Delhi
Upendra Dwivedi News: ''ਆਪ੍ਰੇਸ਼ਨ ਸਿੰਦੂਰ ਪਾਕਿਸਤਾਨ ਨੂੰ ਸਿੱਧਾ ਸੁਨੇਹਾ, ਅਤਿਵਾਦੀ ਸਮਰਥਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ'': ਫੌਜ ਮੁਖੀ
ਉਪੇਂਦਰ ਦਿਵੇਦੀ ਨੇ ਕਾਰਗਿਲ ਵਿਜੇ ਦਿਵਸ 'ਤੇ ਸ਼ਹੀਦਾਂ ਨੂੰ ਭੇਟ ਕੀਤੀ ਸ਼ਰਧਾਂਜਲੀ
India on Thailand Cambodia War:ਕੰਬੋਡੀਆ-ਥਾਈਲੈਂਡ ਸਰਹੱਦ 'ਤੇ ਚੱਲ ਰਹੀਆਂ ਝੜਪਾਂ ਵਿਚਾਲੇ ਭਾਰਤ ਦੇ ਦੂਤਾਵਾਸ ਨੇ ਐਡਵਾਈਜਾਰੀ ਜਾਰੀ ਕੀਤੀ
India on Thailand Cambodia War : ਐਮਰਜੈਂਸੀ ਸਥਿਤੀ 'ਚ ਇਸ ਨੰਬਰ +855 92881676 'ਤੇ ਕਰ ਸਕਦੇ ਹਨ ਸੰਪਰਕ
PM Narendra Modi News: PM ਨਰਿੰਦਰ ਮੋਦੀ ਬਣੇ ਦੁਨੀਆਂ ਦੇ ਸਭ ਤੋਂ ਮਨਪਸੰਦ ਨੇਤਾ, ਟਰੰਪ ਤੇ ਕਾਰਨੀ ਨੂੰ ਛੱਡਿਆ ਪਿੱਛੇ
ਬਿਜ਼ਨਸ ਇੰਟੈਲੀਜੈਂਸ ਫ਼ਰਮ ਮਾਰਨਿੰਗ ਕੰਸਲਟ ਦੇ ਸਰਵੇਖਣ 'ਚ ਮਿਲੀ 75% ਪ੍ਰਵਾਨਗੀ ਰੇਟਿੰਗ
ਕਾਰਗਿਲ ਜਿੱਤ ਦਿਵਸ: ਭਾਰਤੀ ਫੌਜ ਦੀ ਬਹਾਦੁਰੀ ਦੀ ਦਾਸਤਾਨ
ਦੇਸ਼ 21 ਵਾਂ ਕਾਰਗਿਲ ਜਿੱਤ ਦਿਵਸ ਮਨਾਉਣ ਜਾ ਰਿਹਾ ਹੈ।
Delhi News : ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ‘ਐਸ.ਆਈ.ਆਰ.' ਦੇ ਪੋਸਟਰ ਪਾੜ ਕੇ ਡੱਬੇ 'ਚ ਸੁੱਟੇ
Delhi News : ‘SIR' ਨੂੰ ਵਾਪਸ ਲੈਣ ਦੇ ਨਾਲ-ਨਾਲ ਦੋਹਾਂ ਸਦਨਾਂ 'ਚ ਇਸ ਮੁੱਦੇ 'ਤੇ ਚਰਚਾ ਦੀ ਮੰਗ ਕਰਦਿਆਂ ਸੰਸਦ ਭਵਨ ਕੰਪਲੈਕਸ ਵਿਚ ਰੋਸ ਮਾਰਚ ਵੀ ਕੀਤਾ।
Delhi News : ਗਾਜ਼ੀਆਬਾਦ ਦੇ ਫਰਜ਼ੀ ਦੂਤਾਵਾਸ ਚਲਾਉਣ ਵਾਲੇ ਹਰਸ਼ਵਰਧਨ ਦੀਆਂ 4 ਦੇਸ਼ਾਂ 'ਚ ਕੰਪਨੀਆਂ
Delhi News : 4 ਲਗਜ਼ਰੀ ਕਾਰਾਂ, 44 ਲੱਖ ਦੀ ਨਕਦੀ ਸਮੇਤ ਵਿਦੇਸ਼ੀ ਕਰੰਸੀ ਵੀ ਮਿਲੀ, ਯੂਪੀ STF ਦੀ ਟੀਮ ਨੇ 22 ਜੁਲਾਈ ਨੂੰ ਰਾਤ ਮਾਰਿਆ ਸੀ ਛਾਪਾ
Ullu App Ban : ਇਤਰਾਜ਼ਯੋਗ ਅਤੇ ਅਸ਼ਲੀਲ ਸਮੱਗਰੀ 'ਤੇ ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, Ullu ਐਪ ਸਮੇਤ 25 OTT ਐਪਸ 'ਤੇ ਲਗਾਈ ਪਾਬੰਦੀ
Ullu App Ban : MIB ਨੇ ਅਸ਼ਲੀਲ ਕੰਟੈਂਟ ਦੀ ਵਜ੍ਹਾ ਕਰ ਕੇ ਕੀਤੀ ਕਾਰਵਾਈ, BIG SHOTS, DESIFLIX, BOOMES ਭਾਰਤ 'ਚ ਰੋਕ
WWE ਦੇ ਪ੍ਰਸਿੱਧ ਪਹਿਲਵਾਨ ਹਲਕ ਹੋਗਨ ਦਾ 71 ਸਾਲ ਦੀ ਉਮਰ ‘ਚ ਹੋਇਆ ਦਿਹਾਂਤ
ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
India-England fourth Test match: ਭਾਰਤ ਦੀ ਪਹਿਲੀ ਪਾਰੀ 358 ਦੌੜਾਂ 'ਤੇ ਸਿਮਟੀ
ਇੰਗਲੈਂਡ ਲਈ ਬੈਨ ਸਟੋਕਸ ਨੇ ਲਈਆਂ 5 ਵਿਕਟਾਂ
ਇੰਦਰਾ ਗਾਂਧੀ ਦੇ ਕਤਲ ਮਗਰੋਂ ਬੰਦ ਕੀਤੇ ਗਏ ਬਨਾਰਸ 'ਚ ਮੰਦਰ ਤੇ ਗੁਰਦੁਆਰਾ ਦੇ ਮੁੜ ਖੋਲ੍ਹੇ ਦਰਵਾਜ਼ੇ
ਸੰਘਣੀ ਬਨਸਪਤੀ ਅਤੇ ਢਹਿ-ਢੇਰੀ ਹੋਈਆਂ ਇਮਾਰਤਾਂ ਨਾਲ ਭਰਿਆ ਹੋਇਆ ਸੀ।