Delhi
Gurpatwant Pannu News: ਐਨ.ਆਈ.ਏ. ਨੇ ਗਰਮਖ਼ਿਆਲੀ ਗੁਰਪਤਵੰਤ ਪੰਨੂ ਅਤੇ ਉਸ ਦੇ ਸੰਗਠਨ ਵਿਰੁਧ ਮਾਮਲਾ ਦਰਜ ਕੀਤਾ
Gurpatwant Pannu News: ਭਾਰਤੀ ਦੰਡਾਵਲੀ ਅਤੇ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂ.ਏ.ਪੀ.ਏ.) ਤਹਿਤ ਕੀਤਾ ਗਿਆ ਮਾਮਲਾ ਦਰਜ
Punjab pollution News: 'ਤੁਹਾਡਾ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ੍ਹ', NGT ਨੇ ਪ੍ਰਦੂਸ਼ਣ 'ਤੇ ਪੰਜਾਬ ਸਰਕਾਰ ਨੂੰ ਲਾਈ ਫਟਕਾਰ
Punjab pollution News: ਇੱਕ ਦਿਨ ਵਿੱਚ ਪਰਾਲੀ ਸਾੜਨ ਦੀਆਂ 1500 ਤੋਂ ਵੱਧ ਘਟਨਾਵਾਂ ਵਾਪਰੀਆਂ, ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ?
Mohammed Shami's mother Health: ਇਕ ਪਾਸੇ ਦੇਸ਼ ਲਈ ਮੈਦਾਨ ਵਿਚ ਡਟੇ ਸੀ ਮੁਹੰਮਦ ਸ਼ਮੀ ਦੂਜੇ ਪਾਸੇ ਹਸਪਤਾਲ ਵਿਚ ਭਰਤੀ ਹੋਈ ਮਾਂ
ਸ਼ਮੀ ਦੀ ਮਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਸਥਾਨਕ ਡਾਕਟਰਾਂ ਕੋਲ ਲਿਜਾਇਆ ਗਿਆ।
UPI ID alert: 1 ਜਨਵਰੀ ਤੋਂ ਬੰਦ ਹੋ ਜਾਵੇਗੀ Google Pay, Paytm ਤੇ PhonePe ਦੀ UPI ID!
ਜਿਹੜੇ ਯੂਜ਼ਰਸ ਨੇ ਇਕ ਸਾਲ ਤੋਂ ਆਪਣੀ UPI ID ਨਾਲ ਕੋਈ ਲੈਣ-ਦੇਣ ਨਹੀਂ ਕੀਤਾ ਉਨ੍ਹਾਂ ਦੀ ਆਈਡੀ ਬੰਦ ਹੋ ਸਕਦੀ ਹੈ
Cricket News : ਆਸਟ੍ਰੇਲੀਆ ਤੋਂ ਵਿਸ਼ਵ ਕੱਪ ਫਾਈਨਲ ਹਾਰਨ ਬਾਅਦ ਇਸ ਕ੍ਰਿਕਟਰ ਦੇ ਘਰ ਪਹੁੰਚੀ ਪੁਲਿਸ
Cricket News :ਪ੍ਰਸੰਸ਼ਕ ਕਿਸੇ ਕਿਸਮ ਦਾ ਵਿਰੋਧ ਨਾ ਕਰਨ ਇਸ ਲਈ ਪੁਲਿਸ ਨੇ ਵਧਾਈ ਗਸ਼ਤ
Delhi Air Pollution: ਦਿੱਲੀ ਵਿਚ ਮੁੜ ਵਧਿਆ ਹਵਾ ਪ੍ਰਦੂਸ਼ਣ ਦਾ ਪੱਧਰ; ਅੱਜ ਤੋਂ ਖੁੱਲ੍ਹਣਗੇ ਸਕੂਲ ਅਤੇ ਕਾਲਜ
ਰਾਸ਼ਟਰੀ ਰਾਜਧਾਨੀ 'ਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਸੋਮਵਾਰ ਸਵੇਰੇ 8 ਵਜੇ 338 ਸੀ, ਜੋ ਐਤਵਾਰ ਸ਼ਾਮ 4 ਵਜੇ 301 ਦਰਜ ਕੀਤਾ ਗਿਆ।
ICC World Cup 2023 Final: ਵਿਸ਼ਵ ਕੱਪ 2023 ਦੇ ਫਾਈਨਲ 'ਚ ਭਾਰਤ ਦੀ ਹਾਰ! ਜੇਕਰ ਇਹ ਖਿਡਾਰੀ ਟੀਮ 'ਚ ਹੁੰਦਾ ਤਾਂ...
। ਭਾਰਤ ਨੂੰ ਇਸ ਸਾਲ ਵਿਸ਼ਵ ਕੱਪ 2023 'ਚ ਸੱਭ ਤੋਂ ਵੱਧ ਝਟਕਾ ਹਾਰਦਿਕ ਪਾਂਡਿਆ (Hardik Pandya News) ਦੇ ਬਾਹਰ ਹੋਣ ਤੋਂ ਲੱਗਿਆ ਸੀ।
World Cup: ਵਿਰਾਟ ਕੋਹਲੀ ਨੂੰ ਮੈਦਾਨ ਵਿਚ ਫੜਨ ਵਾਲੇ ਆਸਟਰੇਲੀਅਨ ਲਈ ਸਿੱਖ ਫਾਰ ਜਸਟਿਸ ਵਲੋਂ 10 ਹਜ਼ਾਰ ਡਾਲਰ ਇਨਾਮ ਦਾ ਐਲਾਨ
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਐਤਵਾਰ ਨੂੰ ਕ੍ਰਿਕਟ ਵਿਸ਼ਵ ਕੱਪ ਫਾਈਨਲ ਦੌਰਾਨ ਸੁਰੱਖਿਆ 'ਚ ਕੁਤਾਹੀ ਦਾ ਮਾਮਲਾ ਗਰਮਾ ਗਿਆ ਹੈ।
Rohit Sharma Crying news : ਆਸਟ੍ਰੇਲੀਆ ਤੋਂ ਮੈਚ ਹਾਰਨ ਤੋਂ ਬਾਅਦ ਭਾਰਤੀ ਟੀਮ ਦਾ ਟੁੱਟਿਆ ਦਿਲ, ਫੁੱਟ-ਫੁੱਟ ਰੋਏ ਖਿਡਾਰੀ
Rohit Sharma news: ਆਸਟ੍ਰੇਲੀਆ ਨਰਿੰਦਰ ਮੋਦੀ ਸਟੇਡੀਅਮ ਵਿੱਚ ਟੀਮ ਇੰਡੀਆ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਬਣ ਗਿਆ