Delhi
ਭਾਰਤ ਦੀਆਂ 100 ਭਾਸ਼ਾਵਾਂ ਲਈ ਏ.ਆਈ. ਮਾਡਲ ਬਣਾ ਰਹੀ ਗੂਗਲ - ਸੁੰਦਰ ਪਿਚਾਈ
ਭਾਰਤ ਯਾਤਰਾ ਬਾਰੇ ਆਪਣੇ ਬਲਾਗ 'ਚ ਦਰਜ ਕੀਤੀਆਂ ਅਹਿਮ ਜਾਣਕਾਰੀਆਂ
ਪੁਰਾਣੀ ਪੈਨਸ਼ਨ ਯੋਜਨਾ ਦਾ 'ਭੂਤ' ਨਾ ਜਗਾਓ, ਨਹੀਂ ਤਾਂ ਸ਼੍ਰੀਲੰਕਾ ਵਰਗੀ ਹਾਲਤ ਹੋ ਜਾਵੇਗੀ - ਭਾਜਪਾ ਆਗੂ
ਕਿਹਾ ਕਿ ਅਜਿਹਾ ਕਰਨਾ 'ਬਹੁਤ ਵੱਡਾ ਅਪਰਾਧ' ਹੋਵੇਗਾ
ਫ਼ਰਾਂਸ ਦੇ ਨਵੀਂ ਦਿੱਲੀ ਦੂਤਾਵਾਸ 'ਚੋਂ 64 ਲੋਕਾਂ ਦੇ ਸ਼ੈਨੇਗਨ ਵੀਜ਼ਾ ਸੰਬੰਧੀ ਫ਼ਾਈਲਾਂ 'ਗ਼ਾਇਬ'
ਵੀਜ਼ਾ ਧੋਖਾਧੜੀ ਤਹਿਤ ਮਾਮਲਾ ਸੀ.ਬੀ.ਆਈ. ਦੇ ਹੱਥ
ਨਹੀਂ ਰਹੇ 1971 ਭਾਰਤ-ਪਾਕਿ ਜੰਗ ਦੇ ਨਾਇਕ ਭੈਰੋਂ ਸਿੰਘ, ਏਮਜ਼ ਜੋਧਪੁਰ ਵਿਚ ਸਨ ਭਰਤੀ
ਫਿਲਮ ‘ਬਾਰਡਰ’ ਵਿਚ ਸੁਨੀਲ ਸ਼ੈਟੀ ਨੇ ਨਿਭਾਇਆ ਸੀ ਭੈਰੋਂ ਸਿੰਘ ਦਾ ਕਿਰਦਾਰ
2014 ਤੋਂ ਬਾਅਦ 6000 ਅੱਤਵਾਦੀਆਂ ਨੇ ਕੀਤਾ ਆਤਮ ਸਮਰਪਣ: ਅਨੁਰਾਗ ਠਾਕੁਰ
ਕਿਹਾ- ਜੰਮੂ-ਕਸ਼ਮੀਰ 'ਚ ਅੱਤਵਾਦੀ ਘਟਨਾਵਾਂ 'ਚ 168% ਕਮੀ ਆਈ
MP ਰਾਘਵ ਚੱਢਾ ਨੇ ਪੰਜਾਬ ਤੋਂ ਸਿੱਧੀਆਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦੀ ਕੀਤੀ ਮੰਗ
ਬੰਦ ਪਏ ਆਦਮਪੁਰ ਏਅਰਪੋਰਟ ਨੂੰ ਚਾਲੂ ਕਰਨ ਦੀ ਵੀ ਕੀਤੀ ਅਪੀਲ
ਅਰਜਨਟੀਨਾ ਤੋਂ ਹਾਰ ਤੋਂ ਬਾਅਦ ਫਰਾਂਸ ਵਿੱਚ ਹਿੰਸਾ, ਪ੍ਰਸ਼ੰਸਕਾਂ ਨੇ ਵਾਹਨਾਂ ਦੀ ਕੀਤੀ ਭੰਨ-ਤੋੜ
ਪੁਲਿਸ ਨੇ ਹਿਰਾਸਤ 'ਚ ਲਏ ਕਈ ਪ੍ਰਦਰਸ਼ਨਕਾਰੀ
ਮਿਸਿਜ਼ ਵਰਲਡ 2022: 21 ਸਾਲਾਂ ਬਾਅਦ ਭਾਰਤ ਨੂੰ ਮਿਲਿਆ ਮਿਸਿਜ਼ ਵਰਲਡ ਖਿਤਾਬ
ਸਰਗਮ ਕੌਸ਼ਲ ਬਣੀ ਮਿਸਿਜ਼ ਵਰਲਡ 2022
'ਪਠਾਨ' ਵਿਵਾਦ 'ਚ ਗਾਇਕ ਹੰਸਰਾਜ ਹੰਸ ਦੀ ਐਂਟਰੀ, ਕਿਹਾ-ਭਗਵਾ ਰੰਗ ਸੰਤਾਂ 'ਤੇ ਹੀ ਚੰਗਾ ਲੱਗਦਾ
ਰਾਹੁਲ ਗਾਂਧੀ ਵੀ ਹੁਣ ਸਿਆਣੇ ਬਣ ਜਾਣ
ਹਿੰਦੂ ਜੋੜਾ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਲੈ ਸਕਦਾ ਤਲਾਕ- ਦਿੱਲੀ ਹਾਈ ਕੋਰਟ
ਹਾਈਕੋਰਟ ਨੇ 100 ਰੁਪਏ ਦੇ ਸਟੈਂਪ ਪੇਪਰ 'ਤੇ ਬਣੇ ਤਲਾਕ ਪੇਪਰ ਨੂੰ ਅਦਾਲਤ ਦੇ ਬਾਹਰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ।