Delhi
Qatar :ਕਤਰ ਪੁਲਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਪਾਵਨ ਸਰੂਪ ਕੀਤਾ ਵਾਪਸ, ਦੂਜਾ ਸਰੂਪ ਸਨਮਾਨਪੂਰਵਕ ਰੱਖਣ ਦਾ ਦਿੱਤਾ ਭਰੋਸਾ
ਕਤਰ ਪੁਲਿਸ ਵੱਲੋਂ ਜ਼ਬਤ ਕੀਤੇ ਗਏ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 2 ਪਾਵਨ ਸਰੂਪ
BNSS ਦੀ ਧਾਰਾ 479 ਪਿਛਲੀ ਮਿਤੀ ਤੋਂ ਵਿਚਾਰ ਅਧੀਨ ਕੈਦੀਆਂ ’ਤੇ ਲਾਗੂ ਹੋਵੇਗੀ : ਕੇਂਦਰ
ਸੁਪਰੀਮ ਕੋਰਟ ਨੇ ਨਵੇਂ ਕਾਨੂੰਨਾਂ ਹੇਠ ਵਿਚਾਰ ਅਧੀਨ ਕੈਦੀਆਂ ਨੂੰ ਰਿਹਾਅ ਕਰਨ ਦੀ ਪ੍ਰਕਿਰਿਆ ਤਿੰਨ ਮਹੀਨਿਆਂ ਅੰਦਰ ਪੂਰੀ ਕਰਨ ਦੇ ਹੁਕਮ ਦਿਤੇ
Gold-Silver Price : ਜਨਮ ਅਸ਼ਟਮੀ 'ਤੇ ਸੋਨਾ-ਚਾਂਦੀ ਖਰੀਦਣਾ ਚਾਹੁੰਦੇ ਹੋ ਤਾਂ ਖੁਸ਼ਖਬਰੀ ! ਜਾਣੋਂ ਆਪਣੇ ਸ਼ਹਿਰ ਵਿੱਚ ਸੋਨੇ-ਚਾਂਦੀ ਦਾ ਰੇਟ
ਤਿਉਹਾਰ ਤੋਂ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ ਹੇਠਾਂ ਆ ਗਈਆਂ ਹਨ
ਵਿਦੇਸ਼ ਮੰਤਰਾਲੇ ਨੇ ਕਤਰ ਸਰਕਾਰ ਸਾਹਮਣੇ ਚੁੱਕਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ
ਸਿੱਖ ਭਾਈਚਾਰੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਸੌਂਪਣ ਲਈ ਕਿਹਾ
'ਮੇਰੇ ਬਾਰੇ ਜਾਣਕਾਰੀ ਹਾਸਿਲ ਕਰਨ ਦਾ ਤਰੀਕਾ...' Z+ ਸੁਰੱਖਿਆ ਮਿਲਣ 'ਤੇ ਬੋਲੇ ਸ਼ਰਦ ਪਵਾਰ
NCP ਦੇ ਮੁਖੀ ਸ਼ਰਦ ਪਵਾਰ ਨੇ Z Plus ਸੁਰੱਖਿਆ ਮਿਲਣ 'ਤੇ ਦਿੱਤੀ ਪ੍ਰਤੀਕਿਰਿਆ
SEBI News: ਅਨਿਲ ਅੰਬਾਨੀ ਨੂੰ ਸੇਬੀ ਨੇ ਲਗਾਇਆ 25 ਕਰੋੜ ਰੁਪਏ ਜੁਰਮਾਨਾ, ਜਾਣੋ ਪੂਰਾ ਮਾਮਲਾ
ਅਨਿਲ ਅੰਬਾਨੀ ਅਤੇ 24 ਹੋਰ ਸੰਸਥਾਵਾਂ ਦੇ ਖਿਲਾਫ਼ SEBI ਵੱਲੋਂ ਵੱਡੀ ਕਾਰਵਾਈ
RBI ਨੇ ਕੀਤੇ ਵੱਡੇ ਖੁਲਾਸੇ, ਵਿਦੇਸ਼ੀ ਰੈਮਿਟੈਂਸ 'ਤੇ ਟੈਕਸ ਨੇ ਭਾਰਤੀਆਂ ਦੇ ਵਿਦੇਸ਼ਾਂ ਵਿੱਚ ਘਟਾਏ 44 ਫੀਸਦ ਖਰਚੇ
ਭਾਰਤੀਆਂ ਵੱਲੋਂ ਵਿਦੇਸ਼ ਭੇਜਣ ਦੀ ਰਕਮ ਵਿੱਚ ਵੱਡੀ ਗਿਰਾਵਟ ਆਈ
Arvind Kejriwal Petition: ਸੁਪਰੀਮ ਕੋਰਟ 'ਚ ਸੁਣਵਾਈ ਮੁਲਤਵੀ, ਕੇਜਰੀਵਾਲ ਫਿਲਹਾਲ ਜੇਲ੍ਹ 'ਚ ਹੀ ਰਹਿਣਗੇ
Arvind Kejriwal Petition: ਹੁਣ ਅਗਲੀ ਸੁਣਵਾਈ 5 ਸਤੰਬਰ ਨੂੰ ਹੋਵੇਗੀ।
ਹੁਣ A1 ਤੇ A2 ਦੇ ਨਾਂ ਨਾਲ ਨਹੀਂ ਵਿਕੇਗਾ ਦੁੱਧ, ਘਿਓ ਤੇ ਮੱਖਣ, ਜਾਣੋ ਕਾਰਨ
FSSAI ਨੇ ਕੰਪਨੀਆਂ ਨੂੰ ਪੈਕੇਜਿੰਗ ਤੋਂ ਹਟਾਉਣ ਦੇ ਦਿੱਤੇ ਹੁਕਮ
Delhi News: ਪੇਪਰ ਲੀਕ ਮਾਮਲੇ 'ਚ ਪੰਜਾਬ-ਹਰਿਆਣਾ ਹਾਈਕੋਰਟ ਦੇ ਸਾਬਕਾ ਰਜਿਸਟਰਾਰ ਨੂੰ ਪੰਜ ਸਾਲ ਦੀ ਸਜ਼ਾ, ਜਾਣੋ ਪੂਰਾ ਮਾਮਲਾ
ਅਦਾਲਤ ਨੇ ਡੇਢ ਲੱਖ ਰੁਪਏ ਲਗਾਇਆ ਜੁਰਮਾਨਾ