Delhi
ਲਗਾਤਾਰ ਤੀਜੇ ਦਿਨ ਦੇਸ਼ ’ਚ ਕੋਰੋਨਾ ਰਫ਼ਤਾਰ ਘਟੀ
ਦੇਸ਼ ਵਿਚ ਹੁਣ ਤਕ 17,72,14,256 ਲੋਕਾਂ ਨੂੰ ਲੱਗ ਚੁੱਕੀ ਵੈਕਸੀਨ
PM ਨੂੰ ਵਿਰੋਧੀ ਧਿਰਾਂ ਨੇ ਲਿਖੀ ਚਿੱਠੀ, ਮੁਫ਼ਤ ਟੀਕੇ ਤੇ ਖੇਤੀ ਕਾਨੂੰਨ ਰੱਦ ਕਰਨ ਸਮੇਤ 9 ਸੁਝਾਅ ਦਿਤੇ
ਦੇਸ਼ ਵਿਚ ਕੋਰੋਨਾ ਮਹਾਂਮਾਰੀ ਦਾ ਸੰਕਟ ਲਗਾਤਾਰ ਵਧਦਾ ਜਾ ਰਿਹਾ ਹੈ।
ਕੋਰੋਨਾ : ਪੰਜਾਬ, ਹਰਿਆਣਾ ਸਮੇਤ ਕਈ ਸੂਬਿਆਂ ਦੇ ਸਿਹਤ ਮੰਤਰੀਆਂ ਨਾਲ ਮੀਟਿੰਗ ਕਰਨਗੇ ਡਾ. ਹਰਸ਼ਵਰਧਨ
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਅੱਜ ਪੰਜਾਬ, ਹਰਿਆਣਾ ਸਮੇਤ ਕਈ ਸੂਬਿਆਂ ਦੇ ਸਿਹਤ ਮੰਤਰੀਆਂ ਨਾਲ ਅਹਿਮ ਬੈਠਕ ਕਰਨਗੇ।
ਨਦੀਆਂ ਵਿਚ ਵਹਿ ਰਹੀਆਂ ਲਾਸ਼ਾਂ ਨੂੰ ਲੈ ਕੇ ਕੇਂਦਰ 'ਤੇ ਬਰਸੀ ਮਹੂਆ ਮੋਇਤਰਾ
ਮਹੂਆ ਮੋਇਤਰਾ ਨੇ ਕਿਹਾ ਆਜ਼ਾਦ ਭਾਰਤ ’ਚ ਪਹਿਲੀ ਵਾਰ ਦੇਖਿਆ ਅਜਿਹਾ ਦ੍ਰਿਸ਼
ਕੋਰੋਨਾ : ਦੇਸ਼ ’ਚ 4205 ਮਰੀਜ਼ਾਂ ਦੀਆਂ ਹੋਈਆਂ ਮੌਤਾਂ, 3.48 ਲੱਖ ਤੋਂ ਵੱਧ ਨਵੇਂ ਮਾਮਲੇ ਆਏੇ ਸਾਹਮਣੇ
17,52,35,991 ਲੋਕਾਂ ਨੂੰ ਲਗਾਈ ਜਾ ਚੁੱਕੀ ਹੈ ਵੈਕਸੀਨ
ਚੀਨ ਦੀ ਇਸ ਬੈਟਰੀ ਬਣਾਉਣ ਵਾਲੀ ਕੰਪਨੀ ਵਿਚ ਗੂਗਲ-ਫੇਸਬੁੱਕ ਨਾਲੋਂ ਵੀ ਜਿਆਦਾ ਅਰਬਪਤੀ ਕਰਮਚਾਰੀ
ਗੂਗਲ, ਫੇਸਬੁੱਕ ਨੂੰ ਵੀ ਛੱਡਿਆ ਪਿੱਛੇ
ਅਮਿਤਾਬ ਬੱਚਨ ਕੋਲੋਂ 2 ਕਰੋੜ ਦਾ ਦਾਨ ਲੈਣਾ, ਉਸ ਨੂੰ 84 ਕਤਲੇਆਮ ਵਿਚੋਂ ਬਰੀ ਕਰਨ ਦੀ ਸਾਜ਼ਸ਼ : ਸ਼ੰਟੀ
ਅਕਾਲ ਤਖ਼ਤ ਦੇ ਜਥੇਦਾਰ ਨੂੰ ਚਿੱਠੀ ਲਿਖ ਕੇ, ਦਿੱਲੀ ਕਮੇਟੀ ਪ੍ਰਬੰਧਕਾਂ ਨੂੰ ਪੰਥ ਵਿਚੋਂ ਛੇਕਣ ਦੀ ਮੰਗ
ਕੋਰੋਨਾ ਦੇ ਮਾਮਲੇ ਘਟਣ ਨਾਲ ਹੀ ਕੇਂਦਰ ਨੇ ਸਖ਼ਤੀ ਵੀ ਘਟਾਈ
ਹੁਣ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਜਾਣ ਲਈ ਆਰਟੀ-ਪੀਸੀਆਰ ਟੈਸਟ ਜ਼ਰੂਰੀ ਨਹੀਂ
ਪੀਐਮ ਮੋਦੀ 'ਤੇ ਬਰਸੇ ਰਾਹੁਲ ਗਾਂਧੀ, ਕਿਹਾ ਸਿਰਫ ਸੈਂਟਰਲ ਵਿਸਟਾ ਦਿਖਾਉਣ ਵਾਲੇ ਚਸ਼ਮੇ ਉਤਾਰੋ
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲਿਆ ਹੈ।