Delhi
ਕੋਰੋਨਾ ਨਾਲ ਹੋਈ 40 ਸਾਲਾ ਵਿਅਕਤੀ ਦੀ ਮੌਤ, ਵੈਕਸੀਨ ਨਾ ਲਗਵਾਉਣ ਦਾ ਜ਼ਾਹਰ ਕੀਤਾ ਪਛਤਾਵਾ
ਕੈਬਰੇਰਾ ਦੇ ਭਰਾ ਜੀਨੋ ਨੇ ਘਟਨਾ ਦੀ ਦਿੱਤਾ ਸੂਚਨਾ
UP ‘ਚ ਪੱਤਰਕਾਰ ਦਾ ਲੋਹੇ ਦੀ ਰਾਡ ਨਾਲ ਕੀਤਾ ਕਤਲ, 2 ਮੁਲਜ਼ਮ ਗ੍ਰਿਫਤਾਰ
ਪੱਤਰਕਾਰ ਦੇ ਕਤਲ ਤੋਂ ਬਾਅਦ ਸਹਾਰਨਪੁਰ ਜ਼ਿਲ੍ਹੇ ‘ਚ ਮਚਿਆ ਹੜਕੰਪ
RRB-NTPC ਦੇ ਨਤੀਜਿਆਂ ’ਚ ਘਪਲੇ ਖ਼ਿਲਾਫ਼ ਵਿਦਿਆਰਥੀਆਂ ਦਾ ਪ੍ਰਦਰਸ਼ਨ, ਰੇਲ ਮੰਤਰੀ ਨੇ ਦਿੱਤਾ ਭਰੋਸਾ
ਯੂਪੀ-ਬਿਹਾਰ ਵਿਚ RRB-NTPC ਦੇ ਨਤੀਜਿਆਂ ਵਿਚ ਘਪਲੇ ਖ਼ਿਲਾਫ਼ ਵਿਦਿਆਰਥੀਆਂ ਦਾ ਪ੍ਰਦਰਸ਼ਨ ਬੁੱਧਵਾਰ ਨੂੰ ਵੀ ਜਾਰੀ ਰਿਹਾ।
ਗਣਤੰਤਰ ਦਿਵਸ ਮੌਕੇ ਦੇਖਣ ਨੂੰ ਮਿਲਿਆ ਆਕਰਸ਼ਕ ਨਜ਼ਾਰਾ, ਅਸਮਾਨ ਵਿਚ ਗਰਜੇ 75 ਏਅਰਕ੍ਰਾਫਟ
ਗਣਤੰਤਰ ਦਿਵਸ ਪਰੇਡ ਦੇ ਸ਼ਾਨਦਾਰ ਫਾਈਨਲ ਵਿਚ ਭਾਰਤੀ ਹਵਾਈ ਸੈਨਾ ਦੇ 75 ਜਹਾਜ਼ਾਂ ਨੇ ਫਲਾਈ ਪਾਸਟ ਕੀਤਾ।
ਗਣਤੰਤਰ ਦਿਵਸ: ਰਾਜਪਥ 'ਤੇ UP ਦੀ ਝਾਂਕੀ 'ਚ ਦੇਖਣ ਨੂੰ ਮਿਲੀ ਕਾਸ਼ੀ ਵਿਸ਼ਵਨਾਥ ਧਾਮ ਦੀ ਸ਼ਾਨਦਾਰ ਝਲਕ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ 13 ਦਸੰਬਰ ਨੂੰ ਅਭਿਲਾਸ਼ੀ ਕਾਸ਼ੀ ਵਿਸ਼ਵਨਾਥ ਧਾਮ ਪ੍ਰਾਜੈਕਟ ਦੇ ਪਹਿਲੇ ਪੜਾਅ ਨੂੰ ਜਨਤਾ ਨੂੰ ਸਮਰਪਿਤ ਕੀਤਾ ਸੀ।
ਸਹਾਰਾ ਰੇਗਿਸਤਾਨ 'ਚ ਹੈਰਾਨ ਕਰਨ ਵਾਲੀ ਘਟਨਾ! ਤਪਦੀ ਰੇਤ 'ਤੇ ਹੋਈ ਬਰਫਬਾਰੀ
ਵਿਗਿਆਨੀਆਂ ਨੇ ਦੱਸਿਆ ਖਤਰੇ ਦੀ ਘੰਟੀ
ਸਿਆਸੀ ਧਿਰਾਂ ਦੇ ਮੁਫ਼ਤ ਐਲਾਨਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰ ਅਤੇ EC ਤੋਂ ਮੰਗਿਆ ਜਵਾਬ
ਚੋਣਾਂ ਦੌਰਾਨ ਸਿਆਸੀ ਪਾਰਟੀਆਂ ਵਲੋਂ ਕੀਤੇ ਜਾ ਰਹੇ ਮੁਫ਼ਤ ਐਲਾਨਾਂ ਦੇ ਮਾਮਲੇ ਵਿਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਕੇ ਕੀਤਾ ਹੈ।
ਕਾਂਗਰਸ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਆਰ.ਪੀ.ਐਨ. ਸਿੰਘ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ
ਯੂਪੀ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਲੱਗਿਆ ਵੱਡਾ ਝਟਕਾ
ਦਿੱਲੀ ਸਰਕਾਰ ਦੇ ਹਰ ਦਫ਼ਤਰ ’ਚ ਲੱਗਣਗੀਆਂ ਬੀਆਰ ਅੰਬੇਡਕਰ ਤੇ ਭਗਤ ਸਿੰਘ ਦੀਆਂ ਤਸਵੀਰਾਂ- Delhi CM
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ।
ਗੌਤਮ ਗੰਭੀਰ ਕੋਰੋਨਾ ਪਾਜ਼ੇਟਿਵ, ਸੰਪਰਕ 'ਚ ਆਏ ਲੋਕਾਂ ਨੂੰ ਟੈਸਟ ਕਰਵਾਉਣ ਦੀ ਦਿੱਤੀ ਸਲਾਹ
ਖ਼ੁਦ ਨੂੰ ਘਰ 'ਚ ਕੀਤਾ ਇਕਾਂਤਵਾਸ