Delhi
ਮੱਠੀ ਪਈ ਕੋਰੋਨਾ ਦੀ ਰਫਤਾਰ, ਪਿਛਲੇ 24 ਘੰਟਿਆਂ ਵਿਚ ਆਏ 58,419 ਨਵੇਂ ਮਾਮਲੇ
1,576 ਲੋਕਾਂ ਨੇ ਗਵਾਈ ਜਾਨ
AIIMS ਡਾਇਰੈਕਟਰ ਦੀ ਚੇਤਾਵਨੀ, ਅਗਲੇ 6 ਤੋਂ 8 ਹਫ਼ਤਿਆਂ ‘ਚ ਆ ਸਕਦੀ ਕੋਰੋਨਾ ਦੀ ਤੀਜੀ ਲਹਿਰ
ਏਮਜ਼ (AIIMS) ਦੇ ਡਾਇਰੈਕਟਰ, ਡਾ. ਰਣਦੀਪ ਗੁਲੇਰੀਆ ਨੇ ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ।
ਜੰਮੂ-ਕਸ਼ਮੀਰ: PM ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਵੇਗੀ 24 ਜੂਨ ਨੂੰ ਸਰਬ ਪਾਰਟੀ ਬੈਠਕ
ਪ੍ਰਧਾਨ ਮੰਤਰੀ ਮੋਦੀ ਨੇ 24 ਜੂਨ ਨੂੰ ਜੰਮੂ-ਕਸ਼ਮੀਰ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਬੁਲਾਈ ਮੀਟਿੰਗ। ਬੈਠਕ 'ਚ ਲਿਆ ਜਾ ਸਕਦਾ ਕੋਈ ਵੱਡਾ ਰਾਜਨੀਤਿਕ ਫੈਸਲਾ।
ਗਾਜ਼ੀਆਬਾਦ ਕੇਸ: ਬਜ਼ੁਰਗ ਨਾਲ ਕੁੱਟਮਾਰ ਦੀ ਸਭ ਤੋਂ ਪਹਿਲਾਂ ਸ਼ਿਕਾਇਤ ਕਰਨ ਵਾਲਾ SP ਨੇਤਾ ਗ੍ਰਿਫ਼ਤਾਰ
ਪੁਲਿਸ ਨੇ ਸਪਾ ਨੇਤਾ ਉਮੇਦ ਪਹਿਲਵਾਨ (SP leader Umed Pehlwan arrested) ਨੂੰ ਗ੍ਰਿਫ਼ਤਾਰ ਕੀਤਾ ਹੈ।
ਕੇਜਰੀਵਾਲ ਸਰਕਾਰ ਦਾ ਐਲਾਨ: ਸ਼ਹੀਦਾਂ ਦੇ ਪਰਿਵਾਰਾਂ ਨੂੰ 1-1 ਕਰੋੜ ਦੇਵੇਗੀ ਦਿੱਲੀ ਸਰਕਾਰ
ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਸ਼ਹੀਦਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੀ ਆਰਥਕ ਮਦਦ ਦੇਣ ਦਾ ਐਲਾਨ ਕੀਤਾ ਹੈ।
CBSE 12ਵੀਂ ਦੇ ਮੁਲਾਂਕਣ ਫਾਰਮੂਲੇ ਤੋਂ ਅਸੰਤੁਸ਼ਟ 1152 ਵਿਦਿਆਰਥੀਆਂ ਨੇ ਦਿੱਤੀ SC ‘ਚ ਚੁਣੌਤੀ
CBSE ਦੇ 1152 ਵਿਦਿਆਰਥੀ 12 ਵੀਂ ਦੀ ਕੰਪਾਰਟਮੈਂਟ / ਪ੍ਰਾਈਵੇਟ / ਰੀਪੀਟਰ ਪ੍ਰੀਖਿਆ ਨੂੰ ਰੱਦ ਕਰਨ ਲਈ ਸੁਪਰੀਮ ਕੋਰਟ ਪਹੁੰਚੇ।
ਧੀ ਦੀ ਪੜ੍ਹਾਈ ਵਿਚ ਨਾ ਆਵੇ ਕੋਈ ਰੁਕਵਾਟ, ਮੀਂਹ ਵਿਚ ਛੱਤਰੀ ਲੈ ਕੇ ਖੜ੍ਹਾ ਰਿਹਾ ਪਿਉ
ਆਨਲਾਈਨ ਕਲਾਸਾਂ ( Online education) ਲੈਣ ਲਈ ਨੈਟਵਰਕ( Network) ਇਕ ਵੱਡੀ ਰੁਕਾਵਟ ਵਜੋਂ ਸਾਹਮਣੇ ਆ ਰਿਹਾ ਹੈ
ਕੇਂਦਰ ਦੀ ਸੂਬਿਆਂ ਨੂੰ ਹਦਾਇਤ, ‘ਲਾਕਡਾਊਨ ਖੋਲ੍ਹਣ ਵਿਚ ਲਾਪਰਵਾਹੀ ਨਾ ਵਰਤੀ ਜਾਵੇ’
ਕਈ ਥਾਵਾਂ ’ਤੇ ਭੀੜ ਦੀਆਂ ਤਸਵੀਰਾਂ ਤੇ ਵੀਡੀਓ ਸਾਹਮਣੇ ਆ ਰਹੇ ਹਨ, ਜਿਸ ਨਾਲ ਸਰਕਾਰ ਦੀ ਚਿੰਤਾ ਵਧੀ ਹੈ।
ਮਿਲਖਾ ਸਿੰਘ 'ਤੇ ਬਣੀ ਫਿਲਮ 'ਭਾਗ ਮਿਲਖਾ ਭਾਗ' ਨੂੰ ਨਸੀਰੂਦੀਨ ਸ਼ਾਹ ਨੇ ਦੱਸਿਆ ਸੀ ਫਰਜ਼ੀ
ਭਾਗ ਮਿਲਖਾ ਭਾਗ' ( Bhaag Milkha Bhaag) ਵਿੱਚ ਫ਼ਰਹਾਨ ਦੀ ਐਕਟਿੰਗ ਨਹੀਂ ਆਈ ਪਸੰਦ
Coronavirus: ਭਾਰਤ ‘ਚ ਅਕਤੂਬਰ ਤੱਕ ਦਸਤਕ ਦੇ ਸਕਦੀ ਤੀਜੀ ਲਹਿਰ, ਸਿਹਤ ਮਾਹਰਾਂ ਨੇ ਕਿਹਾ
ਸਿਹਤ ਮਾਹਰਾਂ ਨੇ ਭਾਰਤ ‘ਚ ਅਕਤੂਬਰ ਤੱਕ ਕੋਰੋਨਾ ਦੀ ਤੀਜੀ ਲਹਿਰ ਆਉਣ ਦਾ ਖਦਸ਼ਾ ਜਤਾਇਆ। ਕੇਂਦਰ ਸਰਕਾਰ ਨੇ ਵੀ ਇਸ ’ਤੇ ਆਪਣਾ ਪੱਖ ਰੱਖਿਆ।