Delhi
ਸਰਕਾਰ ਨੂੰ ਮਿਲਿਆ ਵਿਰੋਧੀ ਧਿਰਾਂ ਦਾ ਸਮਰਥਨ, 127ਵਾਂ ਸੰਵਿਧਾਨ ਸੋਧ ਬਿਲ ਲੋਕ ਸਭਾ 'ਚ ਪੇਸ਼
21 ਦਿਨਾਂ ਤੋਂ ਜਾਰੀ ਮਾਨਸੂਨ ਸੈਸ਼ਨ ਵਿਚ ਹੰਗਾਮੇ ਅਤੇ ਵਿਰੋਧ ਵਿਚਾਲੇ ਪਹਿਲੀ ਵਾਰ ਕੇਂਦਰ ਸਰਕਾਰ ਨੂੰ ਵਿਰੋਧੀ ਧਿਰਾਂ ਦਾ ਸਮਰਥਨ ਮਿਲਿਆ ਹੈ।
ਸ਼ਿਵਸੈਨਾ ਦਾ ਸਵਾਲ- ਰਾਜੀਵ ਗਾਂਧੀ ਨੇ ਹਾਕੀ ਨਹੀਂ ਚੁੱਕੀ ਤਾਂ ਮੋਦੀ ਨੇ ਕ੍ਰਿਕਟ ਵਿਚ ਕੀ ਕੀਤਾ?
ਸ਼ਿਵਸੈਨਾ ਨੇ ਭਾਰਤ ਦੇ ਸਰਵਉੱਚ ਖੇਡ ਪੁਰਸਕਾਰ ਦਾ ਨਾਂਅ ਬਦਲਣ ਨੂੰ ਲੈ ਕੇ ਭਾਜਪਾ ਸਰਕਾਰ ਨੂੰ ਲੰਬੇ ਹੱਥੀਂ ਲਿਆ ਹੈ।
ਮਿਹਨਤਾਂ ਨੂੰ ਰੰਗਭਾਗ:100 ਰੁਪਏ ਨਾਲ ਲਗਾਇਆ ਸੀ ਮੋਮੋਜ਼ ਦਾ ਠੇਲਾ, ਅੱਜ ਨੇ ਖੁਦ ਦੀਆਂ ਤਿੰਨ ਦੁਕਾਨਾਂ
ਇਨ੍ਹਾਂ ਤਿੰਨ ਸਟਾਲਾਂ ਵਿੱਚ 15 ਤੋਂ ਵੱਧ ਲੋਕ ਕੰਮ ਕਰਦੇ
CJI ਐਨਵੀ ਰਮਨ ਦਾ ਵੱਡਾ ਬਿਆਨ- ਮਨੁੱਖੀ ਅਧਿਕਾਰਾਂ ਨੂੰ ਪੁਲਿਸ ਥਾਣਿਆਂ 'ਚ ਸਭ ਤੋਂ ਵੱਧ ਖਤਰਾ
'ਵਿਸ਼ੇਸ਼ ਅਧਿਕਾਰ ਪ੍ਰਾਪਤ ਲੋਕ ਵੀ ਥਰਡ ਡਿਗਰੀ ਦੇ ਇਲਾਜ ਤੋਂ ਨਹੀਂ ਬਖਸ਼ੇ ਜਾਂਦੇ'
ਆਮ ਆਦਮੀ ਨੂੰ ਰਾਹਤ, ਅੱਜ ਨਹੀਂ ਵਧੀਆਂ ਪੈਟਰੋਲ, ਡੀਜ਼ਲ ਦੀਆਂ ਕੀਮਤਾਂ
ਕਈ ਰਾਜਾਂ ਵਿਚ ਪੈਟਰੋਲ ਦੀ ਕੀਮਤ 100 ਨੂੰ ਪਾਰ
PM ਮੋਦੀ ਅੱਜ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਅਗਲੀ ਕਿਸ਼ਤ ਕਰਨਗੇ ਜਾਰੀ
ਲਾਭਪਾਤਰੀਆਂ ਨਾਲ ਕਰਨਗੇ ਗੱਲਬਾਤ
ਦਿੱਲੀ ’ਚ ਅੱਜ ਤੋਂ ਖੁਲ੍ਹਣਗੇ ਸਕੂਲ ਤੇ ਹਫ਼ਤਾਵਾਰੀ ਬਾਜ਼ਾਰ
ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ, ਕੋਰੋਨਾ ਨਿਯਮਾਂ ਦੀ ਪਾਲਣਾ ਕਰੋ
ਉਲੰਪਿਕ ਗੋਲਡ ਜਿੱਤ ਕੇ ਰਾਤੋ-ਰਾਤ ਸਟਾਰ ਬਣਿਆ ਨੀਰਜ ਚੋਪੜਾ, ਇੰਸਟਾਗ੍ਰਾਮ 'ਤੇ ਹੋਏ 2.5M Followers
ਨੀਰਜ ਚੋਪੜਾ ਨੇ ਸੋਨ ਤਮਗ਼ਾ ਅਪਣੇ ਨਾਂ ਕਰ ਕੇ ਭਾਰਤ ਨੂੰ ਉਲਪਿੰਕ ਟ੍ਰੈਕ ਐਂਡ ਫ਼ੀਲਡ ਮੁਕਾਬਲਿਆਂ ’ਚ ਹੁਣ ਤਕ ਦਾ ਪਹਿਲਾ ਤਮਗ਼ਾ ਦਿਵਾ ਕੇ ਨਵਾਂ ਇਤਿਹਾਸ ਰਚ ਦਿਤਾ ਹੈ।
Golden boy ਦੀਆਂ ਪ੍ਰਾਪਤੀਆਂ, ਹਾਸਲ ਕੀਤੇ ਇੰਨੇ ਗੋਲਡ ਮੈਡਲ
ਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਗੋਲਡ ਮੈਡਲ ਜਿੱਤ ਕੇ ਮਰਹੂਮ ਐਥਲੀਟ ਮਿਲਖਾ ਸਿੰਘ ਦਾ ਸੁਪਨਾ ਪੂਰਾ ਕੀਤਾ
ਦਿੱਲੀ ‘ਚ ਸੋਮਵਾਰ ਤੋਂ ਖੁੱਲ੍ਹਣਗੇ ਹਫ਼ਤਾਵਾਰੀ ਬਾਜ਼ਾਰ, CM ਨੇ ਕਿਹਾ- ਕੋਰੋਨਾ ਨਿਯਮਾਂ ਦੀ ਪਾਲਣਾ ਕਰੋ
ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, "ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰੋ।"