Delhi
ਚੋਣ ਕਮਿਸ਼ਨ ਨੇ ਐਸਆਈਆਰ ਪ੍ਰਕਿਰਿਆ ਦਾ ਸਮਾਂ ਇੱਕ ਹਫ਼ਤੇ ਲਈ ਵਧਾਇਆ
ਅੰਤਿਮ ਵੋਟਰ ਸੂਚੀ 7 ਫਰਵਰੀ ਦੀ ਬਜਾਏ 14 ਫਰਵਰੀ, 2026 ਨੂੰ ਜਾਰੀ ਕੀਤੀ ਜਾਵੇਗੀ।
ਦਿੱਲੀ ਵਿੱਚ ਤਿੰਨ ਅੱਤਵਾਦੀ ਗ੍ਰਿਫ਼ਤਾਰ
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੀਤਾ ਕਾਬੂ
ਪੁਲਵਾਮਾ ਵਿੱਚ ਦੋ ਸੀਆਰਪੀਐਫ ਕਰਮਚਾਰੀ ਸੜਨ ਨਾਲ ਜ਼ਖ਼ਮੀ, ਹਸਪਤਾਲ ਵਿੱਚ ਭਰਤੀ
ਵਿਸ਼ੇਸ਼ ਇਲਾਜ ਲਈ ਸ੍ਰੀਨਗਰ ਦੇ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ
ਦਿੱਲੀ ਵਿਚ ਚਾਰ ਮੰਜ਼ਿਲਾਂ ਇਮਾਰਤ ਵਿਚ ਅੱਗ ਲੱਗਣ ਕਾਰਨ 4 ਮੌਤਾਂ
ਦੋ ਲੋਕ ਹੋਏ ਜ਼ਖ਼ਮੀ, ਮ੍ਰਿਤਕਾਂ ਵਿਚ ਭੈਣ ਭਰਾ ਸ਼ਾਮਲ
ਮਰਦਾਂ ਦੇ ਸ਼ਰਾਬ ਪੀਣ ਨਾਲ ਔਰਤਾਂ ਅਤੇ ਬੱਚਿਆਂ ਨੂੰ ਨੁਕਸਾਨ ਪਹੁੰਚਦਾ ਹੈ : ਨਵੀਂ ਖੋਜ
ਗ਼ਰੀਬ ਦੇਸ਼ਾਂ ਵਿਚ ਸੱਭ ਤੋਂ ਵੱਧ ਪੈਂਦਾ ਹੈ ਅਸਰ
ਨਿਆਂਪਾਲਿਕਾ ਦੇ ਸਾਹਮਣੇ ਅਸਲ ਚੁਣੌਤੀ ਜ਼ਿਲ੍ਹਾ ਅਦਾਲਤ ਪੱਧਰ 'ਤੇ ਹੈ: ਚੀਫ਼ ਜਸਟਿਸ
‘70 ਪ੍ਰਤੀਸ਼ਤ ਮੁਕੱਦਮੇਬਾਜ਼ ਉਮੀਦ ਕਰਦੇ ਹਨ ਕਿ ਉਨ੍ਹਾਂ ਦੀ ਕਿਸਮਤ ਦਾ ਫੈਸਲਾ ਜ਼ਿਲ੍ਹਾ ਪੱਧਰ 'ਤੇ ਹੋਵੇਗਾ'
ਜ਼ਰੂਰੀ ਕੇਸ 2 ਦਿਨਾਂ 'ਚ ਹੋਣਗੇ ਸੂਚੀਬੱਧ : ਚੀਫ ਜਸਟਿਸ
ਹੁਣ ਸੁਪਰੀਮ ਕੋਰਟ ਵਿਚ ਕੇਸਾਂ ਦਾ ਜ਼ੁਬਾਨੀ ਜ਼ਿਕਰ ਕਰਨ ਦੀ ਨਹੀਂ ਪਵੇਗੀ ਜ਼ਰੂਰਤ
ਘਾਨਾ ਦੇ ਹਾਈ ਕਮਿਸ਼ਨਰ ਐਚ.ਈ. ਪ੍ਰੋ: ਕਵਾਸੀ ਓਬਿਰੀ-ਡਾਂਸੋ ਨੂੰ ਹਰਪ੍ਰੀਤ ਸੰਧੂ ਦੁਆਰਾ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੁਸਤਕ ਭੇਟ
ਪਾਵਨ ਵਿਜ਼ੂਅਲ ਸਾਹਿਤ ਦਾ ਸੈੱਟ, ਪੰਜਾਬੀ ਵਰਣਮਾਲਾ ਨਾਲ ਸਜਾਈ ਇੱਕ ਰਵਾਇਤੀ ਸ਼ਾਲ ਅਤੇ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਦਰਸਾਉਂਦੀ
ਮਿਆਂਮਾਰ ਦੇ ਨਾਗਰਿਕਾਂ ਨੇ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਲਈ ਭਾਰਤੀਆਂ ਦੇ ਜੀ.ਐਸ.ਟੀ. ਪ੍ਰਮਾਣ ਪੱਤਰਾਂ ਦੀ ਦੁਰਵਰਤੋਂ ਕੀਤੀ: ਈ.ਡੀ.
ਜਾਂਚ ਏਜੰਸੀ ਨੇ 27 ਨਵੰਬਰ ਨੂੰ ਭਾਰਤ-ਮਿਆਂਮਾਰ ਸਰਹੱਦ ਉਤੇ ਪਹਿਲੀ ਵਾਰ ਛਾਪੇਮਾਰੀ ਕੀਤੀ