Delhi
ਦੇਸ਼ ਹੁਣ ਪੂਰੀ ਤਰ੍ਹਾਂ ‘ਸੁਧਾਰ ਐਕਸਪ੍ਰੈੱਸ' ਦੇ ਪੜਾਅ 'ਤੇ : ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਕਿਹਾ : ਸਾਡਾ ਮਕਸਦ ਲੋਕਾਂ ਦੀਆਂ ਰੋਜ਼ਾਨਾ ਮੁਸ਼ਕਲਾਂ ਨੂੰ ਦੂਰ ਕਰਨਾ
'Vande Mataram' ਗੀਤ 'ਤੇ ਬਹਿਸ ਦੌਰਾਨ ਪ੍ਰਿਅੰਕਾ ਗਾਂਧੀ ਨੇ ਵਿੰਨਿਆ ਭਾਰਤੀ ਜਨਤਾ ਪਾਰਟੀ 'ਤੇ ਨਿਸ਼ਾਨਾ
ਕਿਹਾ : ਮੋਦੀ ਨੂੰ ਜਿੰਨੇ ਸਾਲ ਪ੍ਰਧਾਨ ਮੰਤਰੀ ਬਣੇ ਨੂੰ ਹੋ ਗਏ, ਨਹਿਰੂ ਨੇ ਉਨੇ ਸਾਲ ਜੇਲ੍ਹ 'ਚ ਗੁਜਾਰੇ
Virat Kohli ਨੇ ਕਾਰੋਬਾਰੀ ਪਿੱਚ 'ਤੇ ਕੀਤੀ ਨਵੀਂ ਸ਼ੁਰੂਆਤ
ਐਜੀਲਿਟਾਸ ਸਪੋਰਟਸ 'ਚ ਕੀਤਾ 40 ਕਰੋੜ ਰੁਪਏ ਦਾ ਨਿਵੇਸ਼
ਭਾਰਤ ਨੇ ਖਾਲਿਸਤਾਨ ਪੱਖੀ ਅੱਤਵਾਦੀ ਸਮੂਹ ਬੱਬਰ ਖਾਲਸਾ 'ਤੇ ਬ੍ਰਿਟੇਨ ਵੱਲੋਂ ਪਾਬੰਦੀ ਲਗਾਉਣ ਦਾ ਸਵਾਗਤ ਕੀਤਾ: ਵਿਦੇਸ਼ ਮੰਤਰਾਲੇ
ਭਾਰਤ ਵਿਰੋਧੀ ਕੱਟੜਪੰਥੀ ਸੰਸਥਾਵਾਂ ਨੂੰ ਮਨਜ਼ੂਰੀ ਦੇਣ ਲਈ ਚੁੱਕੇ ਗਏ ਕਦਮਾਂ ਦਾ ਸਵਾਗਤ ਕਰਦੇ ਹਾਂ,
ਪ੍ਰਧਾਨ ਮੰਤਰੀ ਨੇ ‘ਵੰਦੇ ਮਾਤਰਮ' ਉਤੇ ਮਹਾਤਮਾ ਗਾਂਧੀ ਦੀਆਂ ਇੱਛਾਵਾਂ ਨੂੰ ਨਜ਼ਰਅੰਦਾਜ਼ ਕਰਨ ਲਈ ਕਾਂਗਰਸ ਦੀ ਨਿੰਦਾ ਕੀਤੀ
ਤੁਸ਼ਟੀਕਰਨ ਦੀ ਰਾਜਨੀਤੀ ਦਾ ਹਵਾਲਾ ਦਿਤਾ
ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਜੰਮੂ-ਕਸ਼ਮੀਰ ਵਿੱਚ ਉੱਜੜੇ ਸਿੱਖ ਪਰਿਵਾਰਾਂ ਲਈ ਵਿਸ਼ੇਸ਼ ਪੁਨਰਵਾਸ ਯੋਜਨਾ ਦੀ ਕੀਤੀ ਮੰਗ
ਸੰਸਦ 'ਚ 1984 ਦੀ ਨਸਲਕੁਸ਼ੀ ਕਾਰਨ ਵਿਸਥਾਪਿਤ ਹੋਏ ਸਿੱਖਾਂ ਲਈ ਪੁਨਰਵਾਸ ਦਾ ਅਹਿਮ ਅਤੇ ਲੰਬੇ ਸਮੇਂ ਤੋਂ ਅਣਗੌਲਿਆ ਮੁੱਦਾ ਉਠਾਇਆ
Lok Sabha ਵਿਚ ਵੰਦੇ ਮਾਤਰਮ 'ਤੇ ਛਿੜੀ ਬਹਿਸ
150 ਸਾਲ ਪਹਿਲਾਂ ਲਿਖਿਆ ਗਿਆ ਸੀ ਗੀਤ, ਆਜ਼ਾਦੀ ਦੇ ਕਈ ਅੰਦੋਲਨਾਂ 'ਚ ਭਰਿਆ ਸੀ ਜੋਸ਼
Supreme Court ਨੇ ਇੰਡੀਗੋ ਦੀਆਂ ਰੱਦ ਤੇ ਲੇਟ ਹੋ ਰਹੀਆਂ ਉਡਾਣਾਂ ਦੇ ਮਾਮਲੇ 'ਤੇ ਤੁਰੰਤ ਸੁਣਵਾਈ ਤੋਂ ਕੀਤਾ ਇਨਕਾਰ
ਕਿਹਾ : ਭਾਰਤ ਸਰਕਾਰ ਪਹਿਲਾਂ ਇਸ ਮੁੱਦੇ 'ਤੇ ਕਰ ਚੁੱਕੀ ਹੈ ਕਾਰਵਾਈ
Prime Minister ਨਰਿੰਦਰ ਮੋਦੀ ਨੇ ਲੋਕ ਸਭਾ 'ਚ ‘ਵੰਦੇ ਮਾਤਰਮ' ਤੇ ਹੋਈ ਚਰਚਾ 'ਚ ਲਿਆ ਹਿੱਸਾ
ਕਿਹਾ : ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ 'ਤੇ ਯਾਦ ਕਰਨਾ ਸਾਡੇ ਲਈ ਮਾਣ ਵਾਲੀ ਗੱਲ
ਟਰੰਪ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵਲੋਂ 5 ਦਿਨਾਂ ਦੀ ਭਾਰਤ ਯਾਤਰਾ ਸ਼ੁਰੂ
ਹੂਕਰ ਦੀ 7 ਤੋਂ 11 ਦਸੰਬਰ ਦੀ ਯਾਤਰਾ ਦਾ ਉਦੇਸ਼ ਅਮਰੀਕਾ-ਭਾਰਤ ਰਣਨੀਤਕ ਸਾਂਝੇਦਾਰੀ ਨੂੰ ਅੱਗੇ ਵਧਾਉਣਾ