Delhi
ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਲਿਓਨਲ ਮੈਸੀ ਦਾ ਸਨਮਾਨ
ICC ਚੇਅਰਮੈਨ ਜੈ ਸ਼ਾਹ ਨੇ ਟੀ-20 ਵਿਸ਼ਵ ਕੱਪ ਦੀ ਟਿਕਟ ਦਿੱਤੀ
ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 1 ਲੱਖ 33 ਹਜ਼ਾਰ ਤੋਂ ਟੱਪੀ
ਚਾਂਦੀ ਦੇ ਭਾਅ 'ਚ 1763 ਰੁਪਏ ਦੀ ਆਈ ਗਿਰਾਵਟ
ਮੈਸੀ GOAT ਇੰਡੀਆ ਟੂਰ ਦੇ ਆਖਰੀ ਪੜਾਅ ਲਈ ਪਹੁੰਚੇ ਦਿੱਲੀ
ਤਿੰਨ ਦਿਨਾਂ ਭਾਰਤ ਦੌਰੇ ਦੇ ਦੂਜੇ ਦਿਨ ਮੁੰਬਈ ਵਿੱਚ ਸਨ ਮੈਸੀ
ਕੇਂਦਰੀ ਮੰਤਰੀ ਜੇ.ਪੀ. ਨੱਢਾ ਨੇ ‘ਕਬਰ ਖੁਦੇਗੀ' ਵਾਲੀ ਟਿੱਪਣੀ ਦੀ ਕੀਤੀ ਸਖਤ ਆਲੋਚਨਾ
ਕਾਂਗਰਸ ਆਗੂ ਮੰਜੂ ਲਤਾ ਮੀਨਾ ਵੱਲੋਂ ਕਥਿਤ "ਵੋਟ ਚੋਰੀ" ਵਿਰੁੱਧ ਰੈਲੀ ਦੌਰਾਨ ਕੀਤੀ ਗਈ ਸੀ ਟਿੱਪਣੀ
Congress MP ਡਾ. ਅਮਰ ਸਿੰਘ ਨੇ ਦਿੱਲੀ 'ਚ ਵਧੇ ਪ੍ਰਦੂਸ਼ਣ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਚੁੱਕੇ ਸਵਾਲ
ਕਿਹਾ : ਦਿੱਲੀ 'ਚ ਵਧੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਲੈਣ ਵਿਚ ਆ ਰਹੀ ਹੈ ਦਿੱਕਤ
Rahul Gandhi 15 ਤੋਂ 20 ਦਸੰਬਰ ਤੱਕ ਕਰਨਗੇ ਜਰਮਨੀ ਦਾ ਦੌਰਾ
ਬਰਲਿਨ 'ਚ ਭਾਰਤੀ ਪ੍ਰਵਾਸੀਆਂ ਨੂੰ ਕਰਨਗੇ ਸੰਬੋਧਨ
ਪ੍ਰਿਅੰਕਾ ਗਾਂਧੀ ਨੇ ਭਾਜਪਾ ਨੂੰ ਬੈਲਟ ਪੇਪਰਾਂ ਨਾਲ ਚੋਣਾਂ ਕਰਵਾਉਣ ਦੀ ਦਿੱਤੀ ਚੁਣੌਤੀ
ਕਿਹਾ, ਗਿਆਨੇਸ਼ ਕੁਮਾਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਚੋਣ ਕਮਿਸ਼ਨ ਨੇ ਵੋਟਾਂ ਚੋਰੀ ਕਰਨ ਦੀ ਇਜਾਜ਼ਤ ਕਿਵੇਂ ਦਿੱਤੀ
ਨਿਤਿਨ ਨਬੀਨ ਭਾਰਤੀ ਜਨਤਾ ਪਾਰਟੀ ਦੇ ਕੌਮੀ ਕਾਰਜਕਾਰੀ ਪ੍ਰਧਾਨ ਨਿਯੁਕਤ
ਜੇ.ਪੀ. ਨੱਢਾ ਦੀ ਲੈਣਗੇ ਥਾਂ
ਘਰੇਲੂ ਤਾਂਬਾ ਉਦਯੋਗ ਨੇ ਸਸਤੀ ਆਯਾਤ ਉਤੇ ਚਿੰਤਾ ਕੀਤੀ ਜ਼ਾਹਰ
ਤਿੰਨ ਫੀਸਦੀ ਸੁਰੱਖਿਆ ਡਿਊਟੀ ਲਾਗੂ ਕਰਨ ਦੀ ਮੰਗ
ਦੇਸ਼ ਵਿੱਚ ਸੱਚ ਅਤੇ ਝੂਠ ਦੀ ਲੜਾਈ, ਸੱਚ ਦੇ ਨਾਲ ਖੜ੍ਹੇ ਹੋ ਕੇ 'RSS ਸਰਕਾਰ' ਨੂੰ ਹਟਾਵਾਂਗੇ: ਰਾਹੁਲ ਗਾਂਧੀ
ਰਾਮਲੀਲਾ ਮੈਦਾਨ ਵਿੱਚ 'ਵੋਟ ਚੋਰ, ਗੱਦੀ ਛੋੜ' ਰੈਲੀ ਨੂੰ ਕੀਤਾ ਸੰਬੋਧਨ