Delhi
Delhi Riots 2020 : 2020 ਦੇ ਦਿੱਲੀ ਦੰਗਿਆਂ ਦੇ ਮਾਮਲੇ ’ਚ 6 ਆਰੋਪੀ ਬਰੀ , ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਸੁਣਾਇਆ ਇਹ ਫੈਸਲਾ
ਦੋਸ਼ਾਂ ਅਨੁਸਾਰ, ਉਪਰੋਕਤ ਛੇ ਲੋਕਾਂ ਨੇ 25 ਫ਼ਰਵਰੀ, 2020 ਨੂੰ ਸ਼ਿਵ ਵਿਹਾਰ ’ਚ ਇਕ ਘਰ ਨੂੰ ਲੁੱਟਿਆ, ਭੰਨਤੋੜ ਕੀਤੀ ਅਤੇ ਅੱਗ ਲਾ ਦਿਤੀ
Taj Mahal News : ਤਾਜ ਮਹਿਲ 'ਚ ਗੰਗਾ ਜਲ ਚੜ੍ਹਾਉਣ ਵਾਲੇ 2 ਵਿਅਕਤੀ ਗ੍ਰਿਫ਼ਤਾਰ
Taj Mahal News : ਪਲਾਸਟਿਕ ਦੀ ਬੋਤਲ ਨਾਲ ਕੀਤਾ ਜਲਾਭਿਸ਼ੇਕ
Delhi News : PM ਮੋਦੀ ਇੱਕ ਵਾਰ ਫਿਰ ਸਭ ਤੋਂ ਮਸ਼ਹੂਰ ਗਲੋਬਲ ਨੇਤਾਵਾਂ ਦੀ ਸੂਚੀ ’ਚ ਸਿਖਰ 'ਤੇ, ਵੇਖੋ ਚੋਟੀ ਦੇ 10 ਨੇਤਾਵਾਂ ਦੀ ਸੂਚੀ
Delhi News : ਫਰਮ ਦੇ ਅਨੁਸਾਰ, ਪੀਐਮ ਮੋਦੀ 69 ਪ੍ਰਤੀਸ਼ਤ ਦੀ ਪ੍ਰਵਾਨਗੀ ਰੇਟਿੰਗ ਨਾਲ ਪਹਿਲੇ ਸਥਾਨ 'ਤੇ ਹਨ
Air India Express ਦਿੱਤਾ ਨੇ Freedom Offer , 2000 ਤੋਂ ਘੱਟ 'ਚ ਹਵਾਈ ਸਫਰ ਕਰਨ ਦਾ ਮੌਕਾ ,ਜਾਣੋ ਕਿੱਥੇ ਬੁੱਕ ਕਰੋ ਫਲਾਈਟ ਟਿਕਟ
30 ਸਤੰਬਰ ਤੱਕ 2000 ਰੁਪਏ ਤੋਂ ਘੱਟ ਵਿੱਚ ਕਰੋ ਹਵਾਈ ਯਾਤਰਾ
Electoral Bond: ਚੋਣ ਬਾਂਡ ਸਕੀਮ ਦੀ ਨਹੀਂ ਹੋਵੇਗੀ SIT ਜਾਂਚ , ਸੁਪਰੀਮ ਕੋਰਟ ਨੇ ਖਾਰਜ ਕੀਤੀ ਪਟੀਸ਼ਨ
ਸੁਪਰੀਮ ਕੋਰਟ ਨੇ ਕਿਹਾ ਕਿ ਉਹ ਇਸ ਧਾਰਨਾ ’ਤੇ ਚੋਣ ਬਾਂਡ ਖਰੀਦਣ ਦੀ ਜਾਂਚ ਦਾ ਹੁਕਮ ਨਹੀਂ ਦੇ ਸਕਦੀ ਕਿ ਇਹ ਠੇਕੇ ਦੇਣ ਲਈ ਇਕ ਤਰ੍ਹਾਂ ਦਾ ਲੈਣ-ਦੇਣ ਸੀ
Paris Olympics 2024 hockey : ਭਾਰਤੀ ਹਾਕੀ ਟੀਮ ਨੇ ਰਚਿਆ ਇਤਿਹਾਸ , 52 ਸਾਲਾਂ ਬਾਅਦ ਪਹਿਲੀ ਵਾਰ ਆਸਟਰੇਲੀਆ ਨੂੰ ਹਰਾਇਆ
ਇਸ ਮੈਚ ਵਿੱਚ ਭਾਰਤੀ ਟੀਮ ਨੇ ਆਸਟਰੇਲੀਆ ਨੂੰ 3-2 ਨਾਲ ਹਰਾਇਆ
Zomato Result : ਜ਼ੋਮੈਟੋ ਦਾ ਮੁਨਾਫ਼ਾ 2 ਕਰੋੜ ਰੁਪੲੋ ਤੋਂ ਵਧ ਕੇ 253 ਕਰੋੜ ਰੁਪਏ ਹੋਇਆ
ਸ਼ੇਅਰਾਂ ’ਚ 12 ਫੀਸਦੀ ਤੋਂ ਜ਼ਿਆਦਾ ਦਾ ਵਾਧਾ
MP ਵਿਕਰਮ ਸਾਹਨੀ ਨੇ ਆਨਲਾਈਨ ਨਫਰਤ ਭਰੇ ਭਾਸ਼ਣ ਨਾਲ ਨਜਿੱਠਣ ਲਈ ਪ੍ਰਾਈਵੇਟ ਮੈਂਬਰ ਬਿੱਲ ਕੀਤਾ ਪੇਸ਼
ਜਿਸ ਦਾ ਉਦੇਸ਼ ਆਨਲਾਈਨ ਨਫਰਤ ਭਰੇ ਭਾਸ਼ਣਾਂ 'ਤੇ ਰੋਕ ਲਗਾਉਣਾ ਹੈ
Air India cancels flights: ਏਅਰ ਇੰਡੀਆ ਨੇ ਇਜ਼ਰਾਈਲ ਜਾਣ ਵਾਲੀਆਂ ਉਡਾਣਾਂ 'ਤੇ ਲਗਾਈ ਰੋਕ , ਜਾਣੋਂ ਪੂਰਾ ਮਾਮਲਾ
ਮਿਡਲ ਈਸਟ 'ਚ ਤਣਾਅ ਦੇ ਮੱਦੇਨਜ਼ਰ ਲਿਆ ਫੈਸਲਾ
Delhi Shelter Home News : ਦਿੱਲੀ ਦੇ ਸ਼ੈਲਟਰ ਹੋਮ 'ਚ ਕਰੀਬ 20 ਦਿਨਾਂ 'ਚ 13 ਬੱਚਿਆਂ ਦੀ ਮੌਤ, ਸਰਕਾਰ ਨੇ ਦਿੱਤੇ ਜਾਂਚ ਦੇ ਹੁਕਮ
ਬੱਚਿਆਂ ਦੀ ਮੌਤ ਬਾਰੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਕੁਪੋਸ਼ਣ ਅਤੇ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਹੋਈ ਹੈ