Delhi
ਅਨੁਰਾਗ ਠਾਕੁਰ ਦਾ ਬਿਆਨ - ਮਨੀਸ਼ ਸਿਸੋਦੀਆ ਮੁਲਜ਼ਮ ਨੰਬਰ ਇਕ ਹੋ ਸਕਦੇ ਹਨ ਪਰ ਕਿੰਗਪਿਨ ਕੇਜਰੀਵਾਲ
ਅਨੁਰਾਗ ਠਾਕੁਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਸਰਪ੍ਰਸਤੀ 'ਚ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਵੱਖ-ਵੱਖ ਵਿਭਾਗਾਂ 'ਚ ਲੁੱਟ ਮਚੀ ਹੈ
ਦਿੱਲੀ ਸ਼ਰਾਬ ਘੁਟਾਲਾ ਮਾਮਲਾ: 4 ਮਾਰਚ ਤੱਕ CBI ਰਿਮਾਂਡ ’ਤੇ ਮਨੀਸ਼ ਸਿਸੋਦੀਆ
ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਅਦਾਲਤ ’ਚ ਕੀਤਾ ਪੇਸ਼
ਸ਼ਹਿਰਾਂ ਅਤੇ ਸੜਕਾਂ ਦੇ ਨਾਂਅ ਬਦਲਣ ਲਈ ਕਮਿਸ਼ਨ ਦੀ ਮੰਗ ਵਾਲੀ ਪਟੀਸ਼ਨ ਸੁਪਰੀਮ ਕੋਰਟ ਵਿਚ ਖਾਰਜ
ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਅੱਜ ਦੀ ਪੀੜ੍ਹੀ ਨੂੰ ਅਤੀਤ ਦਾ ਬੰਦੀ ਬਣਾ ਰਹੇ ਹੋ।
ਧੀ ਨੂੰ ਬਚਾਉਣ ਲਈ ਜੰਗਲੀ ਸੂਰ ਨਾਲ ਭਿੜੀ ਬਹਾਦਰ ਮਾਂ, ਸੂਰ ਨੂੰ ਮਾਰਨ ਮਗਰੋਂ ਖੁਦ ਵੀ ਤੋੜਿਆ ਦਮ
ਮਹਿਲਾ ਦੇ ਪਰਿਵਾਰ ਨੂੰ 25,000 ਰੁਪਏ ਦੀ ਫੌਰੀ ਸਹਾਇਤਾ ਦਿੱਤੀ ਗਈ
ਚੰਡੀਗੜ੍ਹ ਏਅਰਪੋਰਟ ਤੋਂ ਹੀ ਵਿਦੇਸ਼ਾਂ ਲਈ ਸਿੱਧੀ ਫਲਾਈਟ ਸ਼ੁਰੂ ਕੀਤੀ ਜਾਵੇ- ਅਸ਼ਨੀਰ ਗਰੋਵਰ
ਇਹ ਦਿੱਲੀ ਦੀ ਬਜਾਏ ਪੰਜਾਬ ਏਅਰਪੋਰਟ ਬਣ ਗਿਆ
ਹਾਂਗਕਾਂਗ 'ਚ ਸ਼ਰਧਾ ਵਰਗਾ ਕਤਲ ਕਾਂਡ, ਪਹਿਲੇ ਪਤੀ ਨੇ ਪਤਨੀ ਦੇ ਕੀਤੇ ਟੁਕੜੇ-ਟੁਕੜੇ
ਫਰਿੱਜ 'ਚੋਂ ਕੱਟੀਆਂ ਲੱਤਾਂ ਬਰਾਮਦ, ਸਰੀਰ ਦੇ ਬਾਕੀ ਅੰਗਾਂ ਦੀ ਭਾਲ ਜਾਰੀ
WFI ਮਾਮਲਾ : ਵਿਨੇਸ਼ ਫੋਗਾਟ ਨੇ ਨਿਗਰਾਨੀ ਕਮੇਟੀ ਦੇ ਇੱਕ ਮੈਂਬਰ ਨੂੰ ਹਟਾਉਣ ਦੀ ਕੀਤੀ ਮੰਗ
ਤੱਥਾਂ ਨੂੰ ਲੀਕ ਕਰਨ ਦੇ ਲਗਾਏ ਦੋਸ਼
ਅਦਾਲਤਾਂ ਵਿੱਚ ਪੈਂਡਿੰਗ ਕੇਸ: ਜੱਜਾਂ ਦਾ ਨਹੀਂ ਸਗੋਂ ਸਿਸਟਮ ਦਾ ਕਸੂਰ- ਕੇਂਦਰੀ ਕਾਨੂੰਨ ਮੰਤਰੀ
ਲਟਕਦੇ ਕੇਸਾਂ ਦੀ ਗਿਣਤੀ ਲਗਭਗ 4.90 ਕਰੋੜ ਤੋਂ ਪਾਰ
ਅਗਨੀਵੀਰ ਵਾਯੂ 'ਚ ਭਰਤੀ ਹੋਣ ਦੇ ਚਾਹਵਾਨ ਖਿੱਚ ਲੈਣ ਤਿਆਰੀ, ਭਰਤੀ ਲਈ ਨੋਟਿਸ ਜਾਰੀ
17 ਮਾਰਚ ਤੋਂ ਰਜਿਸਟ੍ਰੇਸ਼ਨ ਸ਼ੁਰੂ
ਅੱਤਵਾਦੀ ਸਿਖਲਾਈ ਲਈ ਪਾਕਿਸਤਾਨ ਜਾਣ ਦੀ ਤਿਆਰੀ ਕਰ ਰਹੇ ਦੋ ਨੌਜਵਾਨ ਕਾਬੂ
ਦੋ ਪਿਸਤੌਲ, ਦਸ ਕਾਰਤੂਸ, ਇਕ ਚਾਕੂ ਅਤੇ ਇਕ ਤਾਰ ਕਟਰ ਬਰਾਮਦ