Delhi
Lok Sabha Election 2024: 8 ਸੂਬਿਆਂ 'ਚ 49 ਸੀਟਾਂ 'ਤੇ ਵੋਟਿੰਗ ਜਾਰੀ; ਰਾਹੁਲ ਗਾਂਧੀ ਤੇ ਰਾਜਨਾਥ ਸਿੰਘ ਸਣੇ ਕਈ ਦਿੱਗਜ ਮੈਦਾਨ 'ਚ
ਇਸ ਗੇੜ ਵਿਚ ਰਾਜਨਾਥ ਸਿੰਘ, ਸਮ੍ਰਿਤੀ ਇਰਾਨੀ ਅਤੇ ਪੀਯੂਸ਼ ਗੋਇਲ ਸਮੇਤ 9 ਕੇਂਦਰੀ ਮੰਤਰੀ ਚੋਣ ਮੈਦਾਨ ਵਿਚ ਹਨ।
Lok Sabha elections 2024 : ਲੋਕ ਸਭਾ ਚੋਣਾਂ ਨੇ ਪੂਰਬੀ ਦਿੱਲੀ ਦੇ ਦੰਗਾ ਪੀੜਤਾਂ ਦੇ ਹਰੇ ਕਰ ਦਿੱਤੇ ਜ਼ਖ਼ਮ
Lok Sabha elections 2024 : ਦੰਗਿਆਂ ’ਚ ਆਪਣਾ ਸਭ ਕੁਝ ਗੁਆ ਚੁੱਕੇ ਪੀੜਤ ਹੌਲੀ-ਹੌਲੀ ਆਪਣੀ ਜ਼ਿੰਦਗੀ ਨੂੰ ਪਟੜੀ 'ਤੇ ਲਿਆਉਣ ਦੀ ਕਰ ਰਹੇ ਕੋਸ਼ਿਸ਼
New Delhi : ਸੰਸਦ ਦੀ ਸੁਰੱਖਿਆ 20 ਮਈ ਤੋਂ ਪੂਰੀ ਤਰ੍ਹਾਂ ਸੀਆਰਪੀਐਫ ਦੀ ਬਜਾਏ ਸੀਆਈਐਸਐਫ ਨੂੰ ਸੌਂਪ ਦਿੱਤੀ ਜਾਵੇਗੀ
New Delhi : 3,300 ਤੋਂ ਵੱਧ ਜਵਾਨ ਇਸ ਦੀ ਸੰਭਾਲਣਗੇ ਜ਼ਿੰਮੇਵਾਰੀ
Rohit Sharma : ਵੀਡੀਉ ਵਿਵਾਦ ’ਤੇ ਬੋਲੇ ਰੋਹਿਤ ਸ਼ਰਮਾ, ਨਿਜਤਾ ਦੀ ਉਲੰਘਣਾ ਨੂੰ ਲੈ ਕੇ ਆਈ.ਪੀ.ਐਲ. ਪ੍ਰਸਾਰਕ ’ਤੇ ਭੜਕੇ
Rohit Sharma : ਕਿਹਾ, ‘ਐਕਸਕਲੂਸਿਵ’ ਅਤੇ ‘ਵਿਊਜ਼’ ਦੇ ਚੱਕਰ ’ਚ ਇਕ ਦਿਨ ਕ੍ਰਿਕੇਟਰਾਂ ਅਤੇ ਕ੍ਰਿਕੇਟ ਵਿਚਕਾਰ ਦਾ ਵਿਸ਼ਵਾਸ ਖ਼ਤਮ ਹੋ ਜਾਵੇਗਾ
Swati Maliwal Case : ਮੁੱਖ ਮੰਤਰੀ ਨਿਵਾਸ ਤੋਂ CCTV ਦਾ ਡੀਵੀਆਰ ਜ਼ਬਤ ਕਰਕੇ ਲੈ ਗਈ ਦਿੱਲੀ ਪੁਲਿਸ
ਪੁਲਿਸ ਸੂਤਰਾਂ ਅਨੁਸਾਰ ਘਟਨਾ ਦੇ ਸਮੇਂ ਦੀ ਫੁਟੇਜ ਨਹੀਂ ਮਿਲੀ
Arvind Kejriwal : PM ਮੋਦੀ 'ਆਪ' ਨੂੰ ਕੁਚਲਣਾ ਚਾਹੁੰਦੀ, ਸਾਡੇ ਨੇਤਾਵਾਂ ਨੂੰ ਇਕ-ਇਕ ਕਰਕੇ...', ਅਰਵਿੰਦ ਕੇਜਰੀਵਾਲ ਦਾ ਵੱਡਾ ਇਲਜ਼ਾਮ
Arvind Kejriwal: 'ਆਪ' ਨੇ ਭਾਜਪਾ ਹੈੱਡਕੁਆਰਟਰ ਵੱਲ ਕੀਤਾ ਮਾਰਚ
Swati Maliwal Case : ਅਦਾਲਤ ਨੇ ਵਿਭਵ ਕੁਮਾਰ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ, ਪੁਲਿਸ ਦੁਬਾਰਾ ਬਣਾ ਸਕਦੀ ਸੀ ਸੀਨ
Swati Maliwal Case : ਮਾਲੀਵਾਲ ਨੇ ਸੀਐਮ ਹਾਊਸ ਵਿਚ ਵਿਭਵ 'ਤੇ ਕੁੱਟਮਾਰ ਤੇ ਦੁਰਵਿਵਹਾਰ ਕਰਨ ਦਾ ਲਗਾਇਆ ਇਲਜ਼ਾਮ
Patanjali Soan Papdi News : ਰਾਮਦੇਵ ਦੀਆਂ ਫਿਰ ਵਧੀਆਂ ਮੁਸੀਬਤਾਂ, ਪਤੰਜਲੀ ਦਾ ਸੋਨ ਪਾਪੜੀ ਕੁਆਲਿਟੀ ਟੈਸਟ 'ਚ ਹੋਇਆ ਫੇਲ੍ਹ, ਸੁਣਾਈ ਸਜ਼ਾ
Patanjali Soan Papdi News : ਤਿੰਨ ਲੋਕਾਂ ਨੂੰ ਛੇ ਮਹੀਨੇ ਦੀ ਸੁਣਾਈ ਸਜ਼ਾ ਤੇ ਲਗਾਇਆ ਜੁਰਮਾਨਾ
Rohit Sharma : ਕ੍ਰਿਕਟਰ ਰੋਹਿਤ ਸ਼ਰਮਾ ਨੇ ਕੈਮਰਾਮੈਨ ਅੱਗੇ ਜੋੜੇ ਹੱਥ ਕਿਹਾ ‘ਭਾਈ’ ਆਡੀਓ ਬੰਦ ਕਰ ਦਿਓ, ਜਾਣੋ ਕੀ ਹੈ ਮਾਮਲਾ
Rohit Sharma : ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਹੋ ਰਿਹਾ ਵਾਇਰਲ, ਰੋਹਿਤ ਨੇ ਕੈਮਰਾਮੈਨ ਨੂੰ ਕਹੀ ਇਹ ਗੱਲ
Swati Maliwal Case: ਆਤਿਸ਼ੀ ਦਾ ਇਲਜ਼ਾਮ, “ਭਾਜਪਾ ਨੇ ਮਾਲੀਵਾਲ ਨੂੰ ਬਲੈਕਮੇਲ ਕੀਤਾ ਅਤੇ ਕੇਜਰੀਵਾਲ ਵਿਰੁਧ ਸਾਜ਼ਿਸ਼ ਦਾ ਹਿੱਸਾ ਬਣਾਇਆ”
ਦਿੱਲੀ ਸਰਕਾਰ ਦੀ ਕੈਬਨਿਟ ਮੰਤਰੀ ਆਤਿਸ਼ੀ ਨੇ ਦੋਸ਼ ਲਾਇਆ ਕਿ ਮਾਲੀਵਾਲ ਸੋਮਵਾਰ ਨੂੰ ਬਿਨਾਂ ਮਿਲਣ ਦਾ ਸਮਾਂ ਲਏ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ ਪਹੁੰਚ ਗਈ।