Delhi
ਪਦਮ ਸ੍ਰੀ ਡਾਕਟਰ ਕੇ.ਕੇ. ਅਗਰਵਾਲ ਦੀ ਕੋਰੋਨਾ ਨਾਲ ਹੋਈ ਮੌਤ, ਵੈਕਸੀਨ ਦੇ ਲੱਗੇ ਸਨ ਦੋਵੇਂ ਟੀਕੇ
62 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
ਕੋਰੋਨਾ ਪੀੜਤਾਂ ਦੇਸ਼ਾਂ ਦੀ ਮਦਦ ਲਈ ਅੱਗੇ ਆਏ ਜੋ ਬਿਡੇਨ, ਦਾਨ ਕਰਨਗੇ 2 ਕਰੋੜ ਟੀਕੇ
WHO ਦੀ ਅਪੀਲ ਤੋਂ ਬਾਅਦ ਅਮਰੀਕਾ ਆਇਆ ਅੱਗੇ
ਪੀਐਮ ਮੋਦੀ ਖ਼ਿਲਾਫ਼ ਪੋਸਟਰ ਲਗਾਉਣ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ, ਦਿੱਲੀ ਪੁਲਿਸ ਖ਼ਿਲਾਫ਼ ਪਟੀਸ਼ਨ ਦਰਜ
ਐਫਆਈਆਰ ਰੱਦ ਕਰਨ ਦੀ ਕੀਤੀ ਗਈ ਮੰਗ
ਲਾਂਚ ਹੋਈ ਕੋਰੋਨਾ ਦੀ ਦਵਾਈ 2DG, ਸਿਹਤ ਮੰਤਰੀ ਨੇ ਕਿਹਾ- ਆਕਸੀਜਨ ਸੰਕਟ ਨਾਲ ਨਜਿੱਠਣ ’ਚ ਮਿਲੇਗੀ ਮਦਦ
ਰਾਜਨਾਥ ਸਿੰਘ ਤੇ ਡਾ. ਹਰਸ਼ਵਰਧਨ ਨੇ ਲਾਂਚ ਕੀਤੀ ਕੋਰੋਨਾ ਦੀ ਪਹਿਲੀ ਦਵਾਈ 2ਡੀਜੀ
ਦੇਸ਼ ’ਚ 2.81 ਲੱਖ ਨਵੇਂ ਮਾਮਲੇ, 24 ਘੰਟਿਆਂ 'ਚ 4,106 ਮੌਤਾਂ
ਕੋਰੋਨਾ ਦੇ ਨਵੇਂ ਮਾਮਲਿਆਂ ’ਚ ਹੋ ਰਹੀ ਗਿਰਾਵਟ ਦਾ ਸਿਲਸਿਲਾ ਲਗਾਤਾਰ ਜਾਰੀ
ਦੇਸ਼ ਦੇ ਉੱਘੇ ਵਾਇਰਲੋਜਿਸਟ ਸ਼ਾਹਿਦ ਜਮੀਲ ਨੇ ਕੋਵਿਡ ਪੈਨਲ ਤੋਂ ਦਿੱਤਾ ਅਸਤੀਫ਼ਾ
ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਦੇ ਸਰਕਾਰ ਦੇ ਤੌਰ ਤਰੀਕਿਆਂ 'ਤੇ ਚੁੱਕੇ ਸੀ ਸਵਾਲ
ਕੋਰੋਨਾ: ਅੱਜ ਆਵੇਗੀ 2- ਡੀ.ਜੀ. ਦਵਾਈ ਦੀ ਪਹਿਲੀ ਖੇਪ, ਰੱਖਿਆ ਮੰਤਰੀ ਕਰਨਗੇ ਜਾਰੀ
ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਵੱਲੋਂ ਵਿਕਸਤ ਕੋਵਿਡ -19 ਐਂਟੀ-ਡਰੱਗ 2-ਡੀ.ਜੀ. ਦੀ ਪਹਿਲੀ ਖੇਪ ਅੱਜ ਲਾਂਚ ਕੀਤੀ ਜਾਵੇਗੀ।
ਆਕਸੀਜਨ ਕੰਸਟ੍ਰੇਟਰ ਕਾਲਾਬਜ਼ਾਰੀ ਦਾ ਆਰੋਪੀ ਨਵਨੀਤ ਕਾਲਰਾ ਗ੍ਰਿਫਤਾਰ
ਦਿੱਲੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ
ਕੇਜਰੀਵਾਲ ਸਰਕਾਰ ਨੇ ਮੁੜ 7 ਦਿਨਾਂ ਦਾ ਵਧਾਇਆ ਲਾਕਡਾਊਨ, 24 ਮਈ ਤੱਕ ਰਹਿਣਗੀਆਂ ਪਾਬੰਦੀਆਂ
ਦਿੱਲੀ ਵਿਚ ਘੱਟ ਰਹੇ ਕੋਰੋਨਾ ਕੇਸ
ਸਾਬਕਾ ਦਿੱਗਜ ਕ੍ਰਿਕਟਰ ਦੀ ਕੋਰੋਨਾ ਨਾਲ ਹੋਈ ਮੌਤ
ਸੌਰਰਾਸ਼ਟਰ ਦੇ ਅਤੀਤ ਦੇ ਸਭ ਤੋਂ ਸਨ ਮਸ਼ਹੂਰ ਕ੍ਰਿਕਟਰ