Delhi
ਤਾਜ ਮਹਿਲ ਦਾ 'ਅਸਲੀ ਇਤਿਹਾਸ' ਜਾਣਨ ਲਈ ਕਮਰੇ ਖੋਲ੍ਹਣ ਦੀ ਮੰਗ ਵਾਲੀ ਪਟੀਸ਼ਨ SC ਵੱਲੋਂ ਖਾਰਜ
ਪਟੀਸ਼ਨ 'ਚ ਕਿਹਾ ਗਿਆ ਸੀ ਕਿ ਇਸ ਗੱਲ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਤਾਜ ਮਹਿਲ ਨੂੰ ਸ਼ਾਹਜਹਾਂ ਨੇ ਬਣਾਇਆ ਸੀ।
ਰਾਸ਼ਟਰਪਤੀ ਨੂੰ ਹਟਾ ਕੇ ਖੁਦ ਨੂੰ ਰਾਸ਼ਟਰਪਤੀ ਬਣਾਉਣ ਦੀ ਕੀਤੀ ਮੰਗ, ਸੁਪਰੀਮ ਕੋਰਟ ਨੇ ਲਗਾਈ ਫਿਟਕਾਰ
ਸੁਣਵਾਈ ਦੌਰਾਨ ਜਸਟਿਸ ਡੀਵਾਈ ਚੰਦਰਚੂੜ ਅਤੇ ਹਿਮਾ ਕੋਹਲੀ ਦੀ ਬੈਂਚ ਨੇ ਪਟੀਸ਼ਨ 'ਤੇ ਸਖ਼ਤ ਨਾਰਾਜ਼ਗੀ ਪ੍ਰਗਟਾਈ।
PM ਮੋਦੀ ਨੇ ਗੋਬਿੰਦਘਾਟ ਤੋਂ ਹੇਮਕੁੰਟ ਸਾਹਿਬ ਨੂੰ ਜੋੜਨ ਵਾਲੇ ਨਵੇਂ ਰੋਪਵੇਅ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ
7 ਘੰਟੇ ਦਾ ਸਫਰ ਸਿਰਫ 30 ਮਿੰਟ 'ਚ ਹੋਵੇਗਾ
ਪਟਿਆਲਾ ਹਾਊਸ ਕੋਰਟ ’ਚ ਹੋਈ ਦੀਪਕ ਟੀਨੂੰ ਦੀ ਪੇਸ਼ੀ, ਦਿੱਲੀ ਪੁਲਿਸ ਨੂੰ ਮਿਲਿਆ 8 ਦਿਨ ਦਾ ਰਿਮਾਂਡ
ਦਿੱਲੀ ਪੁਲਿਸ ਦੀਪਕ ਟੀਨੂੰ ਕੋਲੋਂ ਅਹਿਮ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ।
ਦੀਵਾਲੀ ਤੋਂ ਪਹਿਲਾਂ 75000 ਨੌਜਵਾਨਾਂ ਨੂੰ ਨੌਕਰੀ ਦੇਣਗੇ PM ਮੋਦੀ, ਰੁਜ਼ਗਾਰ ਮੇਲੇ ਦੌਰਾਨ ਸੌਂਪੇ ਜਾਣਗੇ ਨਿਯੁਕਤੀ ਪੱਤਰ
ਦਸੰਬਰ 2023 ਤੱਕ 10 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਐਲਾਨ
'ਨਕਲੀ ਵਕੀਲ' ਖਿੱਚਣ ਲੱਗਿਆ ਸੀ 1984 ਸਿੱਖ ਨਸਲਕੁਸ਼ੀ ਕੇਸ ਦੇ ਗਵਾਹ ਦੀਆਂ ਤਸਵੀਰਾਂ, ਮੌਕੇ 'ਤੇ ਕਾਬੂ
ਜਦੋਂ ਉਸ ਤੋਂ ਪੁੱਛਿਆ ਗਿਆ ਕਿ ਉਹ ਤਸਵੀਰਾਂ ਕਿਉਂ ਖਿੱਚ ਰਿਹਾ ਸੀ, ਤਾਂ ਆਗਰਾ ਦੇ ਕਮਲਾ ਨਗਰ ਦੇ ਰਹਿਣ ਵਾਲਾ 22 ਸਾਲਾ ਪ੍ਰਣਵ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ।
ਲੇਬਰ ਪਾਰਟੀ ਨੇ ਕੁਲਦੀਪ ਸਿੰਘ ਸਹੋਤਾ ਨੂੰ ਹਾਊਸ ਆਫ ਲਾਰਡਜ਼ 'ਚ ਪਹਿਲਾ ਦਸਤਾਰਧਾਰੀ ਸਿੱਖ ਕੀਤਾ ਨਿਯੁਕਤ
ਸਹੋਤਾ ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਜਨਤਕ ਸੇਵਾ ਲਈ ਅਸਤੀਫਾ ਦੇਣ ਲਈ ਸਨਮਾਨ ਸੂਚੀ ਵਿੱਚ ਸਨ।
ਪੈਰੋਲ ’ਤੇ ਆਏ ਸੌਦਾ ਸਾਧ ਦੇ “ਸਤਿਸੰਗ” ’ਚ ਪਹੁੰਚੇ ਭਾਜਪਾ ਆਗੂ! MP ਮਹੂਆ ਮੋਇਤਰਾ ਨੇ ਇੰਝ ਪਾਈ ਝਾੜ
ਕਿਹਾ- ਅੱਗੇ ਕੀ! ਭਾਜਪਾ "ਬਲਾਤਕਾਰੀ ਦਿਵਸ” ਨੂੰ ਕੌਮੀ ਦਿਹਾੜਾ ਐਲਾਨ ਰਹੀ ਹੈ?
ਰੂਸ-ਯੂਕਰੇਨ ਤਣਾਅ: ਭਾਰਤੀ ਦੂਤਾਵਾਸ ਵੱਲੋਂ ਨਾਗਰਿਕਾਂ ਨੂੰ ਜਲਦੀ ਯੂਕਰੇਨ ਛੱਡਣ ਦੀ ਸਲਾਹ
ਦੱਸ ਦੇਈਏ ਕਿ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਤੇਜ਼ ਹੋ ਗਈ ਹੈ।
ਕਾਰ ਦੀ ਪਿਛਲੀ ਸੀਟ 'ਤੇ ਬੈਠਣ ਵਾਲੇ ਯਾਤਰੀਆਂ ਲਈ ਵੀ ਸੀਟ ਬੈਲਟ ਲਗਾਉਣੀ ਜ਼ਰੂਰੀ
ਜਾਣੋ ਅਣਦੇਖੀ ਕਰਨ 'ਤੇ ਕਿੰਨਾ ਹੋਵੇਗਾ ਜੁਰਮਾਨਾ