Delhi
ਫਿਰ ਤੋਂ ਸਭ ਤੋਂ ਹਰਮਨ ਪਿਆਰੇ ਲੀਡਰ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮਿਲੀ 76% ਪ੍ਰਵਾਨਗੀ ਰੇਟਿੰਗ
ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਸੱਤਵੇਂ ਸਥਾਨ 'ਤੇ ਜਦਕਿ ਬ੍ਰਿਟੇਨ ਦੇ PM ਰਿਸ਼ੀ ਸੁਨਕ 15ਵੇਂ ਸਥਾਨ 'ਤੇ ਰਹੇ
ਜੇਕਰ ਬੱਚਿਆਂ ਨੂੰ ਟੀਵੀ ਇਸ਼ਤਿਹਾਰਾਂ ਵਿਚ ਭੀਖ ਮੰਗਦੇ ਵਿਖਾਇਆ ਤਾਂ ਹੋਵੇਗੀ ਕਾਰਵਾਈ: ਖਪਤਕਾਰ ਸੁਰੱਖਿਆ ਅਥਾਰਟੀ
ਖਪਤਕਾਰ ਸੁਰੱਖਿਆ ਅਥਾਰਟੀ ਦੇ ਟੀਵੀ ਚੈਨਲਾਂ ਨੂੰ ਦਿਸ਼ਾ-ਨਿਰਦੇਸ਼
ਪਤਨੀ ਤੋਂ ਲੰਬੇ ਸਮੇਂ ਤੋਂ ਵੱਖ ਰਹਿਣ ਤੋਂ ਬਾਅਦ ਪਤੀ ਦਾ ਕਿਸੇ ਹੋਰ ਔਰਤ ਨਾਲ ਰਹਿਣਾ ਗਲਤ ਨਹੀਂ : ਦਿੱਲੀ ਹਾਈ ਕੋਰਟ
ਦਿੱਲੀ ਹਾਈ ਕੋਰਟ ਨੇ ਤਲਾਕ ਦੇ ਇੱਕ ਮਾਮਲੇ ਵਿੱਚ ਅਹਿਮ ਟਿੱਪਣੀ ਕੀਤੀ ਹੈ।
ਸੈਂਸੈਕਸ ’ਚ 11ਵੇਂ ਦਿਨ ਵੀ ਤੇਜ਼ੀ: ਨਿਵੇਸ਼ਕਾਂ ਨੇ ਹੁਣ ਤਕ ਕੀਤੀ 12.57 ਲੱਖ ਕਰੋੜ ਰੁਪਏ ਦੀ ਕਮਾਈ
ਲਗਾਤਾਰ 11 ਕਾਰੋਬਾਰੀ ਸੈਸ਼ਨਾਂ 'ਚ ਸੈਂਸੈਕਸ 68 ਹਜ਼ਾਰ ਦੇ ਨੇੜੇ ਪਹੁੰਚ ਗਿਆ।
ICC ODI ਰੈਂਕਿੰਗ 'ਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ, ਨੰਬਰ 1 'ਤੇ ਪਹੁੰਚੀ ਇਹ ਟੀਮ
ਆਸਟ੍ਰੇਲੀਆਈ ਟੀਮ ਅਜੇ ਵੀ ਪਹਿਲੇ ਸਥਾਨ 'ਤੇ ਹੈ
ਇੰਡੀਆ ਗਠਜੋੜ ਵਲੋਂ 14 ਨਿਊਜ਼ ਐਂਕਰਾਂ ਦੇ ਬਾਈਕਾਟ ’ਤੇ ਬੋਲੇ ਭਾਜਪਾ MP ਸੁਬਰਾਮਨੀਅਮ ਸਵਾਮੀ
ਜਿਨ੍ਹਾਂ ਪੱਤਰਕਾਰਾਂ ਦੇ ਨਾਂਅ ਸੂਚੀ ਵਿਚ ਸ਼ਾਮਲ ਹਨ, ਉਹ ਵਿਰੋਧੀ ਪਾਰਟੀਆਂ ਦੇ ਗਠਜੋੜ ਦੇ ਇਸ ਫੈਸਲੇ 'ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ।
Mahadev APP ਸੱਟੇਬਾਜ਼ੀ ਮਾਮਲੇ ’ਚ ED ਦੀ ਕਾਰਵਾਈ; 417 ਕਰੋੜ ਰੁਪਏ ਦੀ ਜਾਇਦਾਦ ਜ਼ਬਤ
ਕੰਪਨੀ ਦੇ ਪ੍ਰਮੋਟਰ ਸੌਰਭ ਚੰਦਰਾਕਰ ਅਤੇ ਰਵੀ ਉੱਪਲ ਹਨ।
ਕੀ ਤੁਹਾਡੇ ਫ਼ੋਨ ’ਤੇ ਵੀ ਆਇਆ ਸਰਕਾਰ ਦਾ Emergency Alert? ਜਾਣੋ ਕਿਉਂ ਭੇਜਿਆ ਗਿਆ ਇਹ ਮੈਸੇਜ
ਸ਼ੁਕਰਵਾਰ ਨੂੰ ਕਰੀਬ 12:30 ਵਜੇ, ਦਿੱਲੀ-ਐਨ.ਸੀ.ਆਰ. ਅਤੇ ਹੋਰ ਖੇਤਰਾਂ ਵਿਚ ਬਹੁਤ ਸਾਰੇ ਉਪਭੋਗਤਾਵਾਂ ਨੂੰ ਉਨ੍ਹਾਂ ਦੇ ਫੋਨ ਸਕ੍ਰੀਨਾਂ 'ਤੇ ਇਕ ਸੰਦੇਸ਼ ਦਿਖਾਇਆ ਗਿਆ
ਹਰਮਨਪ੍ਰੀਤ ਕੌਰ ਨੂੰ TIME100 NEXT 2023 ਵਿਚ ਮਿਲੀ ਜਗ੍ਹਾ, ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਬਣੀ ਪਹਿਲੀ ਮਹਿਲਾ ਕ੍ਰਿਕਟਰ
ਹਰਮਨਪ੍ਰੀਤ ਕੌਰ ਨੂੰ ਟਾਈਮ 100 ਸੂਚੀ ਦੀ ਇਨੋਵੇਟ ਸ਼੍ਰੇਣੀ ਵਿੱਚ ਥਾਂ ਮਿਲੀ
ਵੱਖ-ਵੱਖ ਕੰਮਾਂ ਲਈ ਜਨਮ ਸਰਟੀਫ਼ੀਕੇਟ ਨੂੰ ਮੰਨਿਆ ਜਾਵੇਗਾ ਇਕ ਦਸਤਾਵੇਜ਼
1 ਅਕਤੂਬਰ ਤੋਂ ਲਾਗੂ ਹੋਵੇਗਾ ਸੋਧਿਆ ਕਾਨੂੰਨ