Delhi
SBI ਦੇ ਚੇਅਰਮੈਨ ਦਾ ਬਿਆਨ- ਬੈਂਕ ਨੇ ਅਡਾਨੀ ਗਰੁੱਪ ਨੂੰ ਦਿੱਤਾ 27000 ਕਰੋੜ ਦਾ ਕਰਜ਼ਾ
ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਐਸਬੀਆਈ ਨੇ ਸ਼ੇਅਰਾਂ ਦੇ ਬਦਲੇ ਇਸ ਗਰੁੱਪ ਨੂੰ ਕੋਈ ਕਰਜ਼ਾ ਨਹੀਂ ਦਿੱਤਾ ਹੈ।
ਅਡਾਨੀ ਗਰੁੱਪ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ, ਹਿੰਡਨਬਰਗ ਦੇ ਸੰਸਥਾਪਕ ਖਿਲਾਫ਼ ਕਾਰਵਾਈ ਦੀ ਕੀਤੀ ਮੰਗ
ਮੀਡੀਆ ਰਿਪੋਰਟ ਅਨੁਸਾਰ ਸ਼ੁੱਕਰਵਾਰ ਨੂੰ ਐਡਵੋਕੇਟ ਐਮਐਲ ਸ਼ਰਮਾ ਵੱਲੋਂ ਸੁਪਰੀਮ ਕੋਰਟ ਵਿਚ ਇਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ।
ਸਾਰੇ ਪਹਿਲੂਆਂ ਦਾ ਅਧਿਐਨ ਕਰਨ ਤੋਂ ਬਾਅਦ ਹੀ ਪ੍ਰਨੀਤ ਕੌਰ ਨੂੰ ਪਾਰਟੀ ਤੋਂ ਕੀਤਾ ਮੁਅੱਤਲ- ਤਾਰਿਕ ਅਨਵਰ
ਪ੍ਰਨੀਤ ਕੌਰ 'ਤੇ ਭਾਜਪਾ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੀਆਂ ਵੀ ਮਿਲੀਆਂ ਸ਼ਿਕਾਇਤਾਂ
ਵਿਰੋਧ ਕਰਨ ਪਹੁੰਚੇ ਭਾਜਪਾ ਦੇ ਸਿੱਖ ਵਰਕਰਾਂ ਨੂੰ ਸਮਾਜਵਾਦੀ ਪਾਰਟੀ ਨੇ ਯਾਦ ਦਿਵਾਇਆ ਲਖੀਮਪੁਰ ਕਾਂਡ
ਭਾਜਪਾ ਦੇ ਸਿੱਖ ਵਰਕਰ ਰਾਮਚਰਿਤਮਾਨਸ ਦੀਆਂ ਕਾਪੀਆਂ ਲੈ ਕੇ ਲਖਨਊ ਵਿਚ ਸਮਾਜਵਾਦੀ ਪਾਰਟੀ ਦੇ ਦਫ਼ਤਰ ਦੇ ਸਾਹਮਣੇ ਪਹੁੰਚੇ।
ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਰਨੀਤ ਕੌਰ ਕਾਂਗਰਸ ਪਾਰਟੀ ਤੋਂ ਮੁਅੱਤਲ
ਕਾਰਨ ਦੱਸੋ ਨੋਟਿਸ ਜਾਰੀ, ਤਿੰਨ ਦਿਨਾਂ 'ਚ ਮੰਗਿਆ ਜਵਾਬ
1984 ਸਿੱਖ ਨਸਲਕੁਸ਼ੀ ਦੇ ਦੋਸ਼ੀ ਬਲਵਾਨ ਖੋਖਰ ਦੀ ਜ਼ਮਾਨਤ ਅਰਜ਼ੀ ਖਾਰਜ
ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਹ ਅਜਿਹਾ ਮਾਮਲਾ ਨਹੀਂ ਹੈ ਜਿੱਥੇ ਤੁਸੀਂ 9 ਸਾਲ ਦੇ ਅੰਦਰ ਹੀ ਜ਼ਮਾਨਤ ਦੀ ਅਰਜ਼ੀ ਦਾਇਰ ਕਰਦੇ ਹੋ।
PM ਮੋਦੀ ਮੁੜ ਬਣੇ ਦੁਨੀਆ ਦੇ ਸਭ ਤੋਂ ਪਸੰਦੀਦਾ ਨੇਤਾ, 78% ਮਿਲੀ ਅਪਰੂਵਲ ਰੇਟਿੰਗ
ਜੋਅ ਬਿਡੇਨ ਅਤੇ ਜਸਟਿਨ ਟਰੂਡੋ ਟਾਪ 5 ਵਿੱਚੋਂ ਬਾਹਰ
ਅਡਾਨੀ ਗਰੁੱਪ ਨਾਲ ਜੁੜੇ ਮਾਮਲੇ 'ਤੇ ਸਰਕਾਰ ਚਰਚਾ ਨਹੀਂ ਹੋਣ ਦੇ ਰਹੀ - ਕਾਂਗਰਸ
ਅਡਾਨੀ ਮਾਮਲੇ ਦਾ ਆਮ ਭਾਰਤੀਆਂ 'ਤੇ ਪੈਣ ਵਾਲੇ ਅਸਰ ਬਾਰੇ ਕੀਤਾ ਜ਼ਿਕਰ
ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਨੇ 9 ਦਿਨਾਂ 'ਚ ਦੁਨੀਆ ਭਰ 'ਚ ਕਮਾਏ 700 ਕਰੋੜ ਰੁਪਏ
ਭਾਰਤ 'ਚ ਕਰ ਚੁੱਕੀ ਕਰੀਬ 350 ਕਰੋੜ ਦੀ ਕਮਾਈ
ਦੇਸ਼ ਭਰ 'ਚ 22 ਏਮਜ਼ ਦੀ ਸਥਾਪਨਾ ਨੂੰ ਮਨਜ਼ੂਰੀ
6 ਪੂਰੀ ਤਰ੍ਹਾਂ ਚਾਲੂ, 16 ਸ਼ੁਰੂ ਹੋਣ ਦੇ ਵੱਖੋ-ਵੱਖ ਪੜਾਅ ਹੇਠ