Delhi
Election Commission News: ਚੋਣ ਕਮਿਸ਼ਨ ਨੇ 19 ਅਪ੍ਰੈਲ ਤੋਂ 1 ਜੂਨ ਦੀ ਸ਼ਾਮ ਤਕ ਐਗਜ਼ਿਟ ਪੋਲ ਦਿਖਾਉਣ 'ਤੇ ਲਗਾਈ ਪਾਬੰਦੀ
19 ਅਪ੍ਰੈਲ ਸਵੇਰੇ 7 ਵਜੇ ਤੋਂ 1 ਜੂਨ ਸ਼ਾਮ 6.30 ਵਜੇ ਤਕ ਜਾਰੀ ਰਹੇਗੀ ਰੋਕ
Bharat Ratna News: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ 4 ਉੱਘੀਆਂ ਹਸਤੀਆਂ ਨੂੰ ਭਾਰਤ ਰਤਨ (ਮਰਨ ਉਪਰੰਤ) ਨਾਲ ਕੀਤਾ ਸਨਮਾਨਿਤ
ਐਮਐਸ ਸਵਾਮੀਨਾਥਨ, ਪੀਵੀ ਨਰਸਿਮਹਾ ਰਾਓ, ਚੌਧਰੀ ਚਰਨ ਸਿੰਘ, ਕਰਪੁਰੀ ਠਾਕੁਰ ਨੂੰ ਮਿਲਿਆ ਦੇਸ਼ ਦਾ ਸਰਵਉੱਚ ਸਨਮਾਨ
Delhi Excise Policy Case: ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੂੰ ED ਦਾ ਸੰਮਨ
ਅੱਜ ਪੁੱਛਗਿੱਛ ਲਈ ਬੁਲਾਇਆ
Arvind Kejriwal News: ਅਰਵਿੰਦ ਕੇਜਰੀਵਾਲ ਨੂੰ ਲੈ ਕੇ ਹਾਈ ਕੋਰਟ ਵਿਚ ਇਕ ਹੋਰ ਪਟੀਸ਼ਨ ਦਾਇਰ; CM ਅਹੁਦੇ ਤੋਂ ਹਟਾਉਣ ਦੀ ਮੰਗ
ਹਿੰਦੂ ਸੈਨਾ ਨੇ ਪਟੀਸ਼ਨ ਵਿਚ ਕਿਹਾ, ‘ਕੇਂਦਰ ਸਰਕਾਰ ਨੂੰ ਉਪ ਰਾਜਪਾਲ ਰਾਹੀਂ ਚਲਾਉਣੀ ਚਾਹੀਦੀ ਹੈ ਦਿੱਲੀ ਦੀ ਸਰਕਾਰ’
Wheat stock: ਕੇਂਦਰੀ ਭੰਡਾਰ ’ਚ ਕਣਕ ਦਾ ਸਟਾਕ ਘਟਿਆ, ਸਰਕਾਰ ਦੀ ਚਿੰਤਾ ਵਧੀ
ਐਤਕੀ 132 ਲੱਖ ਟਨ ਦੀ ਖ਼ਰੀਦ ਮੰਡੀਆਂ ’ਚੋਂ, 1 ਅਪ੍ਰੈਲ ਤੋਂ ਸ਼ੁਰੂ
Delhi News : ਮੁੱਖ ਜਲ ਭੰਡਾਰਾਂ ’ਚ ਭੰਡਾਰਨ ਸਮਰੱਥਾ ਘਟ ਕੇ 36 ਪ੍ਰਤੀਸ਼ਤ ਰਹਿ ਗਈ
Delhi News : ਦੱਖਣੀ ਰਾਜਾਂ ’ਚ ਮਹੱਤਵਪੂਰਨ ਗਿਰਾਵਟ: ਅੰਕੜੇ
Health news: ਸਿਹਤਮੰਦ ਰਹਿਣ ਲਈ ਚੰਗੀ ਅਤੇ ਗੂੜੀ ਨੀਂਦ ਲੈਣਾ ਬਹੁਤ ਜ਼ਰੂਰੀ, ਅਪਣਾਓ ਇਹ 5 ਤਰੀਕੇ
Health news: ਨੀਂਦ ’ਚ ਵਿਘਨ ਪਾਉਣ ਵਾਲੇ ਕਾਰਕਾਂ ਨੂੰ ਕਰੋ ਕੰਟਰੋਲ
Lok Sabha Election 2024: 5 ਅਪ੍ਰੈਲ ਨੂੰ ਘੋਸ਼ਣਾ ਪੱਤਰ ਜਾਰੀ ਕਰੇਗੀ ਕਾਂਗਰਸ!
lok Sabha Election 2024 : 3 ਅਪ੍ਰੈਲ ਤੋਂ ਸ਼ੁਰੂ ਕਰੇਗੀ ’ਡੋਰ-ਟੂ-ਡੋਰ ਗਾਰੰਟੀ’ ਮੁਹਿੰਮ, 5 ਅਪ੍ਰੈਲ ਤੋਂ ‘ਨਿਆਂ’ ਅਤੇ 25 ‘ਗਾਰੰਟੀਆਂ ’ਤੇ ਚਲਾਏਗੀ ਮੁਹਿੰਮ
P. V. Narasimha Rao: ਭਾਰਤ ਦੇ 9ਵੇਂ ਪ੍ਰਧਾਨ ਮੰਤਰੀ ਪੀਵੀ ਨਰਸਿਮਹਾ ਰਾਓ, ਦਿੱਲੀ ਵਿਚ ਸਸਕਾਰ ਲਈ ਥਾਂ ਨਹੀਂ ਮਿਲੀ
ਦੇਸ਼ ਦੀ ਆਰਥਕ ਹਾਲਤ ਸੁਧਾਰਨ ਲਈ ਡਾ. ਮਨਮੋਹਨ ਸਿੰਘ ਨੂੰ ਬਣਾਇਆ ਵਿੱਤ ਮੰਤਰੀ
LIC Office Open News : LIC ਦੇ ਦਫ਼ਤਰ 30-31 ਮਾਰਚ ਨੂੰ ਰਹਿਣਗੇ ਖੁੱਲ੍ਹੇ
LIC Office Open News : ਬੈਂਕਾਂ ਵਿੱਚ ਵੀ ਹੋਵੇਗਾ ਕੰਮ ਕਾਜ