣੇ ਜਾਣ 'ਤੇ ਦਿੱਤੀ ਵਧਾਈ
ਕਿਹਾ -'PM ਮੋਦੀ ਲਗਾਤਾਰ ਤੀਜੀ ਵਾਰ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ'
Sanyuktha Kisan Morcha : ਸੰਯੁਕਤ ਕਿਸਾਨ ਮੋਰਚਾ ਨੇ ਭਾਜਪਾ ਨੂੰ ਇਕੱਲੇ ਤੌਰ ਤੇ ਬਹੁਮਤ ਦੇਣ ਤੋਂ ਇਨਕਾਰ ਕਰਨ ਲਈ ਵੋਟਰਾਂ ਨੂੰ ਵਧਾਈ ਦਿੱਤੀ
Sanyuktha Kisan Morcha : ਸੰਯੁਕਤ ਕਿਸਾਨ ਮੋਰਚਾ ਨੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਦੀ ਹਾਰ ਦਾ ਸਵਾਗਤ ਕੀਤਾ, ਉਚਿਤ ਅਪਰਾਧਿਕ ਮੁਕੱਦਮੇ ਦੀ ਮੰਗ ਕੀਤੀ