Delhi
ਪਹਿਲਵਾਨਾਂ ਦੇ ਹੱਕ 'ਚ ਆਈਆਂ ਕਿਸਾਨ ਜਥੇਬੰਦੀਆਂ, 7 ਮਈ ਨੂੰ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਦਾ ਐਲਾਨ
ਪਹਿਲਵਾਨਾਂ ਦੀ ਆਵਾਜ਼ ਚੁੱਕਣ ਲਈ ਧਰਨੇ 'ਤੇ ਪਹੁੰਚਣਗੀਆਂ ਵੱਡੀ ਗਿਣਤੀ ਵਿਚ ਔਰਤਾਂ
ਸੁਪ੍ਰੀਮ ਕੋਰਟ ਦਾ ਹੁਕਮ ਝਟਕਾ ਨਹੀਂ ਹੈ, ਪ੍ਰਦਰਸ਼ਨ ਜਾਰੀ ਰਹੇਗਾ: ਪ੍ਰਦਰਸ਼ਨਕਾਰੀ ਪਹਿਲਵਾਨ
ਸਾਕਸ਼ੀ ਮਲਿਕ ਨੇ ਕਿਹਾ, "ਅਸੀਂ ਸੁਪ੍ਰੀਮ ਕੋਰਟ ਦੇ ਹੁਕਮ ਦਾ ਸਨਮਾਨ ਕਰਦੇ ਹਾਂ, ਸਾਡਾ ਵਿਰੋਧ ਜਾਰੀ ਰਹੇਗਾ"
ਭਾਰਤੀ ਓਲੰਪਿਕ ਸੰਘ ਨੇ ਕੁਸ਼ਤੀ ਫੈਡਰੇਸ਼ਨ ਲਈ ਐਡਹਾਕ ਕਮੇਟੀ ਦਾ ਕੀਤਾ ਗਠਨ
ਕਮੇਟੀ ਵਿਚ ਸੁਪ੍ਰੀਮ ਕੋਰਟ ਜਾਂ ਕਿਸੇ ਹਾਈ ਕੋਰਟ ਦੇ ਸੇਵਾਮੁਕਤ ਜੱਜ ਨੂੰ ਵੀ ਰਖਿਆ ਜਾਵੇਗਾ
ਗੋ ਫਰਸਟ ਨੇ 15 ਮਈ ਤੱਕ ਟਿਕਟ ਬੁਕਿੰਗ ਕੀਤੀ ਬੰਦ, ਯਾਤਰੀਆਂ ਨੂੰ ਪੈਸੇ ਵਾਪਸ ਕਰਨ ਦਾ ਹੁਕਮ
ਏਅਰਲਾਈਨ ਯਾਤਰੀਆਂ ਨੂੰ ਟਿਕਟ ਦੇ ਪੈਸੇ ਵਾਪਸ ਕਰਨ ਜਾਂ ਉਨ੍ਹਾਂ ਨੂੰ ਭਵਿੱਖ ਦੀ ਯਾਤਰਾ ਲਈ ਵਰਤਣ ਦੀ ਆਗਿਆ ਦੇਣ 'ਤੇ ਵਿਚਾਰ ਕਰ ਰਹੀ ਹੈ।
ਭਾਰਤ ਦੀਆਂ ਧੀਆਂ 'ਤੇ ਤਸ਼ੱਦਦ ਕਰਨ ਤੋਂ ਭਾਜਪਾ ਕਦੇ ਵੀ ਪਿੱਛੇ ਨਹੀਂ ਰਹੀ: ਰਾਹੁਲ ਗਾਂਧੀ
ਕਿਹਾ : 'ਬੇਟੀ ਬਚਾਓ' ਦਾ ਨਾਅਰਾ ਮਹਿਜ਼ ਪਖੰਡ
ਚੋਣ ਕਮਿਸ਼ਨ ਵਲੋਂ ਸੋਨੀਆ ਗਾਂਧੀ ਨੂੰ 'ਵਿਸ਼ਕੰਨਿਆ' ਕਹਿਣ ਵਾਲੇ ਭਾਜਪਾ ਆਗੂ ਨੂੰ ਨੋਟਿਸ ਜਾਰੀ
ਭਾਜਪਾ ਆਗੂ ਨੇ ਸੋਨੀਆ ਗਾਂਧੀ ਨੂੰ ਕਿਹਾ ਸੀ ‘ਵਿਸ਼ਕੰਨਿਆ’
IPL 2023 : ਚੇਨਈ ਸੁਪਰ ਕਿੰਗਜ਼ ਬਨਾਮ ਲਖਨਊ ਸੁਪਰਜਾਇੰਟਸ : ਮੀਂਹ ਕਾਰਨ ਰੱਦ ਹੋਇਆ ਮੈਚ
19.2 ਓਵਰਾਂ ਤੋਂ ਬਾਅਦ ਨਹੀਂ ਹੋਈ ਖੇਡ
ਖਿਡਾਰੀ ਮੇਰਾ ਅਸਤੀਫ਼ਾ ਨਹੀਂ ਸਗੋਂ ਫ਼ਾਂਸੀ ਚਾਹੁੰਦੇ ਹਨ :ਬ੍ਰਿਜ ਭੂਸ਼ਨ ਸ਼ਰਨ ਸਿੰਘ
ਕਿਹਾ, ਮੈਂ ਇਕ ਕਦਮ ਚੁਕਾਂਗਾ ਤੇ ਉਨ੍ਹਾਂ ਦੀ ਮੰਗ ਬਦਲ ਜਾਵੇਗੀ
ਪਹਿਲਵਾਨਾਂ ਦੇ ਸਮਰਥਨ ਵਿਚ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ, ਪੁਲਿਸ ਨੇ ਕਈਆਂ ਨੂੰ ਹਿਰਾਸਤ ’ਚ ਲਿਆ
ਵਿਦਿਆਰਥੀਆਂ ਨੇ ਪੁਲਿਸ ’ਤੇ ਬਦਸਲੂਕੀ ਅਤੇ ਕੁੱਟਮਾਰ ਦੇ ਲਗਾਏ ਇਲਜ਼ਾਮ
ਦਿੱਲੀ-NCR 'ਚ ਗੈਂਗਸਟਰ ਕਪਿਲ ਸਾਂਗਵਾਨ ਵਿਰੁਧ ਛਾਪੇਮਾਰੀ, 6 ਗ੍ਰਿਫ਼ਤਾਰ
ਇਕ ਕਾਰ, ਤਿੰਨ ਪਿਸਤੌਲ, ਸੱਤ ਗੋਲੀਆਂ, 20 ਲੱਖ ਰੁਪਏ, 22.4 ਗ੍ਰਾਮ ਹੈਰੋਇਨ ਅਤੇ ਹੋਰ ਨਸ਼ੀਲਾ ਪਦਾਰਥ ਬਰਾਮਦ