Delhi
PM ਮੋਦੀ ਪੇਸ਼ ਕਰਨਗੇ 35 ਫਸਲਾਂ ਦੀਆਂ ਕਿਸਮਾਂ, ਵੀਡੀਓ ਕਾਨਫਰੰਸ ਰਾਹੀਂ ਕਿਸਾਨਾਂ ਨਾਲ ਕਰਨਗੇ ਗੱਲਬਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 35 ਫਸਲਾਂ ਦੀਆਂ ਖ਼ਾਸ ਕਿਸਮਾਂ ਦੇਸ਼ ਨੂੰ ਸਮਰਪਿਤ ਕਰਨਗੇ।
ਭਾਰਤ ਬੰਦ ਨੂੰ ਹਰ ਕੋਨੇ ਤੋਂ ਮਿਲਿਆ ਭਰਵਾਂ ਹੁੰਗਾਰਾ, ਕਿਸਾਨਾਂ ਨੇ ਸਹੀ 4 ਵਜੇ ਖੋਲ੍ਹੇ ਸਾਰੇ ਰਸਤੇ
ਸੜਕਾਂ 'ਤੇ ਆਵਾਜਾਈ ਮੁੜ ਤੋਂ ਹੋਈ ਸ਼ੁਰੂ
ਸੁਤੰਤਰ ਭਾਰਤ ਵਿੱਚ ਵੀ ਜੇ ਕਿਸਾਨਾਂ ਦੀ ਨਹੀਂ ਸੁਣੀ ਜਾਂਦੀ, ਤਾਂ ਕਿੱਥੇ ਸੁਣੀ ਜਾਵੇਗੀ- ਕੇਜਰੀਵਾਲ
'ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ'
ਸੜਕਾਂ 'ਤੇ ਲੱਗੇ ਜਾਮ ਸਬੰਧੀ ਰਾਕੇਸ਼ ਟਿਕੈਤ ਦਾ ਬਿਆਨ, 'ਲੋਕਾਂ ਨੂੰ ਪਹਿਲਾਂ ਹੀ ਕੀਤਾ ਸੀ ਸਾਵਧਾਨ'
ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਤੁਸੀਂ ਲੰਚ ਤੋਂ ਬਾਅਦ ਘਰਾਂ ਤੋਂ ਬਾਹਰ ਨਿਕਲੋ ਪਰ ਸਾਡੀ ਗੱਲ ’ਤੇ ਕਿਸੇ ਨੇ ਧਿਆਨ ਨਹੀਂ ਦਿੱਤਾ।
ਪ੍ਰਿਯੰਕਾ ਗਾਂਧੀ ਦਾ ਭਾਰਤ ਬੰਦ ਦਾ ਸਮਰਥਨ, ਕਿਹਾ- ਪੂਰਾ ਭਾਰਤ ਕਿਸਾਨਾਂ ਦੇ ਨਾਲ
ਪੀਐਮ ਮੋਦੀ ਕਾਲੇ ਕਾਨੂੰਨ ਵਾਪਸ ਲਓ
ਭਾਰਤ ਬੰਦ ਕਾਰਨ ਦਿੱਲੀ ਗੁੜਗਾਉਂ ਰੋਡ ਉੱਤੇ ਲੱਗਿਆ ਭਾਰੀ ਜਾਮ, ਸੜਕਾਂ 'ਤੇ ਆਇਆ ਗੱਡੀਆਂ ਦਾ ਹੜ੍ਹ
ਕਿਸਾਨ ਸੰਗਠਨਾਂ ਦਾ ਇਹ ਭਾਰਤ ਬੰਦ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੇਗਾ।
Bharat Bandh ਦੇ ਸਮਰਥਨ 'ਚ ਰਾਹੁਲ ਗਾਂਧੀ ਦਾ ਟਵੀਟ, ‘ਕਿਸਾਨਾਂ ਦਾ ਅਹਿੰਸਕ ਸੱਤਿਆਗ੍ਰਹਿ ਅਖੰਡ’
ਕਿਸਾਨਾਂ ਦੇ ਭਾਰਤ ਬੰਦ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਦਾ ਸਮਰਥਨ ਮਿਲ ਰਿਹਾ ਹੈ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਭਾਰਤ ਬੰਦ ਦੇ ਸਮਰਥਨ ਵਿਚ ਟਵੀਟ ਕੀਤਾ।
Bharat Bandh ਨੂੰ ਦੇਸ਼ ਭਰ ’ਚ ਮਿਲ ਰਿਹਾ ਸਮਰਥਨ, ਕਿਸਾਨਾਂ ਵਲੋਂ ਦਿੱਲੀ-ਮੇਰਠ ਐਕਸਪ੍ਰੈਸ ਵੇਅ ਠੱਪ
ਇਸ ਦੌਰਾਨ ਦਿੱਲੀ, ਯੂਪੀ ਅਤੇ ਆਸਪਾਸ ਦੇ ਇਲਾਕਿਆਂ ਵਿਚ ਪੁਲਿਸ ਅਲਰਟ ’ਤੇ ਹੈ। ਦਰਜਨ ਤੋਂ ਵੱਧ ਸਿਆਸੀ ਪਾਰਟੀਆਂ, ਸੰਗਠਨਾਂ ਨੇ ਇਸ ਬੰਦ ਦਾ ਸਮਰਥਨ ਕੀਤਾ ਹੈ।
ਮੀਂਹ ਨਾਲ ਖਰਾਬ ਹੋਈਆਂ ਫਸਲਾਂ ਦਾ ਸਰਕਾਰ ਜਲਦ ਤੋਂ ਜਲਦ ਦੇਵੇ ਮੁਆਵਜ਼ਾ- Gurnam Charuni
50000 ਰੁਪਏ ਪਰ ਏਕੜ ਦਾ ਬੀਮਾ ਦਿੱਤਾ ਜਾਵੇ ਸਰਕਾਰ
ਕੈਨੇਡਾ ਨੇ 27 ਸਤੰਬਰ ਤੋਂ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ 'ਤੇ ਲੱਗੀ ਪਾਬੰਦੀ ਹਟਾਈ
ਕੈਨੇਡਾ ਆਉਣ ਵਾਲੇ ਭਾਰਤੀ ਯਾਤਰੀਆਂ ਨੂੰ ਕੋਵਿਡ-19 ਦੇ ਟੈਸਟ ਦੀ ਨੈਗੇਟਿਵ ਰਿਪੋਰਟ ਲਿਆਉਣੀ ਪਵੇਗੀ।