Delhi
Delhi Weather Update : ਦਿੱਲੀ-NCR 'ਚ ਅਚਾਨਕ ਮੌਸਮ ਨੇ ਲਈ ਕਰਵਟ , ਕਈ ਥਾਵਾਂ 'ਤੇ ਧੂੜ ਭਰੀ ਹਨੇਰੀ ਦੇ ਨਾਲ ਪਿਆ ਮੀਂਹ
ਮੌਸਮ ਵਿਭਾਗ ਨੇ ਦਿੱਲੀ ਦੇ ਕੁਝ ਇਲਾਕਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ
Film Maharaj : ਆਮਿਰ ਖਾਨ ਦੇ ਲੜਕੇ ਦੀ ਪਹਿਲੀ ਫ਼ਿਲਮ 'ਮਹਾਰਾਜ' 14 ਜੂਨ ਨੂੰ 'ਨੈੱਟਫਲਿਕਸ' 'ਤੇ ਹੋਵੇਗੀ ਰਿਲੀਜ਼
Film Maharaj : ਸਿਧਾਰਥ ਪੀ ਮਲਹੋਤਰਾ ਨੇ ਫ਼ਿਲਮ ਦਾ ਕੀਤਾ ਨਿਰਦੇਸ਼ਨ, ਇਹ ਕਹਾਣੀ 1862 ਦੇ 'ਮਹਾਰਾਜਾ ਲੇਵਲ ਕੇਸ' 'ਤੇ ਹੈ ਆਧਾਰਿਤ
Delhi liquor scam : ਸ਼ਰਾਬ ਘੁਟਾਲੇ 'ਚ ਕੇ. ਕਵਿਤਾ ਦੀ 3 ਜੂਨ ਨੂੰ ਹੋਵੇਗੀ ਪੇਸ਼ੀ, ਅਦਾਲਤ ਨੇ ਜਾਰੀ ਕੀਤਾ ਵਾਰੰਟ
Delhi liquor scam : ਇਸ ਮਾਮਲੇ 'ਚ ਹੁਣ ਤੱਕ 18 ਲੋਕਾਂ ਨੂੰ ਕੀਤਾ ਜਾ ਚੁੱਕਾ ਹੈ ਗ੍ਰਿਫ਼ਤਾਰ
Delhi News : ਹੁਣ ਦਿੱਲੀ 'ਚ ਕਾਰ ਧੋਣਾ ਪਵੇਗਾ ਮਹਿੰਗਾ , ਪਾਣੀ ਦੀ ਬਰਬਾਦੀ 'ਤੇ 2,000 ਰੁਪਏ ਜੁਰਮਾਨਾ, ਹਦਾਇਤਾਂ ਜਾਰੀ
ਦਿੱਲੀ ਸਰਕਾਰ ਦੀ ਜਲ ਮੰਤਰੀ ਆਤਿਸ਼ੀ ਨੇ ਜਲ ਬੋਰਡ ਦੇ ਸੀਈਓ ਨੂੰ ਲਿਖਿਆ ਪੱਤਰ
MLA Jaswant Singh Gajjan Majra: ਮਲੇਰਕੋਟਲਾ ਤੋਂ 'ਆਪ' ਵਿਧਾਇਕ ਨੂੰ SC ਤੋਂ ਨਹੀਂ ਮਿਲੀ ਜ਼ਮਾਨਤ, ਚੋਣਾਂ ਦੇ ਮੱਦੇਨਜ਼ਰ ਮੰਗੀ ਸੀ ਰਾਹਤ
MLA Jaswant Singh Gajjan Majra: 40 ਕਰੋੜ ਦੀ ਧੋਖਾਧੜੀ ਦਾ ਦੋਸ਼
Sharjeel Imam Bail : ਸ਼ਰਜੀਲ ਇਮਾਮ ਨੂੰ ਦਿੱਲੀ ਹਾਈਕੋਰਟ ਤੋਂ ਵੱਡੀ ਰਾਹਤ, ਦੇਸ਼ਧ੍ਰੋਹ ਅਤੇ UAPA ਮਾਮਲੇ 'ਚ ਮਿਲੀ ਜ਼ਮਾਨਤ
ਹਾਲਾਂਕਿ ਫਿਲਹਾਲ ਉਨ੍ਹਾਂ ਨੂੰ ਜੇਲ 'ਚ ਹੀ ਰਹਿਣਾ ਹੋਵੇਗਾ
'ਮੈਨੂੰ ਜ਼ਬਰਦਸਤੀ ਹਿਰਾਸਤ 'ਚ ਰੱਖਿਆ ਗਿਆ, ਮੁਆਵਜ਼ਾ ਮਿਲੇ', ਵਿਭਵ ਕੁਮਾਰ ਨੇ ਦਿੱਲੀ ਹਾਈ ਕੋਰਟ 'ਚ ਦਾਇਰ ਕੀਤੀ ਜ਼ਮਾਨਤ ਪਟੀਸ਼ਨ
ਪਟੀਸ਼ਨ 'ਤੇ ਭਲਕੇ ਯਾਨੀ ਵੀਰਵਾਰ ਨੂੰ ਸੁਣਵਾਈ ਦੀ ਮੰਗ ਕੀਤੀ ਗਈ
Delhi Heatwave: ਦਿੱਲੀ 'ਚ ਮਜ਼ਦੂਰਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਮਿਲੇਗੀ ਕੰਮ ਤੋਂ ਛੁੱਟੀ, ਉਪ ਰਾਜਪਾਲ ਨੇ ਜਾਰੀ ਕੀਤਾ ਹੁਕਮ
ਉਨ੍ਹਾਂ ਦੀ ਤਨਖਾਹ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਟੌਤੀ ਨਹੀਂ ਹੋਵੇਗੀ
Income Tax Department : ਇਨਕਮ ਟੈਕਸ ਵਿਭਾਗ ਦੀ ਚੇਤਾਵਨੀ, ਕਰਦਾਤਾ 31 ਮਈ ਤੋਂ ਪਹਿਲਾਂ ਪੈਨ ਕਾਰਡ ਨੂੰ ਆਧਾਰ ਨਾਲ ਕਰਨ ਲਿੰਕ
Income Tax Department : ਅਜਿਹਾ ਕਰਨ ਨਾ ਕਰਨ ’ਤੇ ਉਠਾਉਣਾ ਪੈ ਸਕਦਾ ਹੈ ਦੁੱਗਣਾ ਨੁਕਸਾਨ
Arvind Kejriwal News: ਜ਼ਮਾਨਤ ਵਧਾਉਣ ਸਬੰਧੀ ਕੇਜਰੀਵਾਲ ਦੀ ਪਟੀਸ਼ਨ ਨੂੰ ਤੁਰੰਤ ਸੁਣਵਾਈ ਲਈ ਸੂਚੀਬੱਧ ਕਰਨ ਤੋਂ ਇਨਕਾਰ
ਜਸਟਿਸ ਜੇਕੇ ਮਹੇਸ਼ਵਰੀ ਅਤੇ ਕੇਵੀ ਵਿਸ਼ਵਨਾਥਨ ਦੀ ਛੁੱਟੀ ਵਾਲੇ ਬੈਂਚ ਨੇ ਮੁੱਖ ਮੰਤਰੀ ਲਈ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਦੀਆਂ ਦਲੀਲਾਂ ਦਾ ਨੋਟਿਸ ਲਿਆ