Delhi
LPG Cylinder Price Hike: ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, LPG ਸਿਲੰਡਰ ਹੋਇਆ ਮਹਿੰਗਾ
LPG Cylinder Price Hike: 19 ਕਿਲੋ ਦਾ ਐਲਪੀਜੀ ਗੈਸ ਸਿਲੰਡਰ 'ਚ 100 ਰੁਪਏ ਤੋਂ ਵੱਧ ਦਾ ਵਾਧਾ
Supreme Court statement on pollution ਪ੍ਰਦੂਸ਼ਣ ਨਾਲ ਨਜਿੱਠਣ ਦੇ ਦਾਅਵੇ ਸਿਰਫ਼ ਕਾਗਜ਼ਾਂ 'ਤੇ, ਜ਼ਮੀਨੀ ਹਕੀਕਤ ਕੁਝ ਹੋਰ :ਸੁਪਰੀਮ ਕੋਰਟ
ਪੰਜਾਬ ਸਮੇਤ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਮੰਗਿਆ ਇਕ ਹਫ਼ਤੇ ਦੇ ਅੰਦਰ ਮੰਗਿਆ ਹਲਫ਼ਨਾਮਾ
Apple Hacking Alert: ਐਪਲ ਆਈਫ਼ੋਨ ਹੈਕਿੰਗ ਮਾਮਲੇ ’ਚ ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਬੋਲੇ, ‘ਜਾਂਚ ਦੇ ਹੁਕਮ ਦੇ ਦਿਤੇ'
ਕਿਹਾ, ਅਜਿਹੇ ’ਚ ਅਸੀਂ ਮਾਮਲੇ ਦੀ ਤਹਿ ਤਕ ਜਾਵਾਂਗੇ
iPhone warning: ਵਿਰੋਧੀ ਨੇਤਾਵਾਂ ਦੇ ਫ਼ੋਨ ਹੈਕ ਕਰਨ ਦੀ ਕੋਸ਼ਿਸ਼ ਅਡਾਨੀ ਮਾਮਲੇ ਤੋਂ ਧਿਆਨ ਹਟਾਉਣ ਲਈ ਕੀਤੀ ਗਈ : ਰਾਹੁਲ ਗਾਂਧੀ
ਕਿਹਾ, ਜਦ ਵੀ ਅਡਾਨੀ ਮਾਮਲਾ ਚੁਕਿਆ ਜਾਂਦਾ ਹੈ ਤਾਂ ਏਜੰਸੀਆਂ ਨੂੰ ਜਾਸੂਸੀ ਵਿਚ ਲਗਾ ਦਿਤਾ ਜਾਂਦਾ ਹੈ
Apple Statement on Hacking Alert: ਵਿਰੋਧੀ ਆਗੂਆਂ ਦੇ ਮੋਬਾਈਲ ਹੈਕਿੰਗ ਮਾਮਲੇ 'ਚ ਐਪਲ ਦਾ ਬਿਆਨ, ਪੜ੍ਹੋ ਕੀ ਕਿਹਾ
ਐਪਲ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਸੰਭਵ ਹੈ ਕਿ ਕੁੱਝ ਖਤਰੇ ਦੀਆਂ ਸੂਚਨਾਵਾਂ ਗਲਤ ਚਿਤਾਵਨੀ ਹੋ ਸਕਦੀਆਂ ਹਨ ਅਤੇ ਕੁੱਝ ਹਮਲਿਆਂ ਦਾ ਪਤਾ ਨਹੀਂ ਲਗਾਇਆ ਜਾ ਸਕਦਾ।
Gopal Kanda ED Raid News: ਗੋਪਾਲ ਕਾਂਡਾ ਦੇ ਦਫ਼ਤਰ-ਕਸੀਨੋ 'ਤੇ ED ਦਾ ਛਾਪਾ; ਗੋਆ ਅਤੇ ਸਿਲੀਗੁੜੀ 'ਚ ਕਈ ਥਾਵਾਂ 'ਤੇ ਛਾਪੇਮਾਰੀ ਜਾਰੀ
ਹਰਿਆਣਾ ਦੇ ਸਿਰਸਾ ਤੋਂ ਵਿਧਾਇਕ ਹਨ ਗੋਪਾਲ ਕਾਂਡਾ
Delhi Air Pollution News: ਦਿੱਲੀ ਵਿਚ ਪ੍ਰਦੂਸ਼ਣ ਨੂੰ ਲੈ ਕੇ ਸੁਪ੍ਰੀਮ ਕੋਰਟ 'ਚ ਸੁਣਵਾਈ; ਪੰਜਾਬ ਸਣੇ 5 ਸੂਬਿਆਂ ਤੋਂ ਮੰਗੀ ਰੀਪੋਰਟ
ਅਦਾਲਤ ਨੇ ਪੁੱਛਿਆ, ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕੀ ਕਦਮ ਚੁੱਕੇ ਗਏ?
ED notice to Arvind Kejriwal: ਅਰਵਿੰਦ ਕੇਜਰੀਵਾਲ ਨੂੰ ED ਦਾ ਨੋਟਿਸ; 2 ਨਵੰਬਰ ਨੂੰ ਪੁਛਗਿਛ ਲਈ ਬੁਲਾਇਆ
ED notice to Arvind Kejriwal: ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨੋਟਿਸ ਭੇਜਿਆ ਹੈ।
Source Of Political Parties' Funds News: ਨਾਗਰਿਕਾਂ ਨੂੰ ਸਿਆਸੀ ਪਾਰਟੀਆਂ ਦੇ ਚੰਦੇ ਦਾ ਸਰੋਤ ਜਾਣਨ ਦਾ ਅਧਿਕਾਰ ਨਹੀਂ : ਅਟਾਰਨੀ
ਵੈਂਕਟਰਮਣੀ ਨੇ ਸਿਆਸੀ ਪਾਰਟੀਆਂ ਨੂੰ ਪੈਸੇ ਦੇਣ ਲਈ ਚੋਣ ਬਾਂਡ ਯੋਜਨਾ ਰਾਹੀਂ ਸਿਆਸੀ ਪਾਰਟੀਆਂ ਨੂੰ ‘ਕਲੀਨ ਮਨੀ’ ਮਿਲਣ ਦਾ ਜ਼ਿਕਰ ਕਰਦਿਆਂ ਕਿਹਾ।