Delhi
ਰਾਜ ਸਭਾ ਚੇਅਰਮੈਨ ਬੋਲੇ, 'ਸੰਸਦ ਮੈਂਬਰਾਂ ਨੇ ਅਫਸੋਸ ਜ਼ਾਹਰ ਨਹੀਂ ਕੀਤਾ, ਮੁਅੱਤਲੀ ਰੱਦ ਨਹੀਂ ਹੋਵੇਗੀ'
ਵੈਂਕਈਆ ਨਾਇਡੂ ਨੇ ਕਿਹਾ, ''ਮੁਅੱਤਲ ਕੀਤੇ ਸੰਸਦ ਮੈਂਬਰਾਂ ਨੇ ਅਫ਼ਸੋਸ ਜ਼ਾਹਰ ਨਹੀਂ ਕੀਤਾ। ਮੈਂ ਵਿਰੋਧੀ ਧਿਰ ਦੇ ਨੇਤਾ ਦੀ ਅਪੀਲ 'ਤੇ ਵਿਚਾਰ ਨਹੀਂ ਕਰ ਰਿਹਾ ਹਾਂ।
12 ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਰਾਜ ਸਭਾ ਚੇਅਰਮੈਨ ਨਾਲ ਕੀਤੀ ਮੁਲਾਕਾਤ
ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਸਦਨ ਦੀ ਮਰਿਆਦਾ ਬਣਾਈ ਰੱਖਣ ਲਈ ਸਰਕਾਰ ਨੂੰ ਸਦਨ ਵਿਚ ਮੁਅੱਤਲੀ ਦਾ ਇਹ ਪ੍ਰਸਤਾਵ ਰੱਖਣ ਲਈ ਮਜਬੂਰ ਹੋਣਾ ਪਿਆ
ਸੁਖਬੀਰ ਬਾਦਲ 'ਤੇ ਅਰਵਿੰਦ ਕੇਜਰੀਵਾਲ ਦਾ ਹਮਲਾ, 'ਸੀਐਮ ਚੰਨੀ ਖ਼ਿਲਾਫ਼ ਕਿਉਂ ਨਹੀਂ ਬੋਲਦੇ ?'
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਲਗਾਤਾਰ ਸਰਗਰਮ ਹਨ।
1 ਦਸੰਬਰ ਨੂੰ ਹੋਵੇਗੀ SKM ਦੀ ਬੈਠਕ, ਕਿਸਾਨ ਜਥੇਬੰਦੀਆਂ ਨੇ ਸਰਕਾਰ ਨੂੰ ਦਿੱਤਾ ਇੱਕ ਦਿਨ ਦਾ ਸਮਾਂ
ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨ ਸੰਸਦ ਦੇ ਦੋਹਾਂ ਸਦਨਾਂ ਵਿਚ ਰੱਦ ਹੋਣ ਤੋਂ ਬਾਅਦ ਸਿੰਘੂ ਬਾਰਡਰ 'ਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਹੋਈ।
ਰਾਜਨੀਤੀ 'ਚ ਨਹੀਂ ਸਗੋਂ ਕਿਸਾਨਾਂ ਨਾਲ ਰਹਿ ਕੇ ਉਹਨਾਂ ਦੀ ਭਲਾਈ ਦੇ ਕੰਮ ਕਰਾਂਗੇ- ਕਿਸਾਨ ਆਗੂ
'ਸਾਰੀਆਂ ਮੰਗਾਂ ਮੰਗਾਏ ਬਗੈਰ ਨਹੀਂ ਜਵਾਂਗੇ'
ਖੇਤੀ ਕਾਨੂੰਨ ਰੱਦ ਹੋਣ ਦੀ ਖੁਸ਼ੀ ‘ਚ ਸਿੰਘੂ ਬਾਰਡਰ 'ਤੇ ਹੋਈ ਫੁੱਲਾਂ ਦੀ ਵਰਖਾ
ਖੁਸ਼ੀ ਵਿਚ ਲੋਕਾਂ ਵਲੋਂ ਸਿੰਘੂ ਬਾਰਡਰ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਕਿਸਾਨਾਂ ਦੇ ਗਲਾਂ ਵਿਚ ਜਿੱਤ ਦੇ ਹਾਰ ਪਾਏ ਗਏ।
ਮੋਰਚਾ ਖ਼ਤਮ ਹੋਣ ਤੋਂ ਬਾਅਦ ਰਾਜਨੀਤੀ ਵਿਚ ਆਉਣ ਬਾਰੇ ਕੀ ਸੋਚ ਰਹੇ ਨੇ ਕਿਸਾਨ ਆਗੂ
ਅੱਜ ਦਾ ਦਿਨ ਇਤਿਹਾਸਕ’
ਖੇਤੀ ਕਾਨੂੰਨ ਰੱਦ ਹੋਣ ਮਗਰੋਂ ਬੋਲੇ ਰਾਹੁਲ ਗਾਂਧੀ, 'ਇਹ ਕਿਸਾਨਾਂ ਦੀ ਸਫਲਤਾ ਹੈ, ਦੇਸ਼ ਦੀ ਸਫਲਤਾ ਹੈ'
ਰਾਹੁਲ ਗਾਂਧੀ ਨੇ ਕਿਹਾ ਕਿ ਇਹ ਕਾਨੂੰਨ ਕਿਸਾਨਾਂ 'ਤੇ ਹਮਲਾ ਹੈ। ਅਸੀਂ ਐਮਐਸਪੀ ਕਾਨੂੰਨ ਵੀ ਚਾਹੁੰਦੇ ਹਾਂ। ਕਾਨੂੰਨਾਂ ਦੀ ਵਾਪਸੀ ਕਿਸਾਨਾਂ-ਮਜ਼ਦੂਰਾਂ ਦੀ ਕਾਮਯਾਬੀ ਹੈ
ਸਰਕਾਰ ਨੇ ਗਲਤ ਕੀਤਾ, ਖੇਤੀ ਕਾਨੂੰਨ ਵਾਪਸੀ ਬਿੱਲ 'ਤੇ ਪਹਿਲਾਂ ਚਰਚਾ ਹੋਣੀ ਚਾਹੀਦੀ ਸੀ- ਸ਼ਸ਼ੀ ਥਰੂਰ
ਖੇਤੀ ਸਬੰਧੀ ਤਿੰਨੋਂ ਕਾਨੂੰਨਾਂ ਨੂੰ ਵਾਪਸ ਲੈਣ ਵਾਲਾ ਬਿੱਲ ਪਾਸ ਕੀਤੇ ਜਾਣ ਮਗਰੋਂ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਬਿਨ੍ਹਾਂ ਚਰਚਾ ਦੇ ਬਿੱਲ ਨੂੰ ਪਾਸ ਕਰਨ ਦਾ ਵਿਰੋਧ ਕੀਤਾ
UPTET ਪੇਪਰ ਲੀਕ: ਵਰੁਣ ਗਾਂਧੀ ਨੇ ਘੇਰੀ ਯੋਗੀ ਸਰਕਾਰ, 'ਕਦੋਂ ਹੋਵੇਗੀ ਅਪਰਾਧੀਆਂ 'ਤੇ ਕਾਰਵਾਈ'
'ਇਸ ਮਾਮਲੇ ਦੇ ਅਸਲ ਵੱਡੇ ਖਿਡਾਰੀਆਂ ਨੂੰ ਫੜਿਆ ਜਾਣਾ ਚਾਹੀਦਾ ਹੈ'