Delhi
Bomb Threat News: ਟੋਰਾਂਟੋ ਜਾਣ ਵਾਲੀ ਏਅਰ ਕੈਨੇਡਾ ਦੀ ਫਲਾਈਟ ਵਿਚ ਬੰਬ ਦੀ ਧਮਕੀ; ਮਚਿਆ ਹੜਕੰਪ
ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਬਾਅਦ ਵਿਚ ਧਮਕੀ ਫਰਜ਼ੀ ਨਿਕਲੀ।
Elections Results: ਭਾਰਤ ਦੀ ਚੋਣ ਪ੍ਰਣਾਲੀ ਦੀ ਕਈ ਦੇਸ਼ਾਂ ਨੇ ਕੀਤੀ ਸ਼ਲਾਘਾ; ਸ਼੍ਰੀਲੰਕਾ, ਮਾਲਦੀਵ, ਨੇਪਾਲ ਨੇ ਮੋਦੀ ਨੂੰ ਦਿਤੀ ਵਧਾਈ
ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿਤੀ ਵਧਾਈ
Lok Sabha Elections 2024: ਅਪਣੇ ਦਮ ’ਤੇ ਬਹੁਮਤ ਤੋਂ ਖੁੰਝੀ ਭਾਜਪਾ; ਸਰਕਾਰ ਬਣਾਉਣ ਲਈ ਲੈਣੀ ਪਵੇਗੀ ਗਠਜੋੜ ਦੀਆਂ ਪਾਰਟੀਆਂ ਦੀ ਮਦਦ
ਇੰਡੀਆ ਗਠਜੋੜ ਵੀ 30-35 ਸੀਟਾਂ ਹੋਰ ਜਿੱਤ ਲੈਂਦਾ ਤਾਂ ਸਰਕਾਰ ਉਨ੍ਹਾਂ ਦੀ ਬਣ ਸਕਦੀ ਸੀ
Lok Sabha Election Results 2024 : ਕੌਣ ਬਣੇਗਾ ਦੇਸ਼ ਦਾ ਅਗਲਾ PM ? ਮੋਦੀ ਲਗਾਉਣਗੇ ਹੈਟ੍ਰਿਕ ਜਾਂ 'ਇੰਡੀਆ ਗੱਠਜੋੜ' ਨੂੰ ਮਿਲੇਗੀ ਸੱਤਾ
ਦੇਸ਼ ਦੀਆਂ 18ਵੀਆਂ ਲੋਕ ਸਭਾ ਚੋਣਾਂ ਵਿੱਚ ਸੱਤ ਪੜਾਵਾਂ ਦੀ ਵੋਟਿੰਗ ਤੋਂ ਬਾਅਦ ਅੱਜ ਨਤੀਜਿਆਂ ਦਾ ਦਿਨ
Election Results 2024 Live : ਕੱਲ੍ਹ ਹੋਵੇਗੀ ਮੋਦੀ ਕੈਬਨਿਟ ਦੀ ਬੈਠਕ, ਰਾਸ਼ਟਰਪਤੀ ਨੂੰ ਸੌਂਪਣਗੇ ਅਸਤੀਫਾ
ਅੱਜ ਤੈਅ ਹੋ ਜਾਵੇਗਾ ਕਿ ਨਰਿੰਦਰ ਮੋਦੀ ਲਗਾਉਣਗੇ ਹੈਟ੍ਰਿਕ ਜਾਂ 'ਇੰਡੀਆ ਗੱਠਜੋੜ' ਨੂੰ ਮਿਲੇਗੀ ਸੱਤਾ
Editorial: ਚੋਣ-ਸਰਵੇਖਣਾਂ ਮੁਤਾਬਕ ਹੀ ਨਤੀਜੇ ਨਿਕਲਣਗੇ ਜਾਂ ਤਸਵੀਰ ਵਖਰੀ ਜਹੀ ਹੋਵੇਗੀ?
Editorial:ਜੇ ਉਨ੍ਹਾਂ ਨੇ ਅਪਣੇ ਇਕ ਦੋ ਆਗੂਆਂ ਨੂੰ ਹੀ ਚਿਹਰਾ ਬਣਾ ਕੇ ਅੱਗੇ ਰਖਿਆ ਹੁੰਦਾ ਤਾਂ ਸ਼ਾਇਦ ਚੋਣ ਸਰਵੇਖਣ ਕੁੱਝ ਹੋਰ ਹੀ ਸੰਕੇਤ ਦੇ ਰਹੇ ਹੁੰਦੇ।
Election Results 2024 : ਨਤੀਜਿਆਂ ਤੋਂ ਬਾਅਦ 'ਇੰਡੀਆ ਗੱਠਜੋੜ' ਦੇ ਆਗੂਆਂ ਦੀ ਹੋਵੇਗੀ ਮੀਟਿੰਗ, ਅਗਲੀ ਰਣਨੀਤੀ 'ਤੇ ਹੋ ਸਕਦੀ ਹੈ ਚਰਚਾ
ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ 'ਚ ਕੁਝ ਹੀ ਘੰਟੇ ਬਾਕੀ ਹਨ
Taj Express Train Fire: ਦਿੱਲੀ ਨੇੜੇ ਤਾਜ ਐਕਸਪ੍ਰੈਸ ਦੇ ਡੱਬਿਆਂ ਨੂੰ ਲੱਗੀ ਭਿਆਨਕ ਅੱਗ, ਸਾਰੇ ਯਾਤਰੀ ਸੁਰੱਖਿਅਤ
ਗ ਕਾਰਨ ਕਿਸੇ ਜਾਨੀ ਜਾਂ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ
Lok Sabha Election Results 2024 : ਭਲਕੇ ਆਉਣਗੇ ਲੋਕ ਸਭਾ ਚੋਣਾਂ ਦੇ ਨਤੀਜੇ , 8360 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ
ਅਗਲੇ 5 ਸਾਲਾਂ ਤੱਕ ਦੇਸ਼ 'ਚ ਮੋਦੀ ਸਰਕਾਰ ਰਹੇਗੀ ਜਾਂ ਸੱਤਾ ਪਰਿਵਰਤਨ ਹੋਵੇਗਾ
Taj Express Train Fire : ਤਾਜ ਐਕਸਪ੍ਰੈਸ ਦੇ ਇੱਕ ਕੋਚ ’ਚ ਲੱਗੀ ਅਚਾਨਕ ਅੱਗ
Taj Express Train Fire : 12280 ਦੀ ਇੱਕ ਬੋਗੀ ’ਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਰਿਹਾ ਬਚਾਅ