Delhi
ਵਿਰੋਧੀ ਪਾਰਟੀਆਂ ਵੱਲੋਂ ਸਾਂਝਾ ਬਿਆਨ ਜਾਰੀ, ਸਰਕਾਰ ਨੂੰ ਦੱਸਿਆ ‘ਜ਼ਿੱਦੀ ਅਤੇ ਹੰਕਾਰੀ’
ਵਿਰੋਧੀ ਧਿਰਾਂ ਦੇ 18 ਨੇਤਾਵਾਂ ਨੇ ਇਕ ਸੰਯੁਕਤ ਬਿਆਨ ਜਾਰੀ ਕੀਤਾ ਹੈ। ਇਸ ਵਿਚ ਉਹਨਾਂ ਨੇ ਸੰਸਦ ਵਿਚ ਖੇਤੀ ਕਾਨੂੰਨਾਂ ਅਤੇ ਪੇਗਾਸਸ ਕਾਂਡ ’ਤੇ ਚਰਚਾ ਦੀ ਮੰਗ ਕੀਤੀ ਹੈ।
ਤ੍ਰਿਣਮੂਲ ਕਾਂਗਰਸ ਦੇ ਛੇ ਮੈਂਬਰਾਂ ਨੂੰ ਪੂਰੇ ਦਿਨ ਲਈ ਰਾਜ ਸਭਾ 'ਚੋਂ ਕੀਤਾ ਗਿਆ ਮੁਅੱਤਲ
ਰਾਜ ਸਭਾ ਦੇ ਚੇਅਰਮੈਨ ਨੇ ਹੰਗਾਮਾ ਖੜ੍ਹਾ ਕਰ ਰਹੇ ਮੈਂਬਰਾਂ ਨੂੰ ਨਿਯਮ 255 ਅਧੀਨ ਸਦਨ ਤੋਂ ਬਾਹਰ ਜਾਣ ਲਈ ਕਿਹਾ।
UAE ਨੇ ਵੈਕਸੀਨ ਲਗਵਾ ਚੁੱਕੇ ਭਾਰਤ ਸਮੇਤ 6 ਦੇਸ਼ਾਂ ਦੇ ਸਿਹਤ ਕਰਮਚਾਰੀਆਂ ਲਈ ਸ਼ੁਰੂ ਕੀਤੀਆਂ ਉਡਾਣਾਂ
ਯਾਤਰੀਆਂ ਦੇ ਆਪਣੇ ਦੇਸ਼ਾਂ ਵਿੱਚ ਜਾਰੀ ਕੀਤੇ ਟੀਕਾਕਰਣ ਦਾ ਸਰਟੀਫਿਕੇਟ ਹੋਣਾ ਚਾਹੀਦਾ
ਦਰਿੰਦਗੀ ਦਾ ਸ਼ਿਕਾਰ ਹੋਈ ਬੱਚੀ ਦੇ ਪਰਿਵਾਰ ਨੂੰ ਮਿਲੇ ਰਾਹੁਲ ਗਾਂਧੀ, ਕਿਹਾ- ਮੈਂ ਤੁਹਾਡੇ ਨਾਲ ਹਾਂ
ਪਰਿਵਾਰ ਦਾ ਦੋਸ਼ ਹੈ ਕਿ ਲੜਕੀ ਨਾਲ ਬਲਾਤਕਾਰ ਤੋਂ ਬਾਅਦ ਉਸਦੀ ਲਾਸ਼ ਦਾ ਜਬਰਦਸਤੀ ਅੰਤਮ ਸੰਸਕਾਰ ਕੀਤਾ ਗਿਆ ਹੈ।
ਨਾਬਾਲਗ ਬੱਚੀ ਦੇ ਬਲਾਤਕਾਰ ਅਤੇ ਹੱਤਿਆ ’ਤੇ ਮੋਦੀ ਮੰਤਰੀ ਮੰਡਲ ਦੀ ਮਹਿਲਾ ਸ਼ਕਤੀ ਚੁੱਪ ਕਿਉਂ?- ਕਾਂਗਰਸ
ਦਿੱਲੀ ਵਿਚ ਇਕ 9 ਸਾਲਾ ਬੱਚੀ ਨਾਲ ਜਬਰ ਜਨਾਹ ਤੋਂ ਬਾਅਦ ਉਸ ਦੀ ਹੱਤਿਆ ਅਤੇ ਜਬਰਨ ਅੰਤਿਮ ਸਸਕਾਰ ਕਰਨ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ।
'2030 ਤੱਕ ਭਾਰਤ ਦੁਨੀਆਂ ਦਾ ਸਰਬੋਤਮ ਦੇਸ਼ ਹੋਵੇਗਾ'
'ਜੇ ਮੈਂ 2030' ਤੇ ਨਜ਼ਰ ਮਾਰੀਏ ਤਾਂ ਮੈਨੂੰ ਇੱਕ ਅਜਿਹਾ ਭਾਰਤ ਦਿਖਾਈ ਦਿੰਦਾ ਹੈ ਜੋ ਲਗਭਗ ਹਰ ਵਰਗ ਵਿੱਚ ਵਿਸ਼ਵ ਦੀ ਅਗਵਾਈ ਕਰ ਸਕਦਾ'
ਟੋਕੀਓ ਉਲੰਪਿਕਸ: ਨੀਰਜ ਚੋਪੜਾ ਨੇ ਪਹਿਲੀ ਹੀ ਕੋਸ਼ਿਸ਼ ਵਿਚ ਜੈਵਲਿਨ ਥ੍ਰੋ ਦੇ ਫਾਈਨਲ 'ਚ ਬਣਾਈ ਜਗ੍ਹਾ
ਭਾਰਤ ਲਈ ਮੈਡਲ ਦੀਆਂ ਉਮੀਦਾਂ ਵਧੀਆਂ
ਕਾਂਸੀ ਦਾ ਤਮਗਾ ਜਿੱਤ ਕੇ ਵਤਨ ਪਰਤੀ ਪੀਵੀ ਸਿੰਧੂ, ਏਅਰਪੋਰਟ 'ਤੇ ਢੋਲ ਨਗਾਰਿਆਂ ਨਾਲ ਹੋਇਆ ਸਵਾਗਤ
ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਟੋਕੀਉ ਉਲੰਪਿਕ ਵਿਚ ਮੈਡਲ ਜਿੱਤਣ ਤੋਂ ਬਾਅਦ ਅੱਜ ਦੇਸ਼ ਪਰਤੀ ਹੈ।
ਸਰਕਾਰ ਦੀ ਚਿਤਾਵਨੀ- ਅਜੇ ਨਹੀਂ ਖ਼ਤਮ ਹੋਈ ਦੂਜੀ ਲਹਿਰ, 8 ਸੂਬਿਆਂ 'ਚ 'R' ਫੈਕਟਰ ਚਿੰਤਾ ਦਾ ਵਿਸ਼ਾ
ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਅਜੇ ਕੋਵਿਡ-19 ਦੀ ਦੂਜੀ ਲਹਿਰ ਖਤਮ ਨਹੀਂ ਹੋਈ ਹੈ।
ਜੁਲਾਈ ਮਹੀਨੇ ਵਿਚ ਗਈ 32 ਲੱਖ ਲੋਕਾਂ ਦੀ ਨੌਕਰੀ- CMIE
31 ਜੁਲਾਈ ਤੱਕ ਤਨਖਾਹਦਾਰ ਲੋਕਾਂ ਦੀ ਗਿਣਤੀ 76.49 ਮਿਲੀਅਨ ਸੀ। ਜਦਕਿ 30 ਜੂਨ ਨੂੰ ਇਹ ਗਿਣਤੀ 79.70 ਮਿਲੀਅਨ ਸੀ।