Delhi
ਕਿਸਾਨ ਆਗੂ ਦਰਸ਼ਨ ਪਾਲ ਨੂੰ ਪਾਰਟੀ ’ਚੋਂ ਕਢਿਆ ਗਿਆ, ਜਾਣੋ ਕਾਰਨ
ਦਰਸ਼ਨ ਪਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਹਨ
ਕਾਂਗਰਸ ਆਗੂਆਂ ਨੇ ਰਾਮ ਮੰਦਰ ‘ਪ੍ਰਾਣ ਪ੍ਰਤਿਸ਼ਠਾ ਸਮਾਰੋਹ’ ’ਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ, ਜਾਣੋ ਭਾਜਪਾ ਦੀ ਪ੍ਰਤੀਕਿਰਿਆ
ਖੜਗੇ, ਸੋਨੀਆ ਗਾਂਧੀ ਅਤੇ ਅਧੀਰ ਨੂੰ ਮਿਲਿਆ ਸੀ ਪ੍ਰੋਗਰਾਮ ਦਾ ਸੱਦਾ
ਉਮਰ ਖਾਲਿਦ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਮੁਲਤਵੀ, ਜਾਣੋ ਕੀ ਰਿਹਾ ਕਾਰਨ
ਸੁਪਰੀਮ ਕੋਰਟ ਨੇ ਸੁਣਵਾਈ ਨੂੰ 24 ਜਨਵਰੀ ਤਕ ਮੁਲਤਵੀ ਕੀਤਾ
ਮਨੀਪੁਰ ਸਰਕਾਰ ਨੇ ‘ਭਾਰਤ ਜੋੜੋ ਨਿਆਏ ਯਾਤਰਾ’ ਦੇ ਸਥਾਨ ਨੂੰ ਪ੍ਰਵਾਨਗੀ ਦਿਤੀ
ਅਸੀਂ ਵਚਨਬੱਧ ਹਾਂ ਕਿ ਮਨੀਪੁਰ ਅਤੇ ਇੰਫ਼ਾਲ ਤੋਂ ਹੀ ਯਾਤਰਾ ਸ਼ੁਰੂ ਕਰਾਂਗੇ, ਇੰਫ਼ਾਲ ’ਚ ਹੀ ਕਿਸੇ ਹੋਰ ਸਥਾਨ ਲਈ ਇਜਾਜ਼ਤ ਮੰਗੀ : ਵੇਣੂਗੋਪਾਲ
Hit-and-run law: ਹਿੱਟ ਐਂਡ ਰਨ ਮਾਮਲੇ 'ਚ ਡਰਾਈਵਰਾਂ ਲਈ ਅਹਿਮ ਖ਼ਬਰ, ਗ੍ਰਹਿ ਮੰਤਰਾਲੇ ਵਲੋਂ ਪੱਤਰ ਜਾਰੀ
ਪੱਤਰ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਹਿੱਟ ਐਂਡ ਰਨ ਕੇਸ ਵਿਚ ਸੋਧੇ ਕਾਨੂੰਨ ਨੂੰ ਹਾਲੇ ਤਕ ਲਾਗੂ ਨਹੀਂ ਕੀਤਾ ਗਿਆ ਹੈ।
ਸਰਕਾਰਾਂ ਤੇ ਵਿਸ਼ਵ ਬੈਂਕ ਕੋਲ ਖਜ਼ਾਨਾ ਨਹੀਂ, ਸਮੱਸਿਆਵਾਂ ਨਾਲ ਨਜਿੱਠਣ ਲਈ ਨਿੱਜੀ ਖੇਤਰ ਦੀ ਲੋੜ: ਬੰਗਾ
ਕਿਹਾ, ਲੰਮੇ ਸਮੇਂ ਲਈ ਵੱਡੀਆਂ ਚੁਨੌਤੀਆਂ ਨਾ ਸਿਰਫ਼ ਗਰੀਬੀ ਅਤੇ ਅਸਮਾਨਤਾ ਹਨ, ਬਲਕਿ ਵਾਤਾਵਰਣ ਵੀ
Punjab News:25ਵੀਂ ਵਾਰ 'ਮਾਕਾ ਟਰਾਫ਼ੀ' ਜਿੱਤਣ ਵਾਲੀ ਦੇਸ਼ ਦੀ ਇਕਲੌਤੀ ਵਰਸਿਟੀ ਬਣੀ ਗੁਰੂ ਨਾਨਕ ਦੇਵ ਯੂਨੀਵਰਸਿਟੀ; CM ਨੇ ਦਿਤੀ ਵਧਾਈ
ਕਿਹਾ, ਪੰਜਾਬ ਨੂੰ ਰੰਗਲਾ ਬਣਾਉਣ ਦੀਆਂ ਕੋਸ਼ਿਸ਼ਾਂ ਦਾ ਅਸਰ ਦਿਸਣਾ ਸ਼ੁਰੂ ਹੋਇਆ
Social Media: ਸੋਸ਼ਲ ਮੀਡੀਆ 'ਤੇ ਰੋਜ਼ਾਨਾ ਔਸਤਨ 7 ਘੰਟੇ ਬਿਤਾ ਰਹੇ ਭਾਰਤੀ ਨੌਜਵਾਨ: ਖੋਜ
IIM-ਰੋਹਤਕ ਦੇ ਖੋਜਕਰਤਾਵਾਂ ਦੀ ਇਕ ਟੀਮ ਦੁਆਰਾ ਕੀਤਾ ਗਿਆ ਅਧਿਐਨ
Accident News: ਦਿੱਲੀ ਪੁਲਿਸ ਦੇ ਦੋ ਇੰਸਪੈਕਟਰਾਂ ਦੀ ਸੜਕ ਹਾਦਸੇ ਵਿਚ ਮੌਤ; ਕੁੰਡਲੀ ਬਾਰਡਰ ਨੇੜੇ ਵਾਪਰਿਆ ਭਿਆਨਕ ਹਾਦਸਾ
ਗੱਡੀ ਵਿਚ ਫਸੇ ਰਹਿ ਗਏ ਦੋਵੇਂ ਇੰਸਪੈਕਟਰ
Delhi News: ਸੰਜੇ ਸਿੰਘ, ਸਵਾਤੀ ਮਾਲੀਵਾਲ ਅਤੇ ਐਨ.ਡੀ. ਗੁਪਤਾ ਨੇ ਰਾਜ ਸਭਾ ਲਈ ਨਾਮਜ਼ਦਗੀ ਪੱਤਰ ਕੀਤੇ ਦਾਖਲ
Delhi News: ਇਤਿਹਾਸ ’ਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕੋਈ ਰਾਜ ਸਭਾ ਮੈਂਬਰ ਨਾਮਜ਼ਦਗੀ ਦਾਖਲ ਕਰਨ ਲਈ ਜੇਲ੍ਹ ਤੋਂ ਆ ਰਿਹਾ ਹੈ : ਸੰਜੇ ਸਿੰਘ ਦੀ ਪਤਨੀ ਅਨੀਤਾ