Delhi
ਦਿੱਲੀ 'ਚ ਉਦਯੋਗ ਨਗਰ ਦੇ ਗੋਦਾਮ ਵਿੱਚ ਲੱਗੀ ਭਿਆਨਕ ਅੱਗ
ਮਜ਼ਦੂਰਾਂ ਦੇ ਅੰਦਰ ਫਸੇ ਹੋਣ ਦੀ ਖ਼ਦਸ਼ਾ
ਮਾਣ ਵਾਲੀ ਗੱਲ: ਅੰਮ੍ਰਿਤਸਰ ਦੀ ਧੀ ਕੈਨੇਡਾ ਦੇ ਓਨਟਾਰੀਓ 'ਚ ਬਣੀ ਮੰਤਰੀ
ਨੀਨਾ ਤਾਂਗੜੀ ( Nina Tangri ਨੇ ਛੋਟੇ ਕਾਰੋਬਾਰ ਅਤੇ ਰੈਡ ਟੇਪ ਦੀ ਕਟੌਤੀ ਦੀ ਐਸੋਸੀਏਟ ਮੰਤਰੀ ਬਣਾਉਣ ਦੀ ਜਾਣਕਾਰੀ ਟਵਿੱਟਰ ਤੇ ਸਾਂਝੀ ਕੀਤੀ।
'ਦਿ ਗ੍ਰੇਟ ਖਲੀ' ਦੀ ਮਾਂ ਦਾ ਹੋਇਆ ਦਿਹਾਂਤ, 79 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ
ਲੁਧਿਆਣਾ ਦੇ ਹਸਪਤਾਲ 'ਚ ਚੱਲ ਰਿਹਾ ਸੀ ਇਲਾਜ
ਅੰਤਰਰਾਸ਼ਟਰੀ ਯੋਗਾ ਦਿਵਸ: ਫ਼ੌਜ ਦੇ ਜਵਾਨਾਂ ਨੇ ਕਹਿਰ ਦੀ ਠੰਡ ਵਿਚ ਵੀ ਕੀਤਾ ਯੋਗ
ਲੱਦਾਖ ਵਿਚ ਭਾਰਤ-ਤਿੱਬਤ ਬਾਰਡਰ ਪੁਲਿਸ ਦੇ ਜਵਾਨਾਂ ਨੇ ਜ਼ੀਰੋ ਤਾਪਮਾਨ ਅਤੇ 18,000 ਫੁੱਟ ਦੀ ਉਚਾਈ 'ਤੇ ਕੀਤਾ ਯੋਗਾ
ਜੇਕਰ ਤੁਸੀਂ ਵੀ ਕਰਦੇ ਹੋ ਇਨ੍ਹਾਂ ਐਪਸ ਦੀ ਵਰਤੋਂ ਤਾਂ ਤੁਰੰਤ ਕਰ ਦਿਓ ਡਿਲੀਟ, ਹੋ ਸਕਦੈ ਨੁਕਸਾਨ
ਕਵਿੱਕ ਹੀਲ ਸਕਿਓਰਟੀ ਲੈਬ ਦੇ ਰਿਸਰਚਰਸ ਨੇ ਗੂਗਲ ਪਲੇਅ ਸਟੋਰ ਦੇ 8 ਐਪਸ ਨੂੰ ਲੱਭ ਲਿਆ ਹੈ
ਕੋਰੋਨਾ ਨੂੰ ਮੁੜ ਰਫ਼ਤਾਰ ਫੜਣ ਤੋਂ ਰੋਕਣ ਲਈ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਦੇਸ਼: WHO
WHO ਨੇ ਕੋਰੋਨਾ ਨੂੰ ਮੁੜ ਫੈਲਣ ਤੋਂ ਰੋਕਣ ਲਈ ਦੇਸ਼ਾਂ ਨੂੰ ਜਨਤਕ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਕੀਤੀ ਅਪੀਲ।
Delhi Unlock: ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਕੱਲ ਤੋਂ ਖੁਲ੍ਹ ਸਕਣਗੇ ਬਾਰ-ਰੈਸਟੋਰੈਂਟ ਅਤੇ ਪਾਰਕ
ਦਿੱਲੀ ‘ਚ ਕੋਰੋਨਾ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ। ਸੋਮਵਾਰ ਤੋਂ ਖੁਲ੍ਹ ਸਕਣਗੇ ਬਾਰ-ਰੈਸਟੋਰੈਂਟ ਅਤੇ ਪਾਰਕ।
ਸੂਬਿਆਂ ਕੋਲ ਅਜੇ ਬਚੀਆਂ ਹਨ ਵੈਕਸੀਨ ਦੀਆਂ 3 ਕਰੋੜ ਤੋਂ ਜ਼ਿਆਦਾ ਖੁਰਾਕਾਂ : ਕੇਂਦਰ ਸਰਕਾਰ
ਕੇਂਦਰ ਨੇ ਕਿਹਾ ਕਿ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੈਕਸੀਨ ਦੀਆਂ 3 ਕਰੋੜ ਤੋਂ ਵਧੇਰੇ ਖੁਰਾਕਾਂ ਬਚੀਆਂ ਹੋਈਆਂ ਹਨ
ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨ ਲਈ ਉਹਨਾਂ ਦੇ ਘਰ ਪਹੁੰਚੇ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ
ਜੰਮੂ-ਕਸ਼ਮੀਰ ਦੇ ਮੁੱਦਿਆਂ 'ਤੇ ਹੋ ਸਕਦੀ ਹੈ ਗੱਲਬਾਤ
'ਕੋਰੋਨਾ ਨਾਲ ਹੋਈਆਂ ਮੌਤਾਂ 'ਤੇ ਨਹੀਂ ਦੇ ਸਕਦੇ 4 ਲੱਖ ਰੁਪਏ ਦਾ ਮੁਆਵਜ਼ਾ'
ਸੁਪਰੀਮ ਕੋਰਟ ਇਸ ਸੰਬੰਧ 'ਚ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਹੈ