Delhi
ਛੇ ਸਾਲਾਂ ਬਾਅਦ ਜ਼ਰੂਰੀ ਦਵਾਈਆਂ ਦੀ ਨਵੀਂ ਸੂਚੀ ਜਾਰੀ, ਜੇਬ੍ਹ ’ਤੇ ਨਹੀਂ ਪਏਗਾ ਬੋਝ
ਕੇਂਦਰੀ ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ ਨੇ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਸੂਚੀ ਹੈ।
ਨਿਤਿਨ ਗਡਕਰੀ ਵੱਲੋਂ ਸ਼ੇਅਰ ਕੀਤੇ ਗਏ ਇਸ਼ਤਿਹਾਰ ਨੂੰ ਲੈ ਕੇ ਕਿਉਂ ਹੋ ਰਿਹਾ ਵਿਵਾਦ?
ਵੀਡੀਓ 'ਚ ਨਜ਼ਰ ਆ ਰਹੇ ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਵੀ ਸੋਸ਼ਲ ਮੀਡੀਆ ਯੂਜ਼ਰਸ ਦੇ ਨਿਸ਼ਾਨੇ 'ਤੇ ਆ ਗਏ ਹਨ।
1984 ਸਿੱਖ ਕਤਲੇਆਮ : ਅਦਾਲਤ ਨੇ ਕਾਰਵਾਈ ਕਰਨ ਵਿਚ ਅਸਫ਼ਲ ਰਹਿਣ ਲਈ ਸੇਵਾਮੁਕਤ ਪੁਲਿਸ ਕਰਮਚਾਰੀ ਨੂੰ ਸਜ਼ਾ ਦੇਣ ਲਈ ਕਿਹਾ
ਕੋਰਟ ਨੇ ਕਿਹਾ, ਕਤਲੇਆਮ ਵਿਚ ਬੇਕਸੂਰ ਜਾਨਾਂ ਗਈਆਂ ਸਨ ਅਤੇ ਪੁਲਿਸ ਅਧਿਕਾਰੀ ਨੂੰ ਉਸ ਦੀ ਉਮਰ 79 ਸਾਲ ਹੋਣ ਕਾਰਨ ਛੋਟ ਨਹੀਂ ਦਿਤੀ ਜਾ ਸਕਦੀ
ਕੇਂਦਰ ਸਰਕਾਰ ਅਗਲੇ 18 ਮਹੀਨਿਆਂ ਵਿੱਚ ਦੇਸ਼ ਭਰ ਵਿੱਚ 1.72 ਲੱਖ ਪੁਜਾਰੀਆਂ ਨੂੰ ਦੇਵੇਗੀ ਸਿਖਲਾਈ
ਸਵੈ-ਰੁਜ਼ਗਾਰ ਨਾਲ ਜੋੜੇਗੀ ਕੇਂਦਰ ਸਰਕਾਰ
ਓਵੈਸੀ ਦਾ ਪੀਐਮ ਮੋਦੀ ਨੂੰ ਸਵਾਲ, “ਕਿੱਥੇ ਗਏ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੇ ਨਾਅਰੇ”
ਉਹਨਾਂ ਕਿਹਾ, “ਭਾਜਪਾ ਦੀ ਇਨਸਾਨੀਅਤ ਕਿੱਥੇ ਗਈ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਨਾਅਰਾ ਕਿੱਥੇ ਗਿਆ?”
ਕੇਰਲ: ਦੁਬਈ ਤੋਂ ਕੋਚੀ ਆ ਰਹੇ ਜਹਾਜ਼ ਵਿੱਚ ਬੇਹੋਸ਼ ਹੋਈ ਔਰਤ, ਮੌਤ
ਸੂਤਰਾਂ ਅਨੁਸਾਰ ਔਰਤ ਦਾ ਪਹਿਲਾਂ ਹੀ ਕਈ ਬਿਮਾਰੀਆਂ ਦਾ ਚੱਲ ਰਿਹਾ ਸੀ ਇਲਾਜ
ਸੱਤਿਆਪਾਲ ਮਲਿਕ ਦਾ ਦਾਅਵਾ- ਸੰਕੇਤ ਮਿਲੇ ਸੀ ਕਿ ਕੇਂਦਰ ਖ਼ਿਲਾਫ਼ ਬੋਲਣਾ ਬੰਦ ਕਰੋ, ਉਪ-ਰਾਸ਼ਟਰਪਤੀ ਬਣਾ ਦੇਵਾਂਗੇ
ਮਲਿਕ ਨੇ ਕਿਹਾ, 'ਕਿਸਾਨ ਅੰਦੋਲਨ... ਮੈਂ ਤਾਂ ਨਹੀਂ ਕਰਨ ਜਾ ਰਿਹਾ ਪਰ ਕਿਸਾਨਾਂ ਨੂੰ ਕਰਨਾ ਪਵੇਗਾ, ਜਿਵੇਂ ਦੇ ਹਾਲਾਤ ਦਿਖਾਈ ਦੇ ਰਹੇ ਹਨ।
CM ਭਗਵੰਤ ਮਾਨ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਕੀਤੀ ਮੁਲਾਕਾਤ, ਪੰਜਾਬ ਆਉਣ ਦਾ ਦਿੱਤਾ ਸੱਦਾ
ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਹੈ
ਚੀਨੀ ਲੋਨ ਐਪਸ 'ਤੇ ਨਕੇਲ ਕੱਸਣ ਦੀ ਤਿਆਰੀ 'ਚ ਸਰਕਾਰ, RBI ਵੱਲੋਂ ਤਿਆਰ ਕੀਤੀ ਜਾ ਰਹੀ ਸੂਚੀ
ਡਿਜੀਟਲ ਧੋਖਾਧੜੀ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਅਜਿਹੇ ਐਪਸ ਨੂੰ ਰੋਕਣ ਲਈ ਕਈ ਉਪਾਅ ਲਾਗੂ ਕਰਨ ਦਾ ਫੈਸਲਾ ਵੀ ਕੀਤਾ।
10 ਸਤੰਬਰ- ਜਾਣੋ ਇਸ ਤਰੀਕ ਨਾਲ ਜੁੜਿਆ ਦੇਸ਼-ਵਿਦੇਸ਼ ਦੀਆਂ ਯਾਦਗਾਰੀ ਘਟਨਾਵਾਂ ਦਾ ਇਤਿਹਾਸ
ਭਾਰਤ ਤੇ ਵਿਸ਼ਵ ਇਤਿਹਾਸ 'ਚ 10 ਸਤੰਬਰ ਦੀਆਂ ਕੁਝ ਵੱਡੀਆਂ ਇਤਿਹਾਸਿਕ ਘਟਨਾਵਾਂ ਹੇਠ ਲਿਖੇ ਅਨੁਸਾਰ ਹਨ-