Delhi
Rohit Sharma News: ਟੀ-20 ਵਿਸ਼ਵ ਕੱਪ 'ਚ ਰੋਹਿਤ ਸ਼ਰਮਾ ਹੋਣਗੇ ਭਾਰਤ ਦੇ ਕਪਤਾਨ, ਜੈ ਸ਼ਾਹ ਨੇ ਕੀਤਾ ਐਲਾਨ
Rohit Sharma News: ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਹੋਣਗੇ ਉਪ ਕਪਤਾਨ
CBSE Board Exams News: ਅੱਜ ਤੋਂ ਸ਼ੁਰੂ ਹੋ ਰਹੇ CBSE 10ਵੀਂ ਅਤੇ 12ਵੀਂ ਦੇ ਪੇਪਰ, ਦਿਸ਼ਾ-ਨਿਰਦੇਸ਼ ਜਾਰੀ
CBSE Board Exams News: ਵਿਦਿਆਰਥੀ ਕੋਲ ਐਡਮਿਟ ਕਾਰਡ ਤੇ ਸਕੂਲ ਦਾ ਪਛਾਣ ਪੱਤਰ ਹੋਣਾ ਜ਼ਰੂਰੀ
Gold Price Today: ਵੈਲੇਂਟਾਈਨਜ਼ ਡੇ ਵਾਲੇ ਦਿਨ ਸੋਨੇ ਦੀ ਕੀਮਤ ’ਚ ਭਾਰੀ ਗਿਰਾਵਟ
ਸੋਨਾ 750 ਰੁਪਏ ਅਤੇ ਚਾਂਦੀ 1400 ਰੁਪਏ ਸਸਤੇ ਹੋਏ
Farmers Protest: ਕੇਂਦਰੀ ਮੰਤਰੀ ਅੱਜ ਸ਼ਾਮ ਨੂੰ ਕਿਸਾਨ ਆਗੂਆਂ ਨਾਲ ਕਰ ਸਕਦੇ ਹਨ ਗੱਲਬਾਤ; ਰਾਜਪੁਰਾ ਵਿਚ ਮੀਟਿੰਗ ਜਾਰੀ
ਰਾਜਪੁਰਾ ਵਿਚ ਕਿਸਾਨਾਂ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਵਿਚਾਲੇ ਗੱਲਬਾਤ ਜਾਰੀ
ਕਿਸਾਨਾਂ ਦੇ ‘ਦਿੱਲੀ ਚਲੋ’ ਮਾਰਚ ਵਾਲੇ ਦਿਨ ਦਿੱਲੀ ’ਚ ਬਣਿਆ ਨਵਾਂ ਰੀਕਾਰਡ
13 ਫ਼ਰਵਰੀ ਨੂੰ ਦਿੱਲੀ ਮੈਟਰੋ ’ਚ ਰੀਕਾਰਡ ਗਿਣਤੀ ’ਚ ਮੁਸਾਫ਼ਰਾਂ ਨੇ ਸਫਰ ਕੀਤਾ
Delhi excise policy case: ਅਰਵਿੰਦ ਕੇਜਰੀਵਾਲ ਨੂੰ ED ਵਲੋਂ 6ਵਾਂ ਸੰਮਨ ਜਾਰੀ; 19 ਫਰਵਰੀ ਨੂੰ ਪੁੱਛਗਿੱਛ ਲਈ ਸੱਦਿਆ
ਕਥਿਤ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ) ਦੇ ਮਾਮਲੇ ’ਚ ਪੁੱਛ-ਪੜਤਾਲ ਲਈ ਸੱਦਿਆ
Farmers Protest: ਕਿਸਾਨਾਂ ਦੇ ਸਮਰਥਨ ਵਿਚ ਸੱਤਿਆਪਾਲ ਮਲਿਕ ਵਲੋਂ ਭੁੱਖ ਹੜਤਾਲ ਦਾ ਐਲਾਨ
ਕਿਹਾ, ਕਿਹੜੀ ਆਫ਼ਤ ਆ ਜਾਵੇਗੀ ਜੇ ਕਿਸਾਨ ਆ ਕੇ 10 ਦਿਨ ਬੈਠ ਜਾਣਗੇ
ਉਮਰ ਖਾਲਿਦ ਨੇ ਯੂ.ਏ.ਪੀ.ਏ. ਮਾਮਲੇ ’ਚ ਜ਼ਮਾਨਤ ਪਟੀਸ਼ਨ ਵਾਪਸ ਲਈ
ਹਾਲਾਤ ਬਦਲਣ ਕਾਰਨ ਮੈਂ ਜ਼ਮਾਨਤ ਅਰਜ਼ੀ ਵਾਪਸ ਲੈਣਾ ਚਾਹੁੰਦਾ ਹਾਂ : ਵਕੀਲ ਕਪਿਲ ਸਿੱਬਲ
ਜਨਵਰੀ ’ਚ ਥੋਕ ਮਹਿੰਗਾਈ ਦਰ ਘਟੀ, ਜਾਣੋ ਕੀ ਹੋਇਆ ਸਸਤਾ ਅਤੇ ਕੀ ਹੋਇਆ ਮਹਿੰਗਾ
ਖਾਣ-ਪੀਣ ਦੀਆਂ ਚੀਜ਼ਾਂ ਸਸਤੀ ਹੋਣ ਕਾਰਨ ਥੋਕ ਮਹਿੰਗਾਈ ਦਰ ਜਨਵਰੀ ’ਚ ਘੱਟ ਕੇ 0.27 ਫੀ ਸਦੀ ’ਤੇ ਆ ਗਈ
IndiGo News: ਇੰਡੀਗੋ ਫਲਾਈਟ ਅੰਦਰ ਦਿਤੇ ਗਏ ਸੈਂਡਵਿਚ ’ਚੋਂ ਮਿਲਿਆ ਲੋਹੇ ਦਾ ਪੇਚ; ਸੋਸ਼ਲ ਮੀਡੀਆ ’ਤੇ ਤਸਵੀਰ ਵਾਇਰਲ
ਇਸ ਦੇ ਨਾਲ ਹੀ ਯਾਤਰੀ ਨੇ ਇਸ ਸਮੱਸਿਆ ਦੇ ਹੱਲ ਬਾਰੇ ਵੀ ਪੁੱਛਿਆ ਹੈ।