Delhi
Air Travel News : ਹਵਾਈ ਯਾਤਰਾ ਲਈ ਮੰਗ ਵੱਧਣ ਨਾਲ ਕਿਰਾਏ ’ਚ 20 ਤੋਂ 25 ਫੀਸਦੀ ਹੋਇਆ ਵਾਧਾ
Air Travel News :ਟਾਟਾ ਸਮੂਹ ਦੀ ਵਿਸਤਾਰਾ ਏਅਰਲਾਈਨ ਦੀਆਂ 100 ਤੋਂ ਵੱਧ ਉਡਾਣਾਂ ਰੱਦ ਹੋਣ ਨਾਲ ਕਿਰਾਇਆ ਪਹਿਲਾਂ ਹੀ ਵੱਧ ਚੁੱਕਾ
'ਤਿੰਨ ਵਾਰ ਸਾਡੇ ਹੁਕਮਾਂ ਦੀ ਅਣਦੇਖੀ ਕੀਤੀ, ਨਤੀਜਾ ਭੁਗਤਣਾ ਪਵੇਗਾ', ਪਤੰਜਲੀ ਮਾਮਲੇ 'ਚ ਸੁਪਰੀਮ ਕੋਰਟ ਦਾ ਸਖ਼ਤ ਰੁਖ
ਪਤੰਜਲੀ ਇਸ਼ਤਿਹਾਰ ਮਾਮਲੇ 'ਚ ਰਾਮਦੇਵ-ਬਾਲਕ੍ਰਿਸ਼ਨ ਦਾ ਮੁਆਫੀਨਾਮਾ ਰੱਦ ,ਸੁਪਰੀਮ ਕੋਰਟ ਨੇ ਕਿਹਾ- ਅਦਾਲਤ ਦਾ ਅਪਮਾਨ ਹੋਇਆ
Sanjay Singh News: ਸੰਜੇ ਸਿੰਘ ਦਾ ਇਲਜ਼ਾਮ, ‘ਤਿਹਾੜ ਜੇਲ ਨੂੰ ਹਿਟਲਰ ਦੇ ਗੈਸ ਚੈਂਬਰ ਵਿਚ ਬਦਲਣ ਦੀ ਕੋਸ਼ਿਸ਼ ਕਰ ਰਹੀ ਮੋਦੀ ਸਰਕਾਰ’
ਕਿਹਾ, ਟੋਕਨ ਨੰਬਰ ਅਲਾਟ ਹੋਣ ਦੇ ਬਾਵਜੂਦ ਇਕ ਮੁੱਖ ਮੰਤਰੀ ਅਤੇ ਰਾਜ ਸਭਾ ਮੈਂਬਰ ਨੂੰ ਮੁਲਾਕਾਤ ਕਰਨ ਤੋਂ ਰੋਕਿਆ
Delhi Mayoral election: ਦਿੱਲੀ ਵਿਚ ਮੇਅਰ ਚੋਣ ਦਾ ਐਲਾਨ; 26 ਅਪ੍ਰੈਲ ਨੂੰ ਸਵੇਰੇ 11 ਵਜੇ ਵੋਟਾਂ ਪੈਣਗੀਆਂ
18 ਅਪ੍ਰੈਲ ਤਕ ਭਰੀਆਂ ਜਾ ਸਕਦੀਆਂ ਹਨ ਨਾਮਜ਼ਦਗੀਆਂ
Arvind Kejriwal ਨੂੰ 24 ਘੰਟਿਆਂ 'ਚ ਕੋਰਟ ਤੋਂ ਦੂਜਾ ਝਟਕਾ, ਹਫਤੇ 'ਚ 5 ਵਾਰ ਵਕੀਲਾਂ ਨਾਲ ਮਿਲਣ ਦੀ ਮੰਗ ਠੁਕਰਾਈ
ਫਿਲਹਾਲ ਅਰਵਿੰਦ ਕੇਜਰੀਵਾਲ ਹਫਤੇ 'ਚ ਸਿਰਫ ਦੋ ਵਾਰ ਆਪਣੇ ਵਕੀਲਾਂ ਨੂੰ ਮਿਲ ਸਕਦੇ
Supreme Court News: ਚੋਣ ਉਮੀਦਵਾਰਾਂ ਨੂੰ ਹਰ ਚੱਲ ਜਾਇਦਾਦ ਦੀ ਜਾਣਕਾਰੀ ਦੇਣ ਦੀ ਲੋੜ ਨਹੀਂ; ਸੁਪਰੀਮ ਕੋਰਟ ਦਾ ਵੱਡਾ ਫੈਸਲਾ
ਸੁਪਰੀਮ ਕੋਰਟ ਨੇ ਇਹ ਫੈਸਲਾ 2019 ਵਿਚ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਦੀ ਤੇਜੂ ਸੀਟ ਤੋਂ ਆਜ਼ਾਦ ਵਿਧਾਇਕ ਕਰੀਖੋ ਕ੍ਰਿ ਦੀ ਚੋਣ ਨੂੰ ਬਰਕਰਾਰ ਰੱਖਦੇ ਹੋਏ ਦਿਤਾ ਹੈ।
NIA News: ਅਟਾਰੀ ਸਰਹੱਦ ’ਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਮਾਮਲੇ ਵਿਚ NIA ਦੀ ਕਾਰਵਾਈ; ਮੁੱਖ ਮੁਲਜ਼ਮ ਹਰਵਿੰਦਰ ਸਿੰਘ ਗ੍ਰਿਫ਼ਤਾਰ
ਅਫ਼ਗਾਨਿਸਤਾਨ ਤੋਂ ਭਾਰਤ ਪਹੁੰਚੀ 102.784 ਕਿਲੋ ਹੈਰੋਇਨ ਦਾ ਮਾਮਲਾ
ED News: ਆਨਲਾਈਨ ਗੇਮਿੰਗ ਅਤੇ ਕਰੋੜਾਂ ਦੀ ਧੋਖਾਧੜੀ ਦੇ ਮਾਮਲੇ ਵਿਚ ਈਡੀ ਨੇ ਪੁਨੀਤ ਮਹੇਸ਼ਵਰੀ ਨੂੰ ਕੀਤਾ ਗ੍ਰਿਫਤਾਰ
ਈਡੀ ਨੇ ਸਾਈਬਰ ਧੋਖਾਧੜੀ ਕਰਨ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Arvind Kejriwal News: ਅੱਜ ਅਰਵਿੰਦ ਕੇਜਰੀਵਾਲ ਨਾਲ ਨਹੀਂ ਹੋ ਸਕੇਗੀ CM ਭਗਵੰਤ ਮਾਨ ਅਤੇ MP ਸੰਜੇ ਸਿੰਘ ਦੀ ਮੁਲਾਕਾਤ
ਤਿਹਾੜ ਜੇਲ ਨੇ ਸੁਰੱਖਿਆ ਕਾਰਨਾਂ ਦਾ ਦਿਤਾ ਹਵਾਲਾ
Gold Sliver Price: ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਲਗਾਤਾਰ ਦੂਜੇ ਦਿਨ ਤੋੜਿਆ ਰਿਕਾਰਡ
Gold Sliver Price:10 ਗ੍ਰਾਮ ਸੋਨਾ 72 ਹਜ਼ਾਰ ਰੁਪਏ ਦੇ ਕਰੀਬ ਪਹੁੰਚਿਆ, ਦੋਵੇਂ ਕੀਮਤੀ ਧਾਤਾਂ ਦੀਆਂ ਕੀਮਤਾਂ ਨਵੇਂ ਪੱਧਰ ’ਤੇ ਪਹੁੰਚੀਆਂ