Delhi
ਐਪਲ ਲੈ ਕੇ ਆ ਰਿਹਾ ਹੈ ਇਕ ਕੈਮਰੇ ਵਾਲਾ ਸਭ ਤੋਂ ਸਸਤਾ ਆਈਫੋਨ! ਲੀਕ ਹੋਈ ਫੋਟੋ ਨੇ ਲੋਕਾਂ ਦੀਆਂ ਧੜਕਣਾਂ ਕੀਤੀਆਂ ਤੇਜ਼
ਇੱਕ ਤਾਜ਼ਾ ਰਿਪੋਰਟ ਵਿੱਚ, iPhone SE 4 ਦਾ ਡਿਜ਼ਾਈਨ iPhone 14 ਵਰਗਾ ਦਿਸਦਾ ਹੈ।
Social Media New Trend: ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਨਵਾਂ ਟਰੈਂਡ Sky in Your Gallery
ਸੋਸ਼ਲ ਮੀਡੀਆ ਉਤੇ ਹਮੇਸ਼ਾ ਕੋਈ ਨਾ ਕੋਈ ਟਰੈਂਡ ਵਾਇਰਲ ਹੁੰਦਾ ਰਹਿੰਦਾ ਹੈ।
Harrdy Sandhu Gurugram show: ਪੰਜਾਬੀ ਗਾਇਕ ਹਾਰਡੀ ਸੰਧੂ ਨੇ ਪ੍ਰਦੂਸ਼ਣ ਕਾਰਨ ਗੁਰੂਗ੍ਰਾਮ ਸ਼ੋਅ ਕੀਤਾ ਮੁਲਤਵੀ
ਕਿਹਾ, ਪ੍ਰਸ਼ੰਸਕਾਂ ਦੀ ਸੁਰੱਖਿਆ ਪ੍ਰਮੁੱਖ ਤਰਜੀਹ
Subrata Roy Death: ਸੁਬਰਤ ਰਾਏ ਦੀ ਮੌਤ ਤੋਂ ਬਾਅਦ ਸੇਬੀ ਕੋਲ ਪਈ 25 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਅਣਵੰਡੀ ਰਕਮ ’ਤੇ ਚਰਚਾ ਸ਼ੁਰੂ
ਸਾਲਾਨਾ ਰੀਪੋਰਟ ਅਨੁਸਾਰ, ਸੇਬੀ ਨੂੰ 31 ਮਾਰਚ, 2023 ਤਕ 53,687 ਖਾਤਿਆਂ ਨਾਲ ਸਬੰਧਤ 19,650 ਅਰਜ਼ੀਆਂ ਪ੍ਰਾਪਤ ਹੋਈਆਂ।
Rashmika Mandanna Deepfake Video: ਦਿੱਲੀ ਪੁਲਿਸ ਨੇ ਬਿਹਾਰ ਦੇ ਨੌਜਵਾਨ ਤੋਂ ਪੁੱਛ-ਪੜਤਾਲ ਕੀਤੀ
ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਨੌਜੁਆਨ ਨੂੰ ਜਾਂਚ ਲਈ ਨੋਟਿਸ ਭੇਜਿਆ ਗਿਆ ਹੈ ਕਿਉਂਕਿ ਵੀਡੀਉ ਪਹਿਲੀ ਵਾਰ ਉਸ ਦੇ ਖਾਤੇ ਤੋਂ ਸੋਸ਼ਲ ਮੀਡੀਆ ਮੰਚ ’ਤੇ ਸਾਂਝਾ ਕੀਤਾ ਗਿਆ
Nana Patekar: ਫਿਲਮ ਦੀ ਚੱਲਦੀ ਸ਼ੂਟਿੰਗ 'ਚ ਨਾਨਾ ਪਾਟੇਕਰ ਨੂੰ ਆਇਆ ਗੁੱਸਾ, ਫੈਨ ਦੇ ਮਾਰਿਆ ਜ਼ੋਰਦਾਰ ਥੱਪੜ, ਵੇਖੋ ਵੀਡੀਓ
Nana Patekar: ਥੱਪੜ ਮਾਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਹੋ ਰਿਹਾ ਹੈ ਵਾਇਰਲ
Subrata Roy Death: ਸਹਾਰਾ ਗਰੁੱਪ ਦੇ ਸੰਸਥਾਪਕ ਦਾ ਮੁੰਬਈ 'ਚ ਹੋਇਆ ਦਿਹਾਂਤ
Subrata Roy Death: 75 ਸਾਲ ਦੀ ਉਮਰ 'ਚ ਲਏ ਆਖਰੀ ਸਾਹ
Abdul Razak : 'ਮੂੰਹ 'ਚੋਂ ਨਿਕਲ ਗਈ'... ਐਸ਼ਵਰਿਆ ਰਾਏ 'ਤੇ ਟਿੱਪਣੀ ਕਰਨ ਤੋਂ ਬਾਅਦ ਅਬਦੁਲ ਰਜ਼ਾਕ ਨੇ ਮੰਗੀ ਮੁਆਫੀ
Abdul Razak : ਅਣਉਚਿਤ ਟਿੱਪਣੀ ਨੇ ਸੋਸ਼ਲ ਮੀਡੀਆ ਅਤੇ ਸਾਥੀ ਕ੍ਰਿਕਟਰਾਂ ਵਿਚ ਭੜਕਾਇਆ ਗੁੱਸਾ