Delhi
ਬਿਲਕਿਸ ਬਾਨੋ ਦੇ ਬਲਾਤਕਾਰੀਆਂ ਨੂੰ "ਸੰਸਕਾਰੀ" ਕਹਿਣ ਵਾਲੇ ਭਾਜਪਾ ਵਿਧਾਇਕ ਨੂੰ ਮਿਲੀ ਜਿੱਤ
ਗੋਧਰਾ ਸੀਟ ਤੋਂ ਭਾਜਪਾ ਨੇ ਮੌਜੂਦਾ ਵਿਧਾਇਕ ਚੰਦਰ ਸਿੰਘ ਰਾਊਲਜੀ ਨੂੰ ਆਪਣਾ ਉਮੀਦਵਾਰ ਬਣਾਇਆ ਸੀ।
ਗੁਜਰਾਤ ਚੋਣ ਨਤੀਜਿਆਂ ਮਗਰੋਂ ਬੋਲੇ ਕੇਜਰੀਵਾਲ, ‘ਕਿਲ੍ਹੇ ਵਿਚ ਸੰਨ੍ਹ ਲਗਾਉਣ 'ਚ ਸਫਲ ਹੋਈ AAP’
ਕਿਹਾ- ਗੁਜਰਾਤ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਬਣਾ ਦਿੱਤਾ ਹੈ
ਹਿਮਾਚਲ ਪ੍ਰਦੇਸ਼ ਦੇ ਨਵੇਂ ਚੁਣੇ ਗਏ ਕਾਂਗਰਸੀ ਵਿਧਾਇਕ ਚੰਡੀਗੜ੍ਹ 'ਚ ਕਰਨਗੇ ਬੈਠਕ
ਵਿਧਾਇਕ ਦਲ ਦੇ ਆਗੂ ਦੀ ਚੋਣ ਬਾਰੇ ਹੋ ਸਕਦਾ ਹੈ ਫ਼ੈਸਲਾ
ਕਸ਼ਮੀਰ ਪੰਡਤਾਂ ਦੇ ਕਤਲੇਆਮ ਦਾ ਮਾਮਲਾ: ਅਦਾਲਤ ਨੇ CBI ਜਾਂਚ ਦੀ ਮੰਗ ਵਾਲੀ ਪਟੀਸ਼ਨ ਕੀਤੀ ਖਾਰਜ
ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੀ ਤਿੰਨ ਜੱਜਾਂ ਦੀ ਬੈਂਚ ਨੇ ਇਹ ਕਹਿ ਕੇ ਪਟੀਸ਼ਨ ਖਾਰਜ ਕਰ ਦਿੱਤੀ ਕਿ ਕੋਈ ਕੇਸ ਨਹੀਂ ਬਣ ਰਿਹਾ।
ਦਿੱਲੀ 'ਚ ਸੂਟਕੇਸ 'ਚੋਂ ਮਿਲੀ ਔਰਤ ਦੀ ਲਾਸ਼, ਜਾਂਚ 'ਚ ਜੁਟੀ ਕ੍ਰਾਈਮ ਬ੍ਰਾਂਚ ਦੀ ਟੀਮ
8-10 ਦਿਨ ਪਹਿਲਾਂ ਹੋਇਆ ਲੱਗਦਾ ਕਤਲ
ਗੁਜਰਾਤ ਚੋਣਾਂ ’ਚ ਇਤਿਹਾਸਕ ਸਫ਼ਲਤਾ ਦਾ ਸਿਹਰਾ PM ਮੋਦੀ ਦੀ ਭਰੋਸੇਯੋਗਤਾ ਨੂੰ ਜਾਂਦਾ ਹੈ: ਰਾਜਨਾਥ ਸਿੰਘ
ਰਾਜਨਾਥ ਸਿੰਘ ਨੇ ਟਵੀਟ ਕੀਤਾ ਕਿ ਗੁਜਰਾਤ 'ਚ ਭਾਜਪਾ ਦੀ 'ਇਤਿਹਾਸਕ ਜਿੱਤ' ਵਿਕਾਸ, ਚੰਗੇ ਪ੍ਰਸ਼ਾਸਨ ਅਤੇ ਲੋਕ ਭਲਾਈ ਪ੍ਰਤੀ ਪਾਰਟੀ ਦੀ ਵਚਨਬੱਧਤਾ ਦੀ ਜਿੱਤ ਹੈ।
ਕਈ ਕਾਰਾਂ ਨਾਲੋਂ ਵੀ ਤੇਜ਼ ਚੱਲਦਾ ਹੈ 'ਦੁਨੀਆ ਦਾ ਸਭ ਤੋਂ ਤੇਜ਼ ਟਰੈਕਟਰ'! ਸਪੀਡ ਜਾਣ ਕੇ ਹੈਰਾਨ ਰਹਿ ਜਾਵੋਗੇ
ਤੇਜ਼ ਰਫਤਾਰ ਟਰੈਕਟਰ ਨੇ ਬਣਾਇਆ ਵਿਸ਼ਵ ਰਿਕਾਰਡ
ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਚੋਣ ਨਤੀਜੇ ਅੱਜ
ਸਵੇਰੇ 8 ਵਜੇ ਹੋਵੇਗੀ ਵੋਟਾਂ ਦੀ ਗਿਣਤੀ
ਦਿੱਲੀ ਨਗਰ ਨਿਗਮ ਚੋਣਾਂ - 'ਆਪ' ਉਮੀਦਵਾਰਾਂ ਨੇ ਬਣਾਏ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਫ਼ਰਕ ਵਾਲੀਆਂ ਜਿੱਤਾਂ ਦੇ ਰਿਕਾਰਡ
'ਆਪ' ਦੇ ਆਲੇ ਮੁਹੰਮਦ ਇਕਬਾਲ ਚਾਂਦਨੀ ਮਹਿਲ ਤੋਂ 17,134 ਵੋਟਾਂ ਦੇ ਸਭ ਤੋਂ ਵੱਡੇ ਫ਼ਰਕ ਨਾਲ ਜੇਤੂ ਰਹੇ
Parliament Winter Session: ਸੰਸਦ ਵਿਚ ਮਹਿੰਗਾਈ ਸਮੇਤ ਕਈ ਮੁੱਦੇ ਚੁੱਕਣਗੀਆਂ ਵਿਰੋਧੀ ਪਾਰਟੀਆਂ
ਇਹ ਬੈਠਕ ਸੰਸਦ ਭਵਨ 'ਚ ਖੜਗੇ ਦੇ ਚੈਂਬਰ 'ਚ ਹੋਈ।