Delhi
Delhi News : ਪ੍ਰਧਾਨ ਮੰਤਰੀ ਮੋਦੀ ਨੇ ਰਾਜਨਾਥ, ਡੋਵਾਲ, ਤਿੰਨਾਂ ਸੈਨਾਵਾਂ ਦੇ ਮੁਖੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ
Delhi News : ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਆਪਣੇ ਜਵਾਬੀ ਉਪਾਵਾਂ ਦੀ ਜਾਂਚ ਕਰਨ ਦੌਰਾਨ ਹੋਈ ਮੀਟਿੰਗ
Delhi Cabinet News: ਦਿੱਲੀ ਕੈਬਨਿਟ ਨੇ 1,677 ਨਿੱਜੀ, ਸਰਕਾਰੀ ਸਕੂਲਾਂ 'ਚ ਫੀਸਾਂ ਨੂੰ ਨਿਯਮਤ ਕਰਨ ਲਈ ਖਰੜਾ ਬਿੱਲ ਨੂੰ ਦਿੱਤੀ ਪ੍ਰਵਾਨਗੀ
ਬਿੱਲ ਸ਼ਹਿਰ ਦੇ ਸਾਰੇ 1,677 ਨਿੱਜੀ ਗੈਰ-ਸਹਾਇਤਾ ਪ੍ਰਾਪਤ ਅਤੇ ਸਰਕਾਰੀ-ਸਹਾਇਤਾ ਪ੍ਰਾਪਤ ਸਕੂਲਾਂ 'ਤੇ ਹੋਵੇਗਾ ਲਾਗੂ
Delhi News : ਵਾਸ਼ਿੰਗਟਨ ਵਿੱਚ ndia-ਅਮਰੀਕਾ ਦੀ ਮੀਟਿੰਗ ਦੁਵੱਲੇ ਵਪਾਰ ਸਮਝੌਤੇ 'ਤੇ ਅੱਗੇ ਵਧੀ
Delhi News : ਭਾਰਤ ਦੇ ਵਣਜ ਵਿਭਾਗ ਤੇ ਅਮਰੀਕੀ ਵਪਾਰ ਪ੍ਰਤੀਨਿਧੀ ਦੇ ਦਫ਼ਤਰ ਦੇ ਪ੍ਰਤੀਨਿਧੀਆਂ ਨੇ 23-25 ਅਪ੍ਰੈਲ ਤੱਕ ਵਾਸ਼ਿੰਗਟਨ ’ਚ ਫਲਦਾਇਕ ਚਰਚਾ ਕੀਤੀ
Delhi News : ’ਆਪ‘ ਆਗੂ ਅੰਕੁਸ਼ ਨਾਰੰਗ ਬਣੇ MCD ਦਿੱਲੀ 'ਚ ਵਿਰੋਧੀ ਧਿਰ ਦੇ ਨੇਤਾ
Delhi News : ਵਾਰਡ ਨੰਬਰ 87 ਰਣਜੀਤ ਨਗਰ ਤੋਂ ਕੌਂਸਲਰ ਹਨ ਅੰਕੁਸ਼
Rajasthan Royals ਦੇ 14 ਸਾਲਾਂ Vaibhav Suryavanshi ਨੇ IPL 'ਚ ਰਚਿਆ ਇਤਿਹਾਸ, 35 ਗੇਂਦਾਂ ਵਿੱਚ ਜੜਿਆ ਸੈਂਕੜਾ
35 ਗੇਂਦਾਂ ਵਿੱਚ ਸਭ ਤੋਂ ਤੇਜ਼ ਸੈਂਕੜਾ
Padma Shri award : ਗਾਇਕਾ ਜਸਪਿੰਦਰ ਨਰੂਲਾ ਰਾਸ਼ਟਰਪਤੀ ਵੱਲੋਂ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ
ਕਲਾ ਦੇ ਖੇਤਰ 'ਚ ਪਾਏ ਵਿਸ਼ੇਸ਼ ਯੋਗਦਾਨ ਕਰ ਕੇ ਦ੍ਰੋਪਦੀ ਮੁਰਮੂ ਨੇ ਕੀਤਾ ਸਨਮਾਨਿਤ
Padma Shri award : ਪ੍ਰਸਿੱਧ ਰਾਗੀ ਭਾਈ ਹਰਜਿੰਦਰ ਸਿੰਘ ਜੀ ਨੂੰ ਰਾਸ਼ਟਰਪਤੀ ਨੇ ਦਿੱਤਾ ਪਦਮ ਸ਼੍ਰੀ ਪੁਰਸਕਾਰ
ਕਲਾ ਦੇ ਖੇਤਰ ਵਿੱਚ ਪਾਏ ਵਿਸ਼ੇਸ਼ ਯੋਗਦਾਨ ਕਰ ਕੇ ਮਿਲਿਆ ਐਵਾਰਡ
ਛੱਤੀਸਗੜ੍ਹ 'ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਸਫ਼ਲਤਾ, 24 ਨਕਸਲੀਆਂ ਨੇ ਕੀਤਾ ਆਤਮ ਸਮਰਪਣ
ਬੀਜਾਪੁਰ 'ਚ 24 ਨਕਸਲੀਆਂ ਨੇ ਕੀਤਾ ਆਤਮ ਸਮਰਪਣ
ਸਲਮਾਨ ਖਾਨ ਨੇ ਪਹਿਲਗਾਮ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਬਰਤਾਨੀਆਂ ਦੌਰਾ ਕੀਤਾ ਮੁਲਤਵੀ
ਸਲਮਾਨ 4 ਅਤੇ 5 ਮਈ ਨੂੰ ਮੈਨਚੇਸਟਰ ਅਤੇ ਲੰਡਨ ’ਚ ਬਾਲੀਵੁੱਡ ਬਿੱਗ ਵਨ ਸ਼ੋਅ ਦੇ ਹਿੱਸੇ ਵਜੋਂ ਪ੍ਰਦਰਸ਼ਨ ਕਰਨ ਵਾਲੇ ਸਨ,
1984 ਸਿੱਖ ਕਤਲੇਆਮ ਕੇਸ: ਸੁਪਰੀਮ ਕੋਰਟ ਨੇ ਕਾਨਪੁਰ ’ਚ 11 ਮਾਮਲਿਆਂ ਦੀ ਤੇਜ਼ੀ ਨਾਲ ਸੁਣਵਾਈ ਦੇ ਹੁਕਮ ਦਿਤੇ
40 ਸਾਲ ਪੁਰਾਣੀ ਐਫ਼.ਆਈ.ਆਰ. ’ਤੇ ਜ਼ੋਰ ਨਾ ਦੇਣ ਲਈ ਕਿਹਾ