Delhi
Rashmika Mandanna Deepfake Video: ਦਿੱਲੀ ਪੁਲਿਸ ਨੇ ਬਿਹਾਰ ਦੇ ਨੌਜਵਾਨ ਤੋਂ ਪੁੱਛ-ਪੜਤਾਲ ਕੀਤੀ
ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਨੌਜੁਆਨ ਨੂੰ ਜਾਂਚ ਲਈ ਨੋਟਿਸ ਭੇਜਿਆ ਗਿਆ ਹੈ ਕਿਉਂਕਿ ਵੀਡੀਉ ਪਹਿਲੀ ਵਾਰ ਉਸ ਦੇ ਖਾਤੇ ਤੋਂ ਸੋਸ਼ਲ ਮੀਡੀਆ ਮੰਚ ’ਤੇ ਸਾਂਝਾ ਕੀਤਾ ਗਿਆ
Nana Patekar: ਫਿਲਮ ਦੀ ਚੱਲਦੀ ਸ਼ੂਟਿੰਗ 'ਚ ਨਾਨਾ ਪਾਟੇਕਰ ਨੂੰ ਆਇਆ ਗੁੱਸਾ, ਫੈਨ ਦੇ ਮਾਰਿਆ ਜ਼ੋਰਦਾਰ ਥੱਪੜ, ਵੇਖੋ ਵੀਡੀਓ
Nana Patekar: ਥੱਪੜ ਮਾਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਹੋ ਰਿਹਾ ਹੈ ਵਾਇਰਲ
Subrata Roy Death: ਸਹਾਰਾ ਗਰੁੱਪ ਦੇ ਸੰਸਥਾਪਕ ਦਾ ਮੁੰਬਈ 'ਚ ਹੋਇਆ ਦਿਹਾਂਤ
Subrata Roy Death: 75 ਸਾਲ ਦੀ ਉਮਰ 'ਚ ਲਏ ਆਖਰੀ ਸਾਹ
Abdul Razak : 'ਮੂੰਹ 'ਚੋਂ ਨਿਕਲ ਗਈ'... ਐਸ਼ਵਰਿਆ ਰਾਏ 'ਤੇ ਟਿੱਪਣੀ ਕਰਨ ਤੋਂ ਬਾਅਦ ਅਬਦੁਲ ਰਜ਼ਾਕ ਨੇ ਮੰਗੀ ਮੁਆਫੀ
Abdul Razak : ਅਣਉਚਿਤ ਟਿੱਪਣੀ ਨੇ ਸੋਸ਼ਲ ਮੀਡੀਆ ਅਤੇ ਸਾਥੀ ਕ੍ਰਿਕਟਰਾਂ ਵਿਚ ਭੜਕਾਇਆ ਗੁੱਸਾ
Mussoorie Accident News: ਮਸੂਰੀ ਜਾ ਰਹੇ ਛੇ ਦੋਸਤਾਂ ਦੀ ਸੜਕ ਹਾਦਸੇ ’ਚ ਹੋਈ ਮੌਤ
Mussoorie Accident News:ਮ੍ਰਿਤਕ ਨੌਜਵਾਨਾਂ ਵਿਚੋਂ ਇਕ ਦਾ ਅਗਲੇ ਮਹੀਨੇ ਸੀ ਵਿਆਹ
Ind vs NZ Semifinal: 2 ਵੱਡੇ ICC ਟੂਰਨਾਮੈਂਟ ’ਚੋਂ ਭਾਰਤ ਨੂੰ ਬਾਹਰ ਕਰ ਚੁਕਾ ਹੈ ਨਿਊਜ਼ੀਲੈਂਡ, ਕੀ ਭਾਰਤ ਲੈ ਸਕੇਗਾ ਬਦਲਾ?
ਜਦੋਂ ਵੀ ਭਾਰਤ ਬਨਾਮ ਨਿਊਜ਼ੀਲੈਂਡ ਦੀ ਗੱਲ ਆਉਂਦੀ ਹੈ ਤਾਂ ਕੀਵੀਆਂ ਨੇ ਹਮੇਸ਼ਾ ਕਰੋੜਾਂ ਭਾਰਤੀਆਂ ਦੇ ਦਿਲਾਂ ਨੂੰ ਤੋੜਿਆ ਹੀ ਹੈ।
EC issues show cause notice to AAP: ਚੋਣ ਕਮਿਸ਼ਨ ਨੇ ‘ਆਪ’ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ
ਪ੍ਰਧਾਨ ਮੰਤਰੀ ਮੋਦੀ ਵਿਰੁਧ ‘ਅਪਮਾਨਜਨਕ ਟਿਪਣੀ’ ਦਾ ਮਾਮਲਾ
PM Narendra Modi News: ਆਦਿਵਾਸੀਆਂ ਦੀ ਭਲਾਈ ਲਈ ਕੇਂਦਰ 24 ਹਜ਼ਾਰ ਕਰੋੜ ਰੁਪਏ ਦੀ ਯੋਜਨਾ ਸ਼ੁਰੂ ਕਰੇਗਾ: ਪ੍ਰਧਾਨ ਮੰਤਰੀ
ਕਿਹਾ, ਕਾਂਗਰਸ ਪਹਿਲਾਂ ਹੀ ਹਾਰ ਮੰਨ ਲਈ ਹੈ, ਹੁਣ ਚੋਣ ਪ੍ਰਚਾਰ ਦੇ ਆਖਰੀ ਪੜਾਅ ’ਚ ਸੰਤਾਂ ਕੋਲ ਜਾ ਰਹੀ ਹੈ
Indian Railways recruitment: ਨੌਕਰੀ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਖੁਸ਼ਖਬਰੀ; ਬਿਨਾਂ ਪ੍ਰੀਖਿਆ ਹੋਵੇਗੀ 1832 ਅਸਾਮੀਆਂ ’ਤੇ ਭਰਤੀ
ਉਮੀਦਵਾਰ ਇਨ੍ਹਾਂ ਅਹੁਦਿਆਂ ਲਈ 9 ਦਸੰਬਰ ਤਕ ਅਪਲਾਈ ਕਰ ਸਕਦੇ ਹਨ।