Delhi
BJP MP Nishikant Dubey News: ਇੰਦਰਾ ਗਾਂਧੀ ਨੇ ਬ੍ਰਿਟੇਨ ਨਾਲ ਮਿਲ ਕੇ ਦਰਬਾਰ ਸਾਹਿਬ 'ਤੇ ਕੀਤਾ ਹਮਲਾ : BJP ਸਾਂਸਦ ਨਿਸ਼ੀਕਾਂਤ ਦੂਬੇ
ਕਿਹਾ-''ਹਮਲੇ ਦੌਰਾਨ ਅੰਮ੍ਰਿਤਸਰ 'ਚ ਸੀ ਬ੍ਰਿਟਿਸ਼ ਫ਼ੌਜ ਦੇ ਅਧਿਕਾਰੀ''
PM ਮੋਦੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਸਮੇਤ ਪ੍ਰਮੁੱਖ ਸੰਸਥਾਵਾਂ 'ਚ ਤੁਰਤ ਸੁਧਾਰਾਂ ਦੀ ਕੀਤੀ ਮੰਗ
ਕਿਹਾ, ‘ਗਲੋਬਲ ਸਾਊਥ' ਦੋਹਰੇ ਮਾਪਦੰਡਾਂ ਦਾ ਸ਼ਿਕਾਰ ਹੈ
ਬਿਹਾਰ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ ਹੁਕਮ ਅਨੁਸਾਰ ਜਾਰੀ : ਚੋਣ ਕਮਿਸ਼ਨ
ਖਰੜਾ ਸੂਚੀ 'ਚ ਮੌਜੂਦਾ ਵੋਟਰਾਂ ਦੇ ਨਾਮ ਹੋਣਗੇ ਜਿਨ੍ਹਾਂ ਦੇ ਗਣਨਾ ਫਾਰਮ ਪ੍ਰਾਪਤ ਹੋਏ ਹਨ।
ਚੀਫ ਜਸਟਿਸ ਚੰਦਰਚੂੜ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਲਈ ਕਿਹਾ ਗਿਆ
ਸੁਪਰੀਮ ਕੋਰਟ ਪ੍ਰਸ਼ਾਸਨ ਨੇ ਲਿਖੀ ਕੇਂਦਰ ਨੂੰ ਚਿੱਠੀ
ਅਸਾਧਾਰਣ ਮਾਮਲਿਆਂ 'ਚ ਅਗਾਊਂ ਜ਼ਮਾਨਤ ਦਿਤੀ ਜਾਣੀ ਚਾਹੀਦੀ ਹੈ : ਦਿੱਲੀ ਹਾਈ ਕੋਰਟ
ਹਿਰਾਸਤ ਵਿਚ ਲੈ ਕੇ ਪੁੱਛ-ਪੜਤਾਲ ਕਰਨ ਅਤੇ ਅਪਰਾਧ ਦੇ ਹਥਿਆਰ ਦੀ ਬਰਾਮਦਗੀ ਦੇ ਉਦੇਸ਼ ਲਈ ਲੋੜੀਂਦਾ ਸੀ
ਜਲਵਾਯੂ ਪਰਿਵਰਤਨ ਦੇ ਅਸਰ ਨਾਲ ਨਜਿੱਠਣੈ ਤਾਂ ਭਾਰਤੀ ਕਿਸਾਨਾਂ ਲਈ 75 ਅਰਬ ਡਾਲਰ ਦੇ ਨਿਵੇਸ਼ ਦੀ ਲੋੜ : IFAD ਪ੍ਰਧਾਨ
ਕੌਮਾਂਤਰੀ ਵਿੱਤੀ ਸੰਸਥਾ ਹੈ ਜੋ ਪੇਂਡੂ ਭਾਈਚਾਰਿਆਂ ਵਿਚ ਭੁੱਖ ਅਤੇ ਗਰੀਬੀ ਨਾਲ ਨਜਿੱਠਦੀ ਹੈ।
ਵਿਕਸਤ ਭਾਰਤ ਟੀਚੇ ਨੂੰ ਹਾਸਲ ਕਰਨ ਲਈ ਸਾਲਾਨਾ 10 ਫੀ ਸਦੀ ਜੀ.ਡੀ.ਪੀ. ਵਿਕਾਸ ਦਰ ਦੀ ਲੋੜ : CII ਪ੍ਰਧਾਨ
10 ਫੀ ਸਦੀ ਦੀ ਔਸਤ ਨਾਂਮਾਤਰ ਜੀ.ਡੀ.ਪੀ. ਵਿਕਾਸ ਦਰ ਦੀ ਜ਼ਰੂਰਤ ਹੈ।
ਇਸ ਸਾਲ 50,000 ਮੁਲਾਜ਼ਮਾਂ ਦੀ ਭਰਤੀ ਕਰਨਗੇ ਸਰਕਾਰੀ ਬੈਂਕ
21,000 ਅਧਿਕਾਰੀ ਹੋਣਗੇ ਅਤੇ ਬਾਕੀ ਕਲਰਕਾਂ ਸਮੇਤ ਸਟਾਫ ਹੋਣਗੇ।
ਗਡਕਰੀ ਨੇ ਮਹਾਂਸ਼ਕਤੀਆਂ ਦੀ ਤਾਨਾਸ਼ਾਹੀ ਦੀ ਕੀਤੀ ਆਲੋਚਨਾ
ਚੱਲ ਰਹੀਆਂ ਜੰਗਾਂ ਦਾ ਹਵਾਲਾ ਦੇ ਕੇ ‘ਵਿਸ਼ਵ ਯੁੱਧ' ਹੋਣ ਦਾ ਸ਼ੱਕ ਪ੍ਰਗਟਾਇਆ
Delhi News : ਪੀਐਮ ਮੋਦੀ ਨੇ ਆਸ਼ੂਰਾ ਵਾਲੇ ਦਿਨ ਹਜ਼ਰਤ ਇਮਾਮ ਹੁਸੈਨ (ਏਐਸ) ਦੁਆਰਾ ਕੀਤੀਆਂ ਕੁਰਬਾਨੀਆਂ ਨੂੰ ਕੀਤਾ ਯਾਦ
Delhi News : ਹਜ਼ਰਤ ਇਮਾਮ ਹੁਸੈਨ (ਅ.ਸ.) ਦੀ ਕੁਰਬਾਨੀ ਧਰਮ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦੀ ਯਾਦ ਦਿਵਾਉਂਦੀ ਹੈ: ਪ੍ਰਧਾਨ ਮੰਤਰੀ