Delhi
Delhi News : NDA ਸਰਕਾਰ ਨੇ ਸੁਪਰੀਮ ਕੋਰਟ 'ਚ ਦਾਇਰ ਹਲਫ਼ਨਾਮੇ 'ਚ ਜਾਤ ਆਧਾਰਿਤ ਜਨਗਣਨਾ ਦੇ ਅੰਕੜੇ ਜਾਰੀ ਕਰਨ 'ਚ ਅਸਮਰੱਥਾ ਪ੍ਰਗਟਾਈ
Delhi News : 2011 ਦੀ ਆਰਥਿਕ, ਸਮਾਜਿਕ ਤੇ ਜਾਤ ਜਨਗਣਨਾ 'ਚ ਦਰਜ ਸਨ 46.80 ਲੱਖ ਜਾਤਾਂ
U.P. I. News: ਲੈਣ-ਦੇਣ ’ਤੇ ਚਾਰਜ ਲੱਗਾ ਤਾਂ 75 ਫ਼ੀ ਸਦੀ ਲੋਕ ਯੂ.ਪੀ. ਆਈ. ਦੀ ਵਰਤੋਂ ਕਰਨਾ ਬੰਦ ਕਰ ਦੇਣਗੇ : ਸਰਵੇਖਣ
38 ਫ਼ੀ ਸਦੀ ਪ੍ਰਯੋਗਕਰਤਾ ਡੈਬਿਟ ਕਾਰਡ, ਕ੍ਰੈਡਿਟ ਕਾਰਡ ਜਾਂ ਕਿਸੇ ਹੋਰ ਡਿਜੀਟਲ ਮਾਧਿਅਮ ਦੀ ਬਜਾਏ ਯੂ.ਪੀ.ਆਈ. ਦੀ ਵਰਤੋਂ ਕਰਦੇ ਹਨ।
ਅਨੁਸੂਚਿਤ ਜਾਤੀਆਂ ਵਿਰੁਧ ਅਤਿਆਚਾਰ, 2022 ’ਚ 97 ਫ਼ੀ ਸਦੀ ਮਾਮਲੇ ਸਿਰਫ਼ 13 ਸੂਬਿਆਂ ’ਚ ਸਾਹਮਣੇ ਆਏ : ਰੀਪੋਰਟ
ਸੱਭ ਤੋਂ ਵੱਧ ਮਾਮਲੇ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਮੱਧ ਪ੍ਰਦੇਸ਼ ’ਚ ਦਰਜ ਕੀਤੇ ਗਏ।
Kangana Ranaut: ਗ਼ਲਤ ਬਿਆਨਬਾਜ਼ੀ ਤੇ ਵਿਵਾਦਾਂ ਨਾਲ ਪੁਰਾਣਾ ਸਬੰਧ ਰਿਹੈ ਕੰਗਨਾ ਰਣੌਤ ਦਾ
Kangana Ranaut: ਖੇਤੀ ਕਾਨੂੰਨਾਂ ਵਿਰੁਧ ਹੋਏ ਕਿਸਾਨ ਅੰਦੋਲਨ ਦੌਰਾਨ ਮਹਿਲਾ ਕਿਸਾਨਾਂ ਨੂੰ ਦੱਸਿਆ ਸੀ ਦਿਹਾੜੀਦਾਰ
Delhi News : ਦਿੱਲੀ ਦੇ ਖਾਲਸਾ ਕਾਲਜ ’ਚ ਸਿੱਖ ਵਿਦਿਆਰਥੀ ਦੀ ਉਤਾਰੀ ਦਸਤਾਰ , ਸਿੱਖ ਭਾਈਚਾਰੇ ਵਿੱਚ ਭਾਰੀ ਰੋਸ
ਸਿੱਖ ਜਥੇਬੰਦੀ ਨੇ ਕਿਹਾ, ਜੋ ਰਾਹੁਲ ਗਾਂਧੀ ਨੇ ਕਿਹਾ ,ਉਹ ਸੱਚ ਹੈ ‘ਇੱਥੇ ਸੱਚਮੁੱਚ ਸਿੱਖਾਂ ਨਾਲ ਗਲਤ ਹੋ ਰਿਹਾ ਹੈ’
ਸੰਗਰਾਮ ਸਿੰਘ ਨੇ ਰਚਿਆ ਇਤਿਹਾਸ, MMA ਮੈਚ ਵਿੱਚ ਸ਼ਾਨਦਾਰ ਜਿੱਤ ਦਰਜ ਕਰਨ ਵਾਲੇ ਬਣੇ ਪਹਿਲੇ ਭਾਰਤੀ ਪੁਰਸ਼ ਪਹਿਲਵਾਨ
ਸੰਗਰਾਮ ਨੇ ਪਾਕਿਸਤਾਨੀ ਫਾਈਟਰ ਅਲੀ ਰਜ਼ਾ ਨਾਸਿਰ ਨੂੰ ਸਿਰਫ਼ 1 ਮਿੰਟ 30 ਸਕਿੰਟਾਂ ਵਿਚ ਹਰਾਇਆ
Delhi News : ਦਿੱਲੀ ਸਰਕਾਰ ਦੇ ਮੰਤਰੀਆਂ ’ਚ ਵਿਭਾਗਾਂ ਦੀ ਵੰਡ, ਸਿੱਖਿਆ, ਵਿੱਤ ਸਮੇਤ 13 ਵਿਭਾਗ ਮੁੱਖ ਮੰਤਰੀ ਆਤਿਸ਼ੀ ਕੋਲ
Delhi News : ਸੌਰਭ ਭਾਰਦਵਾਜ ਸਿਹਤ ਵਿਭਾਗ ਸਮੇਤ ਕੁੱਲ 8 ਵਿਭਾਗਾਂ ਨੂੰ ਸੰਭਾਲਣਗੇ
ਭਾਜਪਾ ਝੂਠ ਫੈਲਾ ਰਹੀ ਹੈ, ਮੈਨੂੰ ਚੁੱਪ ਕਰਾਉਣਾ ਚਾਹੁੰਦੀ ਹੈ : ਰਾਹੁਲ ਗਾਂਧੀ
ਸਿੱਖਾਂ ਨੂੰ ਪੁਛਿਆ : ‘ਕੀ ਮੇਰੀ ਗੱਲ ’ਚ ਕੁੱਝ ਗਲਤ ਹੈ?’
ਦਿੱਲੀ ਦੀ ਅਦਾਲਤ ਵੱਲੋਂ ਬਾਬਾ ਦਾਤੀ ਮਹਾਰਾਜ 'ਤੇ ਜਬਰ ਜਨਾਹ ਦੇ ਦੋਸ਼ ਆਇਦ
ਗੈਰ-ਕੁਦਰਤੀ ਸੈਕਸ ਅਤੇ ਅਪਰਾਧਿਕ ਧਮਕੀ ਦੇ ਦੋਸ਼ ਤੈਅ
ਸੁਲਤਾਨਪੁਰ ਲੋਧੀ ਵਿਖੇ ਕਿਸਾਨ ਦੇ ਗੋਲੀਆਂ ਮਾਰ ਕੇ ਕਤਲ
ਗੁਆਂਢੀ ਨਾਲ ਹੋਇਆ ਸੀ ਮਾਮੂਲੀ ਤਕਰਾਰ