Delhi
Phulo Devi Netam Health: ਰਾਜ ਸਭਾ ਸਾਂਸਦ ਫੁੱਲੋ ਦੇਵੀ ਦੀ ਵਿਗੜੀ ਸਿਹਤ,NEET ਪੇਪਰ ਲੀਕ ਮਾਮਲੇ 'ਤੇ ਸੰਸਦ ਚ ਕਰ ਰਹੀ ਸੀ ਵਿਰੋਧ ਪ੍ਰਦਰਸ਼ਨ
ਫੂਲੋ ਦੇਵੀ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ
Delhi News : NEET ਪੇਪਰ ਲੀਕ ਮਾਮਲੇ 'ਚ CBI ਨੇ ਕੀਤੀਆਂ ਦੋ ਗ੍ਰਿਫ਼ਤਾਰੀਆਂ
Delhi News : ਪੇਪਰ ਲੀਕ ਦੌਰਾਨ ਹੋਰ ਬੇਨਿਯਮੀਆਂ ਵੀ ਆਈਆਂ ਸਾਹਮਣੇ
Hina Khan Breast Cancer News: ਟੀਵੀ ਅਦਾਕਾਰਾ ਹਿਨਾ ਖਾਨ ਬ੍ਰੈਸਟ ਕੈਂਸਰ ਦੀ ਤੀਜੀ ਸਟੇਜ 'ਤੇ, ਕਿਹਾ- ਮੈਂ ਮਜ਼ਬੂਤ ਹਾਂ, ਵਾਪਸੀ ਕਰਾਂਗੀ
Hina Khan Breast Cancer News: ਸੋਸ਼ਲ ਮੀਡੀਆ 'ਤੇ ਪੋਸਟ ਰਾਹੀਂ ਦਿੱਤੀ ਜਾਣਕਾਰੀ
Delhi Airport Terminal-1 : ਦਿੱਲੀ ਦੇ ਏਅਰਪੋਰਟ 'ਤੇ ਟਰਮੀਨਲ-1 ਦੀ ਛੱਤ ਡਿੱਗਣ 'ਤੇ ਕੇਂਦਰੀ ਮੰਤਰੀ ਰਾਮ ਮੋਹਨ ਨਾਇਡੂ ਨੇ ਲਿਆ ਜਾਇਜ਼ਾ
Delhi Airport Terminal-1 ਕਿਹਾ ਟਰਮੀਨਲ 'ਤੇ ਬਚਾਅ ਕਾਰਜ ਜਾਰੀ
Lok Sabha Adjourned : ਸੰਸਦ ਵਿਚ ਬੋਲੇ ਰਾਹੁਲ ਗਾਂਧੀ, ਕਿਹਾ- NEET 'ਤੇ ਚਰਚਾ ਕਰਵਾਉਣ PM, ਹੋਇਆ ਹੰਗਾਮਾ, ਲੋਕ ਸਭਾ ਦੀ ਕਾਰਵਾਈ ਮੁਲਤਵੀ
Lok Sabha Adjourned : ਹੁਣ 1 ਜੁਲਾਈ ਸਵੇਰੇ 11 ਵਜੇ ਕਾਰਵਾਈ ਹੋਵੇਗੀ ਸ਼ੁਰੂ
BREAKING : ਭਾਰੀ ਮੀਂਹ ਕਾਰਨ ਦਿੱਲੀ 'ਚ ਵਾਪਰਿਆ ਵੱਡਾ ਹਾਦਸਾ, ਜ਼ਮੀਨ ਧੱਸਣ ਨਾਲ 4 ਲੋਕਾਂ ਦੀ ਮੌਤ
BREAKING : ਪੁਲਿਸ ਅਤੇ NDRF ਦੀ ਟੀਮ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਕੀਤਾ ਸ਼ੁਰੂ
Bigg Boss: 'ਬਿੱਗ ਬੌਸ ਦੇ ਬਾਹਰ ਵੀ ਜ਼ਿੰਦਗੀ ਹੈ', ਐਲਵਿਸ਼ ਯਾਦਵ ਨੇ ਸਾਈ ਕੇਤਨ ਰਾਓ ਨੂੰ ਸ਼ਰੇਆਮ ਦਿੱਤੀ ਧਮਕੀ
Bigg Boss: ਲਵ ਕਟਾਰੀਆ ਨਾਲ ਬਦਸਲੂਕੀ 'ਤੇ ਆਇਆ ਗੁੱਸਾ
Delhi News : ਇਮੀਗ੍ਰੇਸ਼ਨ ਬਿਊਰੋ ਨੇ ਵੀਜ਼ਾ ਉਲੰਘਣਾ ਲਈ ਇੰਡੀਗੋ ਨੂੰ ਲਗਾਇਆ 1 ਲੱਖ ਰੁਪਏ ਦਾ ਜੁਰਮਾਨਾ
Delhi News : ਇੰਡੀਗੋ ਦੀ ਮੂਲ ਕੰਪਨੀ ਇੰਟਰਗਲੋਬ ਏਵੀਏਸ਼ਨ ਲਿਮਟਿਡ ਨੇ ਕੀਤਾ ਖੁਲਾਸਾ
Religious freedom report: ਧਾਰਮਿਕ ਆਜ਼ਾਦੀ ਸਬੰਧੀ ਰਿਪੋਰਟ ਨੂੰ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਨੇ ਦਸਿਆ 'ਬੇਬੁਨਿਆਦ'
ਕਿਹਾ, ਅੱਜ ਭਾਰਤ ਦੇ ਵਿਕਾਸ ਦਾ ਅਸਲ ਕਾਰਨ ਇਹ ਹੈ ਕਿ ਸਾਰੇ ਧਰਮ ਇਕੱਠੇ ਵਧ ਰਹੇ ਹਨ
Delhi Metro News: ਭਾਰੀ ਮੀਂਹ ਕਾਰਨ ਦਿੱਲੀ ਮੈਟਰੋ ਸੇਵਾ ਕੀਤੀ ਬੰਦ, ਦਿੱਲੀ ਵਿਚ ਚਾਰੇ ਪਾਸੇ ਭਰਿਆ ਪਾਣੀ ਹੀ ਪਾਣੀ
Delhi Metro News: ਦਿੱਲੀ ਐਨਸੀਆਰ ਵਿੱਚ ਬੀਤੀ ਰਾਤ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਬਾਰਿਸ਼ ਕਾਰਨ ਦਿੱਲੀ ਜਲ-ਥਲ ਹੋ ਗਈ