Delhi
ਦੇਸ਼ ਵਿਰੋਧੀ ਮੁਹਿੰਮ ਚਲਾਉਣ ਦੇ ਦੋਸ਼ 'ਚ 104 ਯੂ-ਟਿਊਬ ਚੈਨਲਾਂ ਅਤੇ 6 ਵੈੱਬਸਾਈਟਾਂ ਖ਼ਿਲਾਫ਼ ਕਾਰਵਾਈ - ਠਾਕੁਰ
ਪੰਜ ਟਵਿਟਰ ਐਕਾਊਂਟਾਂ ਖ਼ਿਲਾਫ਼ ਕਾਰਵਾਈ ਅਤੇ ਦੋ ਐਪ ਬੈਨ ਕਰਨ ਬਾਰੇ ਵੀ ਦੱਸਿਆ
ਸਰਕਾਰ ‘ਭਾਰਤ ਜੋੜੋ ਯਾਤਰਾ’ ਰੋਕਣ ਦੇ ਬਹਾਨੇ ਬਣਾ ਰਹੀ ਹੈ- ਰਾਹੁਲ ਗਾਂਧੀ
ਉਹਨਾਂ ਕਿਹਾ ਕਿ ਹਿੰਦੂ, ਸਿੱਖ ਅਤੇ ਈਸਾਈ ਸਮੇਤ ਸਾਰੇ ਧਰਮਾਂ ਦੇ ਮਰਦ, ਔਰਤਾਂ ਅਤੇ ਬੱਚਿਆਂ ਨੇ ਹਿੱਸਾ ਲਿਆ।
ਉਨਾਓ ਬਲਾਤਕਾਰ ਮਾਮਲਾ - ਸੇਂਗਰ ਦੀ ਪਟੀਸ਼ਨ 'ਤੇ ਅਦਾਲਤ ਨੇ ਮੰਗਿਆ ਸੀ.ਬੀ.ਆਈ. ਦਾ ਪੱਖ
ਅਦਾਲਤ ਨੇ ਸੀ.ਬੀ.ਆਈ. ਨੂੰ ਕਿਹਾ ਕਿ ਸਥਿਤੀ ਰਿਪੋਰਟ ਦਾਇਰ ਕੀਤੀ ਜਾਵੇ
ਦੇਸ਼ ਵਿਚ ਕੋਵਿਡ-19 ਪਾਬੰਦੀਆਂ ਲਾਗੂ: ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦਾ ਹੋਵੇਗਾ ਕੋਰੋਨਾ ਟੈਸਟ
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਅਸੀਂ ਲਾਪਰਵਾਹ ਨਹੀਂ ਹੋ ਸਕਦੇ।
ਸ਼ਰਧਾ ਕਤਲ ਕੇਸ - ਮੁਲਜ਼ਮ ਆਫ਼ਤਾਬ ਪੂਨਾਵਾਲਾ ਨੇ ਵਾਪਸ ਲਈ ਜ਼ਮਾਨਤ ਅਰਜ਼ੀ
ਪੂਨਾਵਾਲਾ ਦੇ ਵਕੀਲ ਐਮ.ਐਸ. ਖਾਨ ਨੇ ਕਹੀ 'ਸੰਚਾਰ 'ਚ ਅੰਤਰ' ਦੀ ਗੱਲ
ਦੁੱਧ ਵਿਚ ਪਾਣੀ ਮਿਲਾ ਕੇ ਵੇਚਣ ਵਾਲੇ ਨੂੰ 1 ਸਾਲ ਦੀ ਕੈਦ, 12 ਸਾਲ ਤੱਕ ਚੱਲਿਆ ਕੇਸ
ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਸਾਹਮਣੇ ਆਇਆ ਮਾਮਲਾ
ਕੈਂਸਰ, ਸ਼ੂਗਰ ਸਮੇਤ ਕਈ ਬਿਮਾਰੀਆਂ ਦੀਆਂ ਦਵਾਈਆਂ ਦੀਆਂ ਕੀਮਤਾਂ ਵਿਚ ਕਟੌਤੀ, ਜਾਣੋ ਨਵੇਂ ਰੇਟ
ਬੁਖਾਰ 'ਚ ਵਰਤੀ ਜਾਣ ਵਾਲੀ ਪੈਰਾਸੀਟਾਮੋਲ ਦੀ ਕੀਮਤ 'ਚ ਹੁਣ 12 ਫੀਸਦੀ ਦੀ ਕਮੀ ਆਈ ਹੈ।
ਸਿੱਖਾਂ ਨੂੰ ਹਵਾਈ ਜਹਾਜ਼ਾਂ 'ਚ ਕਿਰਪਾਨ ਲਿਜਾਣ ਦੀ ਇਜਾਜ਼ਤ ਦਾ ਵਿਰੋਧ ਕਰਨ ਵਾਲੀ ਪਟੀਸ਼ਨ ਖਾਰਜ
ਦਿੱਲੀ ਹਾਈ ਕੋਰਟ ਨੇ ਕਿਹਾ ਸੀ ਕਿ ਅਸੀਂ ਸਰਕਾਰ ਦੇ ਨੀਤੀਗਤ ਫ਼ੈਸਲੇ 'ਚ ਦਖਲ ਨਹੀਂ ਦੇ ਸਕਦੇ
ਦਿੱਲੀ 'ਚ ਨਿੱਜੀ ਰੰਜਿਸ਼ ਕਾਰਨ 25 ਸਾਲਾ ਲੜਕੇ ਦਾ ਕਤਲ, ਘਟਨਾ CCTV 'ਚ ਕੈਦ
ਪੁਲਿਸ ਮਾਮਲੇ ਦੀ ਕਰ ਰਹੀ ਜਾਂਚ
ਗੁਰਦੁਆਰਾ ਸਾਹਿਬ ਸੈਕਟਰ 21 ਰੋਹਿਣੀ ਸਬੰਧੀ ਜਾਰੀ ਕੀਤੇ ਗਏ ਹੁਕਮ ਨੂੰ ਕੀਤਾ ਗਿਆ ਰੱਦ- ਜਰਨੈਲ ਸਿੰਘ
ਉੱਤਰ-ਪੱਛਮੀ ਜ਼ਿਲ੍ਹੇ ਦੇ ਡੀਐੱਮ ਚੇਸਤਾ ਯਾਦਵ ਨੇ ਕਿਹਾ ਕਿ ਉਹ ਇਹਨਾਂ ਹੁਕਮਾਂ ਨੂੰ ਤੁਰੰਤ ਰੱਦ ਕਰਦੇ ਹਨ।