Delhi
ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਏਟੀਸੀ ਸਿਸਟਮ ਹੋਇਆ ਠੀਕ
ਤਕਨੀਕੀ ਖ਼ਰਾਬੀ ਆਉਣ ਕਾਰਨ ਬੀਤੇ ਦਿਨ ਲਗਭਗ 800 ਉਡਾਣਾਂ ਹੋਈਆਂ ਸਨ ਲੇਟ
ਦਿੱਲੀ ਦੇ ਰਿਠਾਲਾ ਮੈਟਰੋ ਸਟੇਸ਼ਨ ਨੇੜੇ ਲੱਗੀ ਭਿਆਨਕ, ਸੈਂਕੜੇ ਝੌਂਪੜੀਆਂ ਸੜ ਕੇ ਹੋਈਆਂ ਸੁਆਹ
ਇੱਕ ਬੱਚਾ ਹੋਇਆ ਜ਼ਖ਼ਮੀ
44 ਭਾਰਤੀ ਰੂਸੀ ਫ਼ੌਜ ਵਿਚ, ਕੇਂਦਰ ਨੇ ਜਾਰੀ ਕੀਤੀ ਗੰਭੀਰ ਸਲਾਹ
'ਭਾਰਤੀ ਫ਼ੌਜੀਆਂ ਨੂੰ ਰਿਹਾਅ ਕੀਤਾ ਜਾਵੇ ਅਤੇ ਅਜਿਹੀ ਭਰਤੀ ਨਾ ਕੀਤੀ ਜਾਵੇ'
12 ਜੂਨ ਨੂੰ ਹਾਦਸਾਗ੍ਰਸਤ ਹੋਈ ਏਅਰ ਇੰਡੀਆ ਫਲਾਈਟ ਦੇ ਪਾਇਲਟਾਂ ਨੂੰ ਇਸ ਦੁਖਾਂਤ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ: ਸੁਪਰੀਮ ਕੋਰਟ
‘ਪਰਿਵਾਰ ਨੂੰ ਕਿਸੇ ਵੀ ਕਥਿਤ ਬੋਝ ਨਹੀਂ ਚੁੱਕਣਾ ਚਾਹੀਦਾ'
'ਵੰਦੇ ਮਾਤਰਮ' ਦੇ 150 ਸਾਲ ਪੂਰੇ: 'ਇਹ ਸਾਡੇ ਰਾਸ਼ਟਰੀ ਚਰਿੱਤਰ ਦੀ ਆਤਮਾ'
ਅਜਿਹਾ ਹੀ ਇੱਕ ਗੀਤ ਹੈ-ਵੰਦੇ ਮਾਤਰਮ
ਦਿੱਲੀ ਏਅਰਪੋਰਟ 'ਤੇ ATC ਸਿਸਟਮ 'ਚ ਤਕਨੀਕੀ, ਆਉਣ ਜਾਣ ਵਾਲੀਆਂ ਫਲਾਈਟ ਹੋਈਆਂ ਪ੍ਰਭਾਵਿਤ
ਸਾਰੀਆਂ ਏਅਰਲਾਈਨਜ਼ ਦੀਆਂ ਉਡਾਨਾਂ 'ਚ ਹੋ ਰਹੀ ਦੇਰੀ
ਉੱਘੀ ਪਲੇਬੈਕ ਗਾਇਕਾ ਤੇ ਅਦਾਕਾਰਾ ਸੁਲਕਸ਼ਨਾ ਪੰਡਿਤ ਦਾ ਦਿਹਾਂਤ
71 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ, ਕੁਝ ਸਮੇਂ ਤੋਂ ਸਨ ਬਿਮਾਰ
ਗ੍ਰਿਫ਼ਤਾਰੀ ਤੋਂ ਪਹਿਲਾਂ ਲਿਖਤ 'ਚ ਜਾਣਕਾਰੀ ਦੇਣਾ ਲਾਜ਼ਮੀ: ਸੁਪਰੀਮ ਕੋਰਟ
ਪਾਲਣਾ ਨਾ ਕਰਨ ਦੀ ਸੂਰਤ 'ਚ ਗ੍ਰਿਫ਼ਤਾਰੀ ਤੇ ਹਿਰਾਸਤ ਨੂੰ ਗ਼ੈਰ-ਕਾਨੂੰਨੀ ਮੰਨਿਆ ਜਾਵੇਗਾ ਤੇ ਵਿਅਕਤੀ ਨੂੰ ਰਿਹਾਅ ਕੀਤਾ ਜਾ ਸਕੇਗਾ
ਜੇ.ਐਨ.ਯੂ. 'ਚ ਇੱਕ ਵਾਰ ਫਿਰ 'ਲਾਲ ਸਲਾਮ', ਚਾਰੇ ਸੀਟਾਂ 'ਤੇ ਖੱਬੇ ਪੱਖੀ ਕਾਬਜ਼
ਅਦਿੱਤੀ ਮਿਸ਼ਰਾ ਬਣੀ ਪ੍ਰਧਾਨ
ਸੱਟੇਬਾਜ਼ੀ ਮਾਮਲੇ 'ਚ ਈਡੀ ਨੇ ਸਾਬਕਾ ਕ੍ਰਿਕਟਰਾਂ ਰੈਨਾ ਅਤੇ ਧਵਨ ਦੀਆਂ 11.4 ਕਰੋੜ ਰੁਪਏ ਦੀਆਂ ਜਾਇਦਾਦਾਂ ਕੀਤੀਆਂ ਜ਼ਬਤ
ਧਵਨ ਦੀਆਂ 4.5 ਕਰੋੜ ਰੁਪਏ ਦੀਆਂ ਅਚੱਲ ਜਾਇਦਾਦਾਂ ਕੀਤੀਆਂ ਕੁਰਕ