Delhi
ਲਖੀਮਪੁਰ ਖੇੜੀ ਮਾਮਲਾ: ਸੁਪਰੀਮ ਕੋਰਟ ਨੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਕੀਤੀ ਰੱਦ
ਸੁਪਰੀਮ ਕੋਰਟ ਨੇ ਉਸ ਨੂੰ ਇਕ ਹਫ਼ਤੇ ਅੰਦਰ ਆਤਮ ਸਮਰਪਣ ਕਰਨ ਦਾ ਹੁਕਮ ਦਿੱਤਾ ਹੈ।
ਭਾਜਪਾ ਆਗੂ ਨੇ 'ਆਪ' ਨੇਤਾ ਰਾਘਵ ਚੱਢਾ ਨੂੰ ਭੇਜਿਆ ਲੀਗਲ ਨੋਟਿਸ
ਭਾਜਪਾ ਦੇ ਯੂਥ ਮੋਰਚਾ ਦੇ ਪੰਜਾਬ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਰਾਘਵ ਚੱਢਾ ਨੂੰ ਈ-ਮੇਲ ਅਤੇ ਡਾਕ ਰਾਹੀਂ ਤਿੰਨ ਦਿਨਾਂ ’ਚ ਮੁਆਫ਼ੀ ਮੰਗਣ ਦਾ ਕਾਨੂੰਨੀ ਨੋਟਿਸ ਭੇਜਿਆ
8 ਸਾਲਾਂ 'ਚ ਭਾਰਤ 'ਚ 12.3 ਫੀਸਦੀ ਘਟੀ ਗਰੀਬੀ- ਵਿਸ਼ਵ ਬੈਂਕ ਦੀ ਰਿਪੋਰਟ
ਭਾਰਤ ਵਿੱਚ ਗਰੀਬਾਂ ਦੀ ਸੰਖਿਆ ਸਾਲ 2011 ਵਿੱਚ 22.5 ਫੀਸਦੀ ਸੀ, ਜੋ 2019 ਵਿੱਚ ਘੱਟ ਕੇ 10.2 ਫੀਸਦੀ ਰਹਿ ਗਈ ਹੈ।
ਗਾਇਕ ਮਿਲਿੰਦ ਗਾਬਾ ਤੇ ਪ੍ਰਿਆ ਬੇਨੀਵਾਲ ਨੇ ਕਰਵਾਇਆ ਵਿਆਹ, ਵੇਖੋ ਖੂਬਸੂਰਤ ਤਸਵੀਰਾਂ
ਬਾਲੀਵੁੱਡ ਇੰਡਸਟਰੀ ‘ਚ ਚੱਲ ਰਿਹਾ ਵਿਆਹਾਂ ਦਾ ਸੀਜ਼ਨ
ਪੀੜਤਾ ਦੇ ਗੁਪਤ ਅੰਗ ਵਿਕਸਿਤ ਨਾ ਹੋਣ 'ਤੇ ਵੀ ਉਹਨਾਂ ਨੂੰ ਛੂਹਣਾ ਯੌਨ ਅਪਰਾਧ ਮੰਨਿਆ ਜਾਵੇਗਾ: ਹਾਈ ਕੋਰਟ
“ਇਹ ਬਿਲਕੁਲ ਮਹੱਤਵਪੂਰਨ ਨਹੀਂ ਹੈ ਕਿ 13 ਸਾਲ ਦੀ ਲੜਕੀ ਦਾ ਗੁਪਤ ਅੰਗ ਵਿਕਸਿਤ ਹੋਇਆ ਹੈ ਜਾਂ ਨਹੀਂ''
ਸਮਾਜ ਵਿਚ ਨਫ਼ਰਤ ਅਤੇ ਹਿੰਸਾ ਨੂੰ ਲੈ ਕੇ ਵਿਰੋਧੀਆਂ ਦਾ ਸਾਂਝਾ ਵਾਰ, 'PM ਮੋਦੀ ਖਾਮੋਸ਼ ਕਿਉਂ?'
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਟੀਐਮਸੀ ਮੁਖੀ ਮਮਤਾ ਬੈਨਰਜੀ ਅਤੇ ਐਨਸੀਪੀ ਸੁਪਰੀਮੋ ਸ਼ਰਦ ਪਵਾਰ ਨੇ ਵੀ ਬਿਆਨ ’ਤੇ ਦਸਤਖ਼ਤ ਕੀਤੇ ਹਨ।
ਭਾਜਪਾ ਕਦੇ ਵੀ ਚੰਗੇ ਸਕੂਲ ਨਹੀਂ ਬਣਾਏਗੀ ਕਿਉਂਕਿ ਉਸ ਨੂੰ ਅਨਪੜ੍ਹ ਗੁੰਡਿਆਂ ਦੀ ਫੌਜ ਦੀ ਲੋੜ ਹੈ- ਰਾਘਵ ਚੱਢਾ
ਉਹਨਾਂ ਕਿਹਾ ਕਿ ਅੱਜ ਦੇਸ਼ ਦੇ ਸਾਹਮਣੇ ਦੋ ਸਕੂਲ ਆਫ ਪਾਲੀਟਿਕਸ ਹੈ ਇਕ ਕੇਜਰੀਵਾਲ ਸਕੂਲ ਆਫ ਪਾਲੀਟਿਕਸ ਹੈ ਅਤੇ ਦੂਜਾ ਭਾਜਪਾ ਸਕੂਲ ਆਫ਼ ਪਾਲੀਟਿਕਸ।
ਜੇਕਰ ਤੁਸੀਂ ਬਦਮਾਸ਼ ਅਤੇ ਗੁੰਡੇ ਹੋ ਤਾਂ BJP ਤੁਹਾਡਾ ਸਵਾਗਤ ਕਰੇਗੀ: ਮਨੀਸ਼ ਸਿਸੋਦੀਆ
ਮਨੀਸ਼ ਸਿਸੋਦੀਆ ਨੇ ਭਾਜਪਾ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਭਾਜਪਾ ਨੇ ਹਮੇਸ਼ਾ ਕਾਤਲਾਂ, ਬਲਾਤਕਾਰੀਆਂ ਅਤੇ ਗੁੰਡਿਆਂ ਨੂੰ ਉੱਚ ਅਹੁਦੇ ਦੇ ਕੇ ਸਨਮਾਨਿਤ ਕੀਤਾ ਹੈ।
ਅੱਜ ਪਹਿਲੀ ਗਰੰਟੀ ਪੂਰੀ ਕੀਤੀ, ਬਾਕੀ ਵੀ ਜਲਦ ਪੂਰੀਆਂ ਕਰਾਂਗੇ- ਅਰਵਿੰਦ ਕੇਜਰੀਵਾਲ
ਕਿਹਾ- ਜਦੋਂ ਅਸੀਂ ਇਹ ਗਰੰਟੀ ਦਿੱਤੀ ਸੀ ਤਾਂ ਲੋਕ ਕਹਿੰਦੇ ਸਨ ਕਿ ਖ਼ਜ਼ਾਨਾ ਖਾਲੀ ਹੈ ਪਰ ਅਸੀਂ ਜੋ ਕਹਿੰਦੇ ਹਾਂ ਉਹ ਕਰਦੇ ਹਾਂ
ਪੈਟਰੋਲ-ਡੀਜ਼ਲ ਅਤੇ ਐਲਪੀਜੀ ਦੀ ਘੱਟ ਵਰਤੋਂ ਕਰ ਰਹੇ ਭਾਰਤੀ, ਕੀਮਤਾਂ 'ਚ ਰਿਕਾਰਡ ਵਾਧੇ ਤੋਂ ਬਾਅਦ ਘਟੀ ਖਪਤ
16 ਦਿਨਾਂ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਰਿਕਾਰਡ ਵਾਧੇ ਦੇ ਵਿਚਕਾਰ ਦੇਸ਼ ਵਿਚ ਇਸ ਦੀ ਖਪਤ 'ਚ ਕਮੀ ਦੇਖਣ ਨੂੰ ਮਿਲ ਰਹੀ ਹੈ।