Delhi
ਉਡੀਸ਼ਾ ਵਿਚ ਰੋਜ਼ਾਨਾ 15 ਬਲਾਤਕਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ : ਕਾਂਗਰਸ
ਪਿਛਲੇ 11 ਮਹੀਨਿਆਂ ਦੌਰਾਨ ਰਾਜ ਦੀਆਂ ਲਗਭਗ 28,000 ਔਰਤਾਂ ’ਤੇ ਤਸ਼ੱਦਦ ਕੀਤਾ
ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਕਰ ਕੇ ਫ਼ਿਲਮ ਜਾਂ ਸਟੈਂਡ-ਅਪ ਕਾਮੇਡੀ ਉਤੇ ਪਾਬੰਦੀ ਨਹੀਂ ਲਗਾਈ ਜਾ ਸਕਦੀ : ਸੁਪਰੀਮ ਕੋਰਟ
‘ਠੱਗ ਲਾਈਫ਼’ ਫ਼ਿਲਮ ਵਿਵਾਦ ਉਤੇ ਕਨਾਟਕ ਸਰਕਾਰ ਦੀ ਝਾੜਝੰਬ
ਸਵਿਸ ਬੈਂਕਾਂ ਵਿੱਚ ਭਾਰਤੀ ਪੈਸਾ ਬੈਂਕਿੰਗ ਫੰਡਾਂ 'ਤੇ ਤਿੰਨ ਗੁਣਾ ਵਧਿਆ, ਗਾਹਕਾਂ ਦੀ ਜਮ੍ਹਾਂ ਰਾਸ਼ੀ ਸਿਰਫ 11 ਪ੍ਰਤੀਸ਼ਤ ਵਧੀ
ਭਾਰਤੀ ਪੈਸਾ 14 ਸਾਲਾਂ ਦੇ ਉੱਚ ਪੱਧਰ 3.83 ਬਿਲੀਅਨ CHF 'ਤੇ ਪਹੁੰਚ ਗਿਆ ਸੀ।
Air India Plane Black Box : ਅਹਿਮਦਾਬਾਦ ਜ਼ਹਾਜ਼ ਹਾਦਸੇ ਦੀ ਜਾਂਚ ਲਈ ਬਲੈਕ ਬਾਕਸ ਭੇਜਿਆ ਜਾਵੇਗਾ ਅਮਰੀਕਾ
Air India Plane Black Box : ਵਾਸ਼ਿੰਗਟਨ ’ਚ ਨੈਸ਼ਨਲ ਸਫ਼ਾਈ ਟ੍ਰਾਂਸਪੋਰਟ ਬੋਰਡ ਦੀ ਪ੍ਰਯੋਗਸ਼ਾਲਾ ’ਚ ਕੀਤਾ ਜਾਵੇਗਾ ਵਿਸ਼ਲੇਸ਼ਣ
Air India Flight Crash: ਅਹਿਮਦਾਬਾਦ ਜ਼ਹਾਜ਼ ਹਾਦਸੇ ’ਤੇ ਏਅਰ ਇੰਡੀਆ ਦੇ ਸੀਈਓ ਦਾ ਬਿਆਨ, ‘‘ਜ਼ਹਾਜ ’ਚ ਕੋਈ ਖ਼ਰਾਬੀ ਨਹੀਂ ਸੀ’’
Air India Flight Crash: ‘‘ਹਾਦਸੇ ਤੋਂ ਪਹਿਲਾਂ ਜ਼ਹਾਜ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਸੀ’’
Delhi News : ਟਰੰਪ ਦੇ ਬਿਆਨ 'ਤੇ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਪ੍ਰਤੀਕਿਰਿਆ
Delhi News : ਅੱਤਵਾਦ ਨੂੰ ਬੜਾਵਾ ਦੇਣ ਵਾਲੇ ਜਨਰਲ ਅਸੀਮ ਮੁਨੀਰ, ਟਰੰਪ ਨਾਲ ਖਾਣਾ ਖਾ ਰਹੇ ਹਨ, ਪੀਐਮ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ
Amit Shah amid language debate: 'ਅੰਗਰੇਜ਼ੀ ਬੋਲਣ ਵਾਲੇ ਜਲਦੀ ਹੀ ਸ਼ਰਮਿੰਦਾ ਹੋਣਗੇ'
ਗ੍ਰਹਿ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮੂਲ ਭਾਸ਼ਾਵਾਂ ਭਾਰਤ ਦੀ ਪਛਾਣ ਦਾ ਕੇਂਦਰ ਹਨ
Shashi Tharoor News : ਭਾਜਪਾ ਨਾਲ ਆਪਣੀ ਨੇੜਤਾ ਦੀਆਂ ਅਟਕਲਾਂ ਵਿਚਾਲੇ ਸ਼ਸ਼ੀ ਥਰੂਰ ਨੇ ਕਿਹਾ, 'ਕਾਂਗਰਸ ਨਾਲ ਕੁਝ ਮਤਭੇਦ ਹਨ
Shashi Tharoor News : ‘ਮੈਂ ਪਾਰਟੀ ’ਚ ਕਰਾਂਗਾ ਚਰਚਾ'
Ahmedabad Plane Crash: ਹਾਦਸੇ ਤੋਂ ਬਾਅਦ ਏਅਰ ਇੰਡੀਆ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੇ ਮੰਗੀ ਮੁਆਫ਼ੀ
Ahmedabad Plane Crash: ਕਿਹਾ- ਮੈਨੂੰ ਬਹੁਤ ਦੁੱਖ ਹੈ, ਅਸੀਂ ਪੀੜਤ ਪਰਿਵਾਰਾਂ ਦੇ ਨਾਲ ਹਾਂ।
ਹਾਈ ਕਮਿਸ਼ਨਰਾਂ ਤੇ ਵਪਾਰ ਵਾਰਤਾ ਬਹਾਲ ਕਰਨ ਲਈ ਭਾਰਤ-ਕੈਨੇਡਾ ਹੋਏ ਸਹਿਮਤ
ਦੋਵੇਂ ਦੇਸ਼ਾਂ ਦੇ ਨਾਗਰਿਕਾਂ ਲਈ ਨਿਯਮਤ ਵੀਜ਼ਾ ਸੇਵਾਵਾਂ ਮੁੜ ਹੋਣਗੀਆਂ ਬਹਾਲ