Delhi
ਸਮਲਿੰਗੀ ਵਿਆਹ ਮਾਮਲਾ: 10 ਦਿਨ ਦੀ ਸੁਣਵਾਈ ਤੋਂ ਬਾਅਦ ਸੁਪ੍ਰੀਮ ਕੋਰਟ ਨੇ ਫ਼ੈਸਲਾ ਸੁਰੱਖਿਅਤ ਰਖਿਆ
ਬੈਂਚ ਨੇ ਪਟੀਸ਼ਨਰਾਂ ਵਲੋਂ ਪੇਸ਼ ਹੋਏ ਸੀਨੀਅਰ ਵਕੀਲਾਂ ਏ.ਐਮ.ਸਿੰਘਵੀ, ਰਾਜੂ ਰਾਮਚੰਦਰਨ, ਕੇਵੀ ਵਿਸ਼ਵਨਾਥਨ, ਆਨੰਦ ਗਰੋਵਰ ਅਤੇ ਸੌਰਭ ਕ੍ਰਿਪਾਲ ਦੀਆਂ ਦਲੀਲਾਂ ਸੁਣੀਆਂ।
ਜਵਾਨੀ ਦੇ ਪਿਆਰ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ, ਮਾਮਲਿਆਂ ਵਿਚ ਸਾਵਧਾਨੀ ਜ਼ਰੂਰੀ: ਅਦਾਲਤ
ਅਦਾਲਤ ਨੇ ਨੌਜੁਆਨ ਨੂੰ ਦੋ ਮਹੀਨੇ ਲਈ ਜ਼ਮਾਨਤ 'ਤੇ ਰਿਹਾਅ ਕਰਨ ਦੇ ਨਿਰਦੇਸ਼ ਦਿਤੇ ਹਨ।
ਊਧਵ ਠਾਕਰੇ ਨੇ ਬਹੁਮਤ ਸਾਬਤ ਕਰਨ ਤੋਂ ਪਹਿਲਾਂ ਅਸਤੀਫ਼ਾ ਦਿਤਾ, ਇਸ ਨੂੰ ਬਹਾਲ ਨਹੀਂ ਕੀਤਾ ਜਾ ਸਕਦਾ: ਸੁਪ੍ਰੀਮ ਕੋਰਟ
ਕਿਹਾ, ਸ਼ਿੰਦੇ ਧੜੇ ਵਲੋਂ ਭਰਤ ਗੋਗਾਵਾਲੇ ਨੂੰ ਸ਼ਿਵ ਸੈਨਾ ਦਾ ਵ੍ਹਿਪ ਨਿਯੁਕਤ ਕਰਨ ਦਾ ਫ਼ੈਸਲਾ 'ਗੈਰ-ਕਾਨੂੰਨੀ' ਸੀ
ਜੰਤਰ-ਮੰਤਰ 'ਤੇ ਧਰਨੇ 'ਤੇ ਬੈਠੇ ਪਹਿਲਵਾਨ ਕਾਲੀਆਂ ਪੱਟੀਆਂ ਬੰਨ੍ਹ ਕੇ ਮਨਾ ਰਹੇ ਕਾਲਾ ਦਿਵਸ
ਕਰ ਰਹੇ ਇਨਸਾਫ਼ ਦੀ ਮੰਗ
LG ਬਨਾਮ ਦਿੱਲੀ ਸਰਕਾਰ: ਸੁਪ੍ਰੀਮ ਕੋਰਟ 'ਚ ਸਰਕਾਰ ਦੀ ਵੱਡੀ ਜਿੱਤ, ਦਿੱਲੀ ਸਰਕਾਰ ਕੋਲ ਹੋਵੇਗਾ ਟ੍ਰਾਂਸਫ਼ਰ ਤੇ ਪੋਸਟਿੰਗ ਦਾ ਅਧਿਕਾਰ
ਸੁਪ੍ਰੀਮ ਕੋਰਟ ਨੇ ਕਿਹਾ: ਸਰਕਾਰ ਦੀ ਸਲਾਹ ਨਾਲ ਕੰਮ ਕਰਨਗੇ ਉਪ ਰਾਜਪਾਲ
ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਖ਼ੁਦ ’ਤੇ ਭਰੋਸਾ ਹੈ ਤਾਂ ਨਾਰਕੋ ਟੈਸਟ ਕਰਵਾਉਣ: ਪ੍ਰਦਰਸ਼ਨਕਾਰੀ ਪਹਿਲਵਾਨ
ਕਿਹਾ, ਜੋ ਵੀ ਦੋਸ਼ੀ ਪਾਇਆ ਜਾਂਦਾ ਹੈ, ਉਸ ਨੂੰ ਫਾਂਸੀ ’ਤੇ ਲਟਕਾ ਦਿਉ
ਸਮਲਿੰਗੀ ਵਿਆਹ ਮਾਮਲਾ: ਸੁਪ੍ਰੀਮ ਕੋਰਟ ਨੇ ਕਿਹਾ, 'ਭਾਰਤੀ ਕਾਨੂੰਨ ਤਹਿਤ ਇਕੱਲੇ ਵਿਅਕਤੀ ਨੂੰ ਵੀ ਬੱਚਾ ਗੋਦ ਲੈਣ ਦਾ ਅਧਿਕਾਰ'
ਚੀਫ਼ ਜਸਟਿਸ ਨੇ ਕਿਹਾ ਕਿ ਦੇਸ਼ ਦਾ ਕਾਨੂੰਨ ਕਈ ਕਾਰਨਾਂ ਕਰਕੇ ਗੋਦ ਲੈਣ ਦੀ ਇਜਾਜ਼ਤ ਦਿੰਦਾ ਹੈ।
ਮਹਿਲਾ ਪਹਿਲਵਾਨਾਂ ਦੀ ਅਰਜ਼ੀ ’ਤੇ ਅਦਾਲਤ ਨੇ ਦਿੱਲੀ ਪੁਲਿਸ ਤੋਂ ਮੰਗੀ ਸਥਿਤੀ ਰੀਪੋਰਟ
12 ਮਈ ਨੂੰ ਹੋਵੇਗੀ ਸੁਣਵਾਈ
ਦਿੱਲੀ ਯੂਨੀਵਰਸਿਟੀ ਦਾ ਰਾਹੁਲ ਗਾਂਧੀ ਨੂੰ ਨੋਟਿਸ: ਭਵਿੱਖ 'ਚ ਕੈਂਪਸ ਦੇ ‘ਅਣਅਧਿਕਾਰਤ’ ਦੌਰੇ ਪ੍ਰਤੀ ਕੀਤਾ ਸੁਚੇਤ
ਕਿਹਾ, ਅਜਿਹੀ ਫੇਰੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਖਤ਼ਰੇ ਵਿਚ ਪਾਵੇਗੀ
ਬਿਲਕਿਸ ਬਾਨੋ ਦੇ ਦੋਸ਼ੀਆਂ ਦੀ ਰਿਹਾਈ ਦਾ ਮਾਮਲਾ: ਇਕ ਦੋਸ਼ੀ ਦੇ ਗ਼ਾਇਬ ਹੋਣ ਕਾਰਨ ਸੁਪ੍ਰੀਮ ਕੋਰਟ ’ਚ ਸੁਣਵਾਈ ਟਲੀ
11 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ