Delhi
Parliament security breach: ਸਾਨੂੰ ਵਿਰੋਧੀ ਪਾਰਟੀਆਂ ਨਾਲ ਸਬੰਧ ਮੰਨਣ ਲਈ ਪਰੇਸ਼ਾਨ ਕੀਤਾ ਜਾ ਰਿਹੈ : ਮੁਲਜ਼ਮ
ਕਿਹਾ, ਬਿਜਲੀ ਦੇ ਝਟਕੇ ਲਾਏ, 70 ਖਾਲੀ ਕਾਗਜ਼ਾਂ ’ਤੇ ਦਸਤਖਤ ਕਰਨ ਲਈ ਵੀ ਮਜਬੂਰ ਕੀਤਾ ਗਿਆ
FASTag KYC update: ਅੱਜ ਰਾਤ ਤੋਂ ਬਾਅਦ ਬੰਦ ਹੋ ਜਾਵੇਗਾ ਤੁਹਾਡਾ ਫਾਸਟੈਗ; ਤੁਰੰਤ ਕਰੋ ਅਪਡੇਟ
ਸਰਕਾਰ ਦੁਆਰਾ ਫਾਸਟੈਗ ਨੂੰ ਲੈ ਕੇ ਇਕ ਵੱਡਾ ਬਦਲਾਅ ਕੀਤਾ ਗਿਆ ਹੈ
Delhi Excise Policy Scam: ਦਿੱਲੀ ਆਬਕਾਰੀ ਨੀਤੀ ਮਾਮਲਾ; ED ਨੇ ਦਿੱਲੀ CM ਅਰਵਿੰਦ ਕੇਜਰੀਵਾਲ ਨੂੰ ਭੇਜਿਆ 5ਵਾਂ ਸੰਮਨ
2 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ
Gurpatwant Singh Pannu: ਦਿੱਲੀ ਪੁਲਿਸ ਦੀ ਵੱਡੀ ਕਾਰਵਾਈ; ਗੁਰਪਤਵੰਤ ਪੰਨੂ ਦੇ ਸਲੀਪਰ ਸੈੱਲ ਨਾਲ ਜੁੜੇ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
ਜਸਵਿੰਦਰ ਸਿੰਘ ਲੱਕੀ ਵਜੋਂ ਹੋਈ ਪਛਾਣ
ਅਯੁੱਧਿਆ ਰਾਮ ਮੰਦਰ ’ਚ ਸਥਾਪਨਾ ਸਮਾਰੋਹ ’ਚ ਸ਼ਾਮਲ ਹੋਣ ’ਤੇ ਇਮਾਮ ਵਿਰੁਧ ਫਤਵਾ ਜਾਰੀ
ਇਮਾਮ ਨੇ ਕਿਹਾ ਕਿ ਉਸ ਨੇ ਕੁੱਝ ਵੀ ਗਲਤ ਨਹੀਂ ਕੀਤਾ ਸੀ ਇਸ ਲਈ ਮੁਆਫੀ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ
ਭਾਜਪਾ ਦਾ ਖੜਗੇ ’ਤੇ ਮੋੜਵਾਂ ਵਾਰ, ਕਿਹਾ ‘ਲੋਕਤੰਤਰ ਨਹੀਂ ਵੰਸ਼ਵਾਦੀ ਸਿਆਸਤ ਖ਼ਤਮ ਹੋ ਰਹੀ ਹੈ’
ਕਿਹਾ, ਭਾਰਤ ’ਚ ਸਿਰਫ਼ ਦੋ ਪ੍ਰਧਾਨ ਮੰਤਰੀ ਹੀ ਲੋਕਤੰਤਰੀ ਢੰਗ ਨਾਲ ਚੁਣੇ ਗਏ, ਅਟਿਲ ਬਿਹਾਰੀ ਵਾਜਪੇਈ ਅਤੇ ਨਰਿੰਦਰ ਮੋਦੀ
S Jaishankar: ਭਾਰਤ ਦੀ ਸਮਰੱਥਾ, ਵੱਕਾਰ ਲਈ ਜ਼ਰੂਰੀ ਹੈ ਕਿ ਉਹ ਮੁਸ਼ਕਲ ਸਥਿਤੀਆਂ ’ਚ ਮਦਦ ਕਰੇ : ਜੈਸ਼ੰਕਰ
ਮਾਲਦੀਵ ’ਚ ‘ਇੰਡੀਆ ਆਊਟ’ ਮੁਹਿੰਮ ’ਤੇ ਜੈਸ਼ੰਕਰ ਨੇ ਕਿਹਾ, ਗੁਆਂਢੀਆਂ ਨੂੰ ਆਖਰਕਾਰ ਇਕ-ਦੂਜੇ ਦੀ ਜ਼ਰੂਰਤ ਹੈ
BJP leader Murder Case: ਭਾਜਪਾ ਆਗੂ ਦੇ ਕਤਲ ਮਾਮਲੇ ਵਿਚ PFI ਨਾਲ ਜੁੜੇ 14 ਲੋਕਾਂ ਨੂੰ ਮੌਤ ਦੀ ਸਜ਼ਾ
ਇਸਤਗਾਸਾ ਪੱਖ ਨੇ ਦੋਸ਼ੀਆਂ ਲਈ ਵੱਧ ਤੋਂ ਵੱਧ ਸਜ਼ਾ ਦੀ ਮੰਗ ਕਰਦੇ ਹੋਏ ਕਿਹਾ ਸੀ ਕਿ ਪੀ.ਐੱਫ.ਆਈ. ਦੇ ਮੈਂਬਰ ਇਕ "ਸਿਖਿਅਤ ਕਤਲ ਦਸਤੇ" ਨਾਲ ਸਬੰਧਤ ਸਨ
Satnam Singh Sandhu: ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸੰਧੂ ਰਾਜ ਸਭਾ ਲਈ ਨਾਮਜ਼ਦ; ਪ੍ਰਧਾਨ ਮੰਤਰੀ ਨੇ ਦਿਤੀ ਵਧਾਈ
ਇਕ ਮੈਂਬਰ ਦਾ ਸੇਵਾ ਕਾਲ ਖਤਮ ਹੋਣ ਤੋਂ ਬਾਅਦ ਰਾਸ਼ਟਰਪਤੀ ਨੇ ਕੀਤੀ ਨਿਯੁਕਤੀ
Supreme Court: ਕੇਸਾਂ ’ਚ ਮੁਕੱਦਮੇਦਾਰਾਂ ਦੀ ਜਾਤ, ਧਰਮ ਦਾ ਜ਼ਿਕਰ ਕਰਨ ਦਾ ਰਿਵਾਜ ਬੰਦ ਕਰੋ: ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਰਾਜਸਥਾਨ ਦੀ ਇਕ ਪਰਵਾਰਕ ਅਦਾਲਤ ’ਚ ਵਿਚਾਰ ਅਧੀਨ ਵਿਆਹੁਤਾ ਵਿਵਾਦ ’ਚ ਕੇਸ ਨੂੰ ਤਬਦੀਲ ਕਰਨ ਦੀ ਇਜਾਜ਼ਤ ਦੇਣ ਦਾ ਹੁਕਮ ਸੁਣਾਇਆ।