Delhi
ਜੁਲਾਈ ਮਹੀਨੇ ਵਿਚ ਗਈ 32 ਲੱਖ ਲੋਕਾਂ ਦੀ ਨੌਕਰੀ- CMIE
31 ਜੁਲਾਈ ਤੱਕ ਤਨਖਾਹਦਾਰ ਲੋਕਾਂ ਦੀ ਗਿਣਤੀ 76.49 ਮਿਲੀਅਨ ਸੀ। ਜਦਕਿ 30 ਜੂਨ ਨੂੰ ਇਹ ਗਿਣਤੀ 79.70 ਮਿਲੀਅਨ ਸੀ।
15 ਅਗਸਤ ਨੂੰ ਮੁੱਖ ਮਹਿਮਾਨ ਹੋਵੇਗੀ ਭਾਰਤੀ ਉਲੰਪਿਕ ਟੀਮ, ਲਾਲ ਕਿਲ੍ਹੇ 'ਤੇ ਸੱਦਾ ਦੇਣਗੇ ਪੀਐਮ ਮੋਦੀ
ਟੋਕੀਉ ਉਲੰਪਿਕ ਵਿਚ ਭਾਰਤ ਦੇ ਕਈ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਹੈ ਹਾਲਾਂਕਿ 11 ਦਿਨਾਂ ਵਿਚ ਦੇਸ਼ ਨੂੰ ਸਿਰਫ਼ ਦੋ ਹੀ ਮੈਡਲ ਮਿਲੇ।
ਸਦਨ ਵਿਚ ਵਿਰੋਧੀ ਮੈਂਬਰਾਂ ਦਾ ਵਤੀਰਾ ਸੰਵਿਧਾਨ, ਸੰਸਦ ਅਤੇ ਜਨਤਾ ਦਾ ਅਪਮਾਨ- PM ਮੋਦੀ
ਪ੍ਰਧਾਨ ਮੰਤਰੀ ਨੇ ਆਰੋਪ ਲਗਾਇਆ ਕਿ ਵਿਰੋਧੀ ਸੰਸਦ ਮੈਂਬਰ ਅਪਣੇ ਵਤੀਰੇ ਨਾਲ ਸੰਵਿਧਾਨ, ਸੰਸਦ ਅਤੇ ਜਨਤਾ ਦਾ' ‘ਅਪਮਾਨ' ਕਰ ਰਹੇ ਹਨ।
ਉਲੰਪਿਕ ਵਿਚ ਦਿਖ ਰਿਹਾ ਨਵੇਂ ਭਾਰਤ ਦਾ ਬੁਲੰਦ ਆਤਮ ਵਿਸ਼ਵਾਸ- ਪੀਐਮ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਲੰਪਿਕ ਖੇਡਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਪਾਨ ਵਿਚ ਨਵੇਂ ਭਾਰਤ ਦਾ ਬੁਲੰਦ ਆਤਮ ਵਿਸ਼ਵਾਸ ਦਿਖ ਰਿਹਾ ਹੈ।
ਦਿੱਲੀ ਸਰਕਾਰ ਦੇ ਵਿਧਾਇਕਾਂ ਦੀ ਤਨਖ਼ਾਹ ‘ਚ ਹੋਇਆ ਵਾਧਾ, Cabinet ਨੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ
ਮੌਜੂਦਾ ਸਮੇਂ ਦਿੱਲੀ ਵਿਚ ਵਿਧਾਇਕਾਂ ਦੀ ਤਨਖ਼ਾਹ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ।
ਸੰਸਦ: ਹਰਸਿਮਰਤ ਬਾਦਲ ਨੇ ਹੇਮਾ ਮਾਲਿਨੀ ਨੂੰ ਫੜਾਏ ਕਣਕ ਦੇ ਛਿੱਟੇ, ਕਿਹਾ- ਆਓ ਕਿਸਾਨਾਂ ਨਾਲ ਖੜੀਏ
ਕਿਸਾਨੀ ਅੰਦੋਲਨ ਅਤੇ ਪੈਗਾਸਸ ਸਮੇਤ ਕਈ ਮੁੱਦਿਆਂ 'ਤੇ ਸੰਸਦ ਦੇ ਅੰਦਰ ਅਤੇ ਬਾਹਰ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਹੰਗਾਮਾ ਜਾਰੀ ਹੈ।
ਅੱਜ ਦੁਪਹਿਰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ NCP ਮੁਖੀ ਸ਼ਰਦ ਪਵਾਰ
ਮਹਾਰਾਸ਼ਟਰ ਦੀ ਰਾਜਨੀਤੀ ਵਿਚ ਇਸ ਮੁਲਾਕਾਤ ਨੂੰ ਅਹਿਮ ਮੰਨਿਆ ਜਾ ਰਿਹਾ ਹੈ।
CBSE ਨੇ ਐਲਾਨੇ 10ਵੀਂ ਕਲਾਸ ਦੇ ਨਤੀਜੇ
ਵਿਦਿਆਰਥੀ ਰੋਲ ਨੰਬਰ ਅਤੇ ਹੋਰ ਵੇਰਵਿਆਂ ਦੀ ਵਰਤੋਂ ਕਰਕੇ ਨਤੀਜਾ ਡਾਊਨਲੋਡ ਕਰ ਸਕਦੇ ਹਨ
Coronavirus ਦਾ 'R' ਰੇਟ ਬਣਿਆ ਚਿੰਤਾ ਦਾ ਵਿਸ਼ਾ, 7 ਮਈ ਤੋਂ ਬਾਅਦ ਪਹਿਲੀ ਵਾਰ ਪਹੁੰਚਿਆ 1 ਤੋਂ ਪਾਰ
R ਦੇ 1 ਹੋਣ ਦਾ ਮਤਲਬ ਹੈ ਕਿ ਇਕ ਕੋਰੋਨਾ ਸੰਕਰਮਿਤ ਵਿਅਕਤੀ ਘੱਟੋ-ਘੱਟ ਇੱਕ ਵਿਅਕਤੀ ਨੂੰ ਸੰਕਰਮਿਤ ਕਰ ਸਕਦਾ ਹੈ।
ਪੀਵੀ ਸਿੰਧੂ ਤੇ ਸਾਕਸ਼ੀ ਮਲਿਕ ਸਣੇ ਕਈ ਖਿਡਾਰੀਆਂ ਦੀ Google ’ਤੇ ਸਰਚ ਕੀਤੀ ਜਾ ਰਹੀ ਜਾਤ
ਗੂਗਲ 'ਤੇ ਕਿਹੜੇ ਸ਼ਬਦਾਂ ਦੀ ਖੋਜ ਕੀਤੀ ਜਾ ਰਹੀ ਹੈ ਇਸ ਬਾਰੇ ਜਾਣਕਾਰੀ trends.google.com 'ਤੇ ਉਪਲਬਧ ਹੁੰਦੀ ਹੈ।