Delhi
Pariksha Pe Charcha: ਮਾਪਿਆਂ ਨੂੰ ਅਪਣੇ ਬੱਚੇ ਦੇ ਰੀਪੋਰਟ ਕਾਰਡ ਨੂੰ ਅਪਣਾ ਵਿਜ਼ਿਟਿੰਗ ਕਾਰਡ ਨਹੀਂ ਸਮਝਣਾ ਚਾਹੀਦਾ: ਪ੍ਰਧਾਨ ਮੰਤਰੀ ਮੋਦੀ
ਉਨ੍ਹਾਂ ਇਹ ਵੀ ਸੁਝਾਅ ਦਿਤਾ ਕਿ ਵਿਦਿਆਰਥੀਆਂ ਨੂੰ ਅਪਣੇ ਆਪ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ ਨਾ ਕਿ ਦੂਜਿਆਂ ਨਾਲ।
Citizenship Amendment Act: ਕੇਂਦਰੀ ਮੰਤਰੀ ਸ਼ਾਂਤਨੂ ਠਾਕੁਰ ਨੇ ਕਿਹਾ ਕਿ ਸੀ.ਏ.ਏ. ਇਕ ਹਫਤੇ ਅੰਦਰ ਲਾਗੂ ਹੋ ਜਾਵੇਗਾ
ਉਨ੍ਹਾਂ ਦਾਅਵਾ ਕੀਤਾ ਕਿ ਇਸ ਸਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ’ਚ ਸੀ.ਏ.ਏ. ਲਾਗੂ ਕਰ ਦਿਤਾ ਜਾਵੇਗਾ।
Ban on SIMI: ਕੇਂਦਰ ਸਰਕਾਰ ਨੇ ਅਤਿਵਾਦੀ ਸੰਗਠਨ ‘ਸਿਮੀ’ 'ਤੇ ਪਾਬੰਦੀ ਪੰਜ ਸਾਲ ਲਈ ਵਧਾਈ
ਸਿਮੀ 'ਤੇ ਪਹਿਲੀ ਵਾਰ 2001 ਵਿਚ ਅਟਲ ਬਿਹਾਰੀ ਵਾਜਪਾਈ ਸਰਕਾਰ ਨੇ ਪਾਬੰਦੀ ਲਗਾਈ ਸੀ।
Haryana News: ਮੁੱਖ ਮੰਤਰੀ ਖੱਟਰ ਨੇ ਬਨਿਆਨੀ ਦਾ ਜੱਦੀ ਘਰ ਪਿੰਡ ਨੂੰ ਸੌਂਪਿਆ, ਈ-ਲਾਇਬ੍ਰੇਰੀ ਬਣਾਈ ਜਾਵੇਗੀ
ਕਿਹਾ, ਮੇਰਾ ਜੱਦੀ ਘਰ ਪਿੰਡ ਲਈ ਕੁੱਝ ਲਾਭਦਾਇਕ ਹੋਣਾ ਚਾਹੀਦਾ ਹੈ
MS Dhoni News: ਸਾਬਕਾ ਕਾਰੋਬਾਰੀ ਭਾਈਵਾਲਾਂ ਵਲੋਂ ਦਾਇਰ ਮਾਣਹਾਨੀ ਪਟੀਸ਼ਨ ਵਿਚਾਰਯੋਗ ਨਹੀਂ: ਧੋਨੀ
ਹਾਈ ਕੋਰਟ ਨੇ ਫਿਲਹਾਲ ਧੋਨੀ, ਕਈ ਮੀਡੀਆ ਘਰਾਣਿਆਂ ਅਤੇ ਸੋਸ਼ਲ ਮੀਡੀਆ ਮੰਚਾਂ ਵਿਰੁਧ ਕੋਈ ਅੰਤਰਿਮ ਹੁਕਮ ਦੇਣ ਤੋਂ ਇਨਕਾਰ ਕਰ ਦਿਤਾ
Shooter Rajan Murder: ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਰਾਜਨ ਦੀ ਹਤਿਆ; ਹੱਥ-ਪੈਰ ਬੰਨ੍ਹ ਕੇ ਜ਼ਿੰਦਾ ਸਾੜਿਆ
ਦਵਿੰਦਰ ਬੰਬੀਹਾ ਗਰੁੱਪ ਨੇ ਲਈ ਜ਼ਿੰਮੇਵਾਰੀ
Rajya Sabha Elections 2024: 15 ਸੂਬਿਆਂ ਦੀਆਂ 56 ਰਾਜ ਸਭਾ ਸੀਟਾਂ ਲਈ 27 ਫਰਵਰੀ ਨੂੰ ਹੋਣਗੀਆਂ ਚੋਣਾਂ
50 ਮੈਂਬਰ 2 ਅਪ੍ਰੈਲ ਨੂੰ ਸੇਵਾਮੁਕਤ ਹੋ ਜਾਣਗੇ, ਜਦਕਿ 6 ਮੈਂਬਰ 3 ਅਪ੍ਰੈਲ ਨੂੰ ਸੇਵਾਮੁਕਤ ਹੋ ਜਾਣਗੇ।
Infrastructure projects: 431 ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਲਾਗਤ ’ਚ 4.82 ਲੱਖ ਕਰੋੜ ਰੁਪਏ ਦਾ ਵਾਧਾ
ਜੇਕਰ ਤਾਜ਼ਾ ਸਮਾਂ ਸੀਮਾ ਨੂੰ ਧਿਆਨ ’ਚ ਰੱਖਿਆ ਜਾਵੇ ਤਾਂ ਦੇਰੀ ਨਾਲ ਚੱਲ ਰਹੇ ਪ੍ਰਾਜੈਕਟਾਂ ਦੀ ਗਿਣਤੀ ਘੱਟ ਕੇ 638 ਰਹਿ ਜਾਵੇਗੀ
Congress Attacks BJP: ਮੋਦੀ ਸਰਕਾਰ ਦਲਿਤਾਂ, ਓ.ਬੀ.ਸੀ., ਆਦਿਵਾਸੀਆਂ ਦੇ ਸਬੰਧ ’ਚ ਸਿਰਫ ‘ਸੰਕੇਤਕ ਸਿਆਸਤ’ ਕਰ ਰਹੀ ਹੈ: ਕਾਂਗਰਸ
ਪਾਰਟੀ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਦਲਿਤਾਂ, ਓ.ਬੀ.ਸੀ. ਅਤੇ ਆਦਿਵਾਸੀਆਂ ਦੇ ਹਵਾਲੇ ਨਾਲ ਸਿਰਫ ‘ਸੰਕੇਤਕ ਸਿਆਸਤ’ ਕਰ ਰਹੀ ਹੈ।
UGC on Reservation: ਉਮੀਦਵਾਰ ਨਾ ਹੋਣ ’ਤੇ ਰਾਖਵਾਂਕਰਨ ਹਟਾਇਆ ਜਾ ਸਕਦੈ : ਯੂ.ਜੀ.ਸੀ. ਦਾ ਸੁਝਾਅ
ਐਸ.ਸੀ., ਐਸ.ਟੀ., ਓ.ਬੀ.ਸੀ. ਅਹੁਦਿਆਂ ਲਈ ਰਾਖਵਾਂਕਰਨ ਖ਼ਤਮ ਕਰਨ ਦੀ ਮਦ ’ਤੇ ਯੂ.ਜੀ.ਸੀ. ਨੇ ਮੰਗੇ ਜਨਤਾ ਕੋਲੋਂ ਸੁਝਾਅ